Tag Archives: Upcoming Punjabi Movie

ArticlesMovie NewsUpcoming Movies

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ ਮਨੋਰੰਜਨ ਭਰਪੂਰ ਫ਼ਿਲਮ ‘ਤੀਜਾ ਪੰਜਾਬ’- ਅੰਬਰਦੀਪ

ਅੰਬਰਦੀਪ ਪੰਜਾਬੀ ਸਿਨਮੇ ਦਾ ਇੱਕ ਸਰਗਰਮ ਨਿਰਮਾਤਾ ਨਿਰਦੇਸ਼ਕ ਤੇ ਅਦਾਕਾਰ ਹੈ ਜਿਸਨੇ ਸਮਾਜ ਨਾਲ ਜੁੜੀਆਂ ਅਹਿਮ ਕਹਾਣੀਆਂ ਨੂੰ ਆਪਣੀਆਂ ਫ਼ਿਲਮਾਂ ਦਾ ਆਧਾਰ ਬਣਾਇਆ। ਬਤੌਰ ਲੇਖਕ ‘ਅੰਗਰੇਜ਼ ’ਫਿਲਮ ਦੀ ਸਫ਼ਲਤਾ ਨੇ ਉਸਨੂੰ ਪੰਜਾਬੀ ਦਰਸ਼ਕਾਂ ਵਿੱਚ ਪਛਾਣ ਦਿਵਾਈ। ‘ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’,ਭੱਜੋ ਵੀਰੋ ਵੇ,...

ArticlesFeatured

‘ਪਾਣੀ ’ਚ ਮਧਾਣੀ’ ਨਾਲ 12 ਸਾਲਾਂ ਬਾਅਦ ਇਕੱਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ

  ਸਾਲ 2010 ਵਿੱਚ, ਪੰਜਾਬੀ ਸੰਗੀਤ ਉਦਯੋਗ ਦੇ ਰੌਕਸਟਾਰ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਪਾਲੀਵੁੱਡ ਵਿੱਚ ਆਪਣੀ ਮੁੱਖ ਸ਼ੁਰੂਆਤ ਕੀਤੀ। ਜਿਸਨੇ ਪੰਜਾਬੀ ਫਿਲਮਾਂ ਵਿੱਚ ਨਵੇਂ ਰੰਗ ਬਿਖੇਰੇ ਸਨ ਅਤੇ ਜਿਸਨੇ ਪੰਜਾਬੀ ਫਿਲਮਾਂ ਨੂੰ ਨਵੇਂ ਪੈਮਾਨੇ ਤੇ ਲੈ ਗਏ ਸੀ ।ਇੱਕ ਦਹਾਕੇ ਬਾਅਦ, ਉਸੇ ਜਾਦੂ ਨੂੰ ਮੁੜ ਬਿਖਰਨ ਲਈ, ਗਿੱਪੀ...

ArticlesFeaturedUpcoming Movies

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਦਾ ਦਿਲੋਂ ਪਿਆਰ ਦਿੱਤਾ ਹੈ। ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰ...

Movie News

 ਕੈਨੇਡਾ, ਪਾਕਿਸਤਾਨ ਤੇ ਯੂ. ਕੇ. ਦੇ ਇਨ੍ਹਾਂ ਥਿਏਟਰਾਂ ‘ਚ ਰਿਲੀਜ਼ ਹੋਵੇਗੀ ਫ਼ਿਲਮ ‘ਭੱਜੋ ਵੀਰੋ ਵੇ’

<strong>ਪਾਲੀਵੁੱਡ ਪੋਸਟ-</strong> ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਕੱਲ 14  ਦਸੰਬਰ ਨੂੰ ਦੁਨੀਆ ਭਰ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਜਿੱਥੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਰਿਲੀਜ਼ ਹੋਵੇਗੀ, ਉਥੇ ਹੀ ਵਿਦੇਸ਼ਾਂ ਦੇ ਸਿਨੇਮਾਘਰਾਂ ਦੀ ਲਿਸਟ ਵੀ ਸਾਹਮਣੇ ਆ ਚੁੱਕੀ ਹੈ।ਫਿਲਮ ਭਾਰਤ ਦੇ ਨ...

ArticlesMovie News

ਛੜਿਆਂ ਦੀ ਦਰਦ ਕਹਾਣੀ ਤੇ ਉਨਾਂ ਦੀਆਂ ਵਿਆਹ ਸਬੰਧੀ ਭਾਵਨਾਵਾਂ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ ‘ਭੱਜੋ ਵੀਰੋ ਵੇ’

ਪਾਲੀਵੁੱਡ ਪੋਸਟ- ਅੱਜ ਦਾ ਸਿਨਮਾ  ਮਨੋਰੰਜਨ ਸਾਧਨ ਦੇ ਨਾਲ-ਨਾਲ ਬੀਤੇ ਕੱਲ ਦਾ ਇਤਿਹਾਸ ਵੀ ਹੈ। ਇਸ ਇਤਿਹਾਸ ਦੀਆਂ ਜੋ ਯਾਦਾਂ ਕਿਤਾਬਾਂ, ਚਿੱਠੇ ਨਾ ਸਾਂਭ ਸਕੇ ਉਹ ਫ਼ਿਲਮਾਂ ਰਾਹੀਂ ਸਾਂਭਣ ਦਾ ਯਤਨ ਹੋਇਆ ਹੈ। ੧੪ ਦਸੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਭੱਜੋ ਵੀਰੋ ਵੇ..'ਵੀ ਇੱਕ ਅਜਿਹਾ ਹੀ ਯਤਨ ਹੈ ਜੋ ਬੀਤੇ ਕੱਲ ...

FeaturedMovie News

ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਲਈ ਦਰਸ਼ਕਾਂ ‘ਚ ਸਿਰੇ ਦੀ ਉਤਸੁਕਤਾ 

<strong>ਪਾਲੀਵੁੱਡ ਪੋਸਟ-</strong> ਗਾਇਕ ਤੇ ਨਾਇਕ ਬੱਬੂ ਮਾਨ ਦੀ ਨਵੀਂ ਫ਼ਿਲਮ <strong> 'ਬਣਜਾਰਾ</strong>', ਜੋ 7 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਲਈ ਦਰਸ਼ਕਾਂ ਵਿਚ ਬੇਹੱਦ ਉਤਸੁਕਤਾ  ਹੈ।ਬੱਬੂ ਮਾਨ ਫ਼ਿਲਮ 'ਬਾਜ' ਤੋਂ ਬਾਅਦ  4 ਸਾਲਾਂ ਦੇ ਲੰਬੇ ਵਕਫੇ ਮਗਰੋ ਪੰਜਾਬੀ ਪਰਦੇ 'ਤੇ ਮੁੜ ਵਾਪਸੀ ਕਰ ਰਹ...

Movie News

ਸਾਦਗੀ, ਮੁਹੱਬਤ, ਹਾਸੇ ਅਤੇ ਵਿਰਾਸਤੀ ਮਨੋਰੰਜਨ ਦਾ ਹਿੱਸਾ ਹੈ ਗਗਨ ਕੋਕਰੀ ਦੀ  ਫ਼ਿਲਮ ‘ਲਾਟੂ’

ਪਾਲੀਵੁੱਡ ਪੋਸਟ- ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਪੁਰਾਤਨ ਰੀਤੀ ਰਿਵਾਜ਼ਾਂ ਨੂੰ ਪੰਜਾਬੀ ਸਿਨੇਮੇ ਰਾਹੀਂ ਸਾਂਭਣਾ ਇੱਕ ਸਲਾਘਾਯੋਗ ਕਾਰਜ ਹੈ। ਇੱਕ ਸਮਾਂ ਸੀ ਜਦ ਪੰਜਾਬੀ ਸਿਨੇਮਾ ਆਪਣੀ ਹੋਂਦ ਗੁਆਉਣ ਲੱਗ ਪਿਆ ਸੀ, ਪਰ ਅੱਜ ਪੰਜਾਬੀ ਸਿਨੇਮਾ ਆਪਣੀਆਂ ਜੜਾਂ ਮਜਬੂਤ ਕਰ ਰਿਹਾ ਹੈ। ਕਾਮੇਡੀ ਤੋਂ ਬਾਅਦ ਵਿਰਾਸਤੀ ਪੈੜਾਂ ਪਾ ਰਹੇ ਅੱਜ ਦੇ...

Movie News

‘ਭੱਜੋ ਵੀਰੋ ਵੇ’ ਫ਼ਿਲਮ ਦੇ ਹੀਰੋ ਬਣੇ ਅੰਬਰ, ਲਾਉਣਗੇ ਰੌਣਕਾਂ  14 ਦਸੰਬਰ

ਪਾਲੀਵੁੱਡ ਪੋਸਟ- ਪਾਲੀਵੁੱਡ ਖੇਤਰ 'ਚ 'ਅੰਗਰੇਜ਼', 'ਲਵ ਪੰਜਾਬ', 'ਲਾਹੌਰੀਏ', 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ', 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਅਤੇ 'ਅਸ਼ਕੇ' ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ  ਪਾਉਣ ਵਾਲਾ ਬੈਨਰ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਹੁਣ ਆਪਣੀ ਇੱਕ ਹੋਰ ਆਗਾਮੀ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹੈ। ਹਰ ਵਾਰ ਪੰਜਾਬੀ ਸਿਨੇਮੇ ਨੂੰ ਕੁਝ...

Movie News

ਪੰਜਾਬ ਦੇ ਮਸਲਿਆਂ ਨੂੰ ਇਕ ਕਹਾਣੀ ‘ਚ ਪਰੋਣ ਵਾਲੀ ਦੇਵ ਖਰੌੜ ਦੀ ਫ਼ਿਲਮ ‘ਜਿੰਦੜੀ’

ਪਾਲੀਵੁੱਡ ਪੋਸਟ-ਪੰਜਾਬੀ ਸਿਨੇਮਾ 'ਚ ਹੁਣ ਸਮੇਂ ਦੀ ਹਕੀਕਤ ਅਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ।ਅੱਜ ਪੰਜਾਬ ਦੇ ਭੱਖਦੇ ਮਸਲਿਆਂ ਅਤੇ ਸਮਾਜਿਕ ਕੁਰੀਤੀਆਂ ਤੇ ਤਿੱਖਾ ਵਿਅੰਗ ਕਰਦੀ ਅਜਿਹੀ ਹੀ ਇੱਕ ਪੰਜਾਬੀ ਫ਼ਿਲਮ ਹੈ 'ਜਿੰਦੜੀ'।ਨਿਰਦੇਸ਼ਕ ਆਸ਼ੀਸ ਭਾਟੀਆ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ  ਦੇ ਹੀਰੋ ਦੇਵ ਖਰੌੜ ਤੇ ਹੀਰੋਇਨ ਦ੍ਰਿਸ਼ਟੀ ਗਰੇਵਾਲ ਹੈ।...

1 2
Page 1 of 2