ਫ਼ਿਲਮ ਫੁੱਫੜ ਜੀ ਦਾ ਗੀਤ 'ਗੱਲ ਬਣ ਜਾਉ' ਹੋਇਆ ਰਿਲੀਜ਼, ਸਾਰਿਆਂ ਨੂੰ ਨੱਚਣ ਲਈ ਕਰ ਰਿਹੈ ਮਜ਼ਬੂਰ
ਪਾਲੀਵੁੱਡ ਪੋਸਟ-ਫੁੱਫੜ ਤਾਂ ਇਕ ਨਹੀਂ ਮਾਨ ਹੁੰਦਾ ਅਤੇ ਜੇ 2 ਹੋ ਜਾਣ ਫਿਰ ਤਾਂ ਸਹੁਰਿਆਂ ਦੀ ਜਾਨ ਨੂੰ ਸਿਆਪਾ ਪੈ ਹੀ ਜਾਂਦਾ ਹੈ। ਗੱਲ ਕਰ ਰਹੇ ਹਾਂ 11 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਫੁੱਫੜ ਜੀ' ਦੀ। ਜਿੱਥੇ ਫ਼ਿਲਮ ਦੇ ਵਿਚ ਛੋਟੇ ਤੇ ਵੱਡੇ ਫੁੱਫੜ ਦੀ ਆਪਸ ਵਿਚ ਨੋਕ-ਝੋਕ ਦੇਖਣ ਲਈ ਮਿਲੇਗੀ ਉੱ...