Tag Archives: Paani Ch Madhaani

Movie NewsMovie Reviews

ਡਬਲਡੋਜ਼ ਕਾਮੇਡੀ, ਰੁਮਾਂਸ ਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਪਾਣੀ 'ਚ ਮਧਾਣੀ’ ਨੇ ਸਿਨੇਮਾਂਘਰਾਂ ‘ਚ ਲਾਈ ਰੌਣਕ

ਚੰਡੀਗੜ੍ਹ 5 ਨਵੰਬਰ- ਬੀਤੇ ਕੱਲ 5 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ‘ਚ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ ਅਤੇ ਹਰ ਪਾਸੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਹਨ।ਦਰਸ਼ਕ ਵਰਗ ਫ਼ਿਲਮ ਦੇ ਕਾਮੇਡੀ ਅਤੇ...

Movie News

ਕਿਸਮਤ ਦੇ ਤੱਤ ਨੂੰ ਪੇਸ਼ ਕਰਦਾ ਫਿਲਮ 'ਪਾਣੀ ਚ ਮਧਾਣੀ' ਦਾ ਅਗਲਾ ਗੀਤ ‘ਤਕਦੀਰ’

ਚੰਡੀਗੜ੍ਹ 3 ਨਵੰਬਰ (ਪੱਤਰ ਪ੍ਰੇਰਕ) ਲਾਚਾਰੀ ਵਿਅਕਤੀ ਨੂੰ ਤਾਕਤਵਰ ਜਾਂ ਕਮਜ਼ੋਰ ਬਣਾ ਦਿੰਦੀ ਹੈ। ਲਾਟਰੀ ਟਿਕਟ ਦੇ ਗੁਆਚਣ ਨਾਲ ਗੁੱਲੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨੇ ਸੋਚਿਆ ਸੀ ਕਿ ਲਾਟਰੀ ਦੀ ਜਿੱਤ ਨਾਲ ਉਸਦੀ ਕਿਸਮਤ ਬਦਲ ਜਾਵੇਗੀ। 5 ਨਵੰਬਰ 2021 ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪਾਣੀ ਚ ਮਧਾਣੀ' ਦਾ ਨਵਾਂ ਗ...

ArticlesMovie News

5 ਨਵੰਬਰ ਨੂੰ ਦੀਵਾਲੀ ਮੌਕੇ ਦਰਸ਼ਕਾਂ ਲਈ ਉਪਹਾਰ ਹੋਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫਿਲਮ 'ਪਾਣੀ ਚ ਮਧਾਣੀ'

ਪਾਲੀਵੁੱਡ ਪੋਸਟ-ਪੁਰਾਣੇ ਸਮਿਆਂ ਬਾਰੇ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਕਈ ਵਾਰ ਸੁਣਿਆ ਹੈ ਕਿ ਜਦੋਂ ਮੇਲੇ ਜਾਂ ਅਖਾੜੇ ਲਗਾ ਕੇ ਤਿਉਹਾਰ ਮਨਾਏ ਜਾਂਦੇ ਸਨ ਅਤੇ ਆਮ ਆਦਮੀ ਆਪਣੀ ਕਿਸਮਤ ਬਦਲਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ। ਇਨ੍ਹਾਂ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ...

ArticlesMovie News

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਪਾਣੀ ਚ ਮਧਾਣੀ' ਦਾ ਗੀਤ ਨਵਾਂ ਗੀਤ 'ਵੀ.ਸੀ.ਆਰ.'

ਪਾਲੀਵੁੱਡ ਪੋਸਟ-ਪੰਜਾਬ ਦੇ ਨਾਮੀ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਤੇ ਅਦਾਕਾਰਾ ਨੀਰੂ ਬਾਜਵਾ ਦੀ ਜੋੜੀ ਵਾਲੀ ਫ਼ਿਲਮ 'ਪਾਣੀ ਚ ਮਧਾਣੀ' ਦਾ ਤੀਜਾ ਗੀਤ 'ਵੀ.ਸੀ.ਆਰ.' ਹਾਲ ਹੀ ‘ਚ ਗਿੱਪੀ ਗਰੇਵਾਲ ਅਤੇ ਗਾਇਕਾ ਅਫਸਾਨਾ ਖਾਨ ਦੀ ਆਵਾਜ਼ 'ਚ  ਰਿਲੀਜ਼ ਹੋਇਆ ਹੈ।ਜੋ ਕਿ ਸਰੋਤੇ ਵਰਗ ਵ...

ArticlesFeatured

ਪੰਜਾਬ ਦੀ ਪੇਂਡੂ ਧਰਾਤਲ ਨਾਲ ਜੁੜੀ ਵਿਰਾਸਤੀ ਮਨੋਰੰਜਨ ਦੀ ਨਿਵੇਕਲੀ ਫ਼ਿਲਮ ‘ਪਾਣੀ ’ਚ ਮਧਾਣੀ’

ਪੰਜਾਬ ਦੀ ਪੇਂਡੂ ਧਰਾਤਲ ਨਾਲ ਜੁੜੀ ਫ਼ਿਲਮ ‘ਪਾਣੀ ’ਚ ਮਧਾਣੀ’ ਦੀ ਚਾਰ ਦਹਾਕੇ ਪਹਿਲਾਂ ਦੇ ਪੰਜਾਬ ਦੀ ਕਹਾਣੀ ਹੈ ਜਦ ਗਾਇਕੀ ਦਾ ਇਕ ਨਵਾਂ ਟਰੈਂਡ ਚੱਲਿਆ ਸੀ। ਪਿੰਡ ਦਾ ਇੱਕ ਕਲਾਕਾਰ ਮੁੰਡਾ,ਜਿਸ ਅੰਦਰ ਚੋਟੀ ਦਾ ਕਲਾਕਾਰ ਬਣਨ ਦੀ ਚੇਸਟਾ ਹੈ ਪਰ ਉਸਦੀਆਂ ਪਰਿਵਾਰਕ ਮਜਬੂਰੀਆਂ ਉਸ ਨੂੰ ਅੱਗੇ ਨਹੀ. ਵਧਣ ਦਿੰਦੀਆਂ।...

ArticlesMovie News

ਦਾਰਾ ਮੋਸ਼ਨ ਪਿਕਚਰਜ਼ ਪੰਜਾਬੀ ਫਿਲਮ 'ਪਾਣੀ ਚ ਮਧਾਣੀ' ਨਾਲ ਨਿਰਮਾਤਾ ਦੇ ਤੌਰ 'ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ

ਫਿਲਮ ਉਦਯੋਗ ਦੀ ਰੀੜ੍ਹ ਦੀ ਹੱਡੀ ਹੋਣ ਦੇ ਬਾਵਜੂਦ, ਨਿਰਮਾਤਾ ਸ਼ਾਇਦ ਸਭ ਤੋਂ ਘੱਟ ਮਾਨਤਾ ਪ੍ਰਾਪਤ ਕਰਨ ਵਾਲੇ ਹੁੰਦੇ ਹਨ| ਪੰਜਾਬੀ ਫਿਲਮ ਇੰਡਸਟਰੀ ਦੇ ਲਗਾਤਾਰ ਵਧਦੇ ਪੈਮਾਨੇ ਦੇ ਨਾਲ, ਵੱਧ ਤੋਂ ਵੱਧ ਲੋਕ ਇਸ ਗਲੈਮਰਸ ਦੁਨੀਆ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਅੱਗੇ ਆ ਰਹੇ ਹਨ। ਇਸ ਸੂਚੀ ਵਿੱਚ ਇੱਕ ਹੋਰ ਨਾਮ ਜ...

ArticlesFeaturedMovie News

ਫਿਲਮ ‘ਪਾਣੀ ਚ ਮਧਾਣੀ’ ਦੇ ਨਵੇਂ ਗੀਤ ‘ਪਿੰਡ-ਪਿੰਡ’ ਨੇ ਮਚਾਈਆਂ ਧੂਮਾਂ

  ਚੰਡੀਗੜ੍ਹ  26 ਅਕਤੂਬਰ  -ਫਿਲਮ 'ਪਾਣੀ ਚ ਮਧਾਣੀ’ ਦੇ ਪਹਿਲੇ ਗੀਤ 'ਜੀਨ' ਨੇ ਬਹੁਤ ਪ੍ਰਸ਼ੰਸਾ ਹਾਸਲ ਕੀਤੀ, 9.1 ਮਿਲੀਅਨ ਵਿਯੂਜ਼ ਅਤੇ 51000+ ਟਿੱਪਣੀਆਂ ਦੇ ਨਾਲ ਦੁਨੀਆ ਭਰ ਵਿੱਚ ਹਰ ਕਿਸੇ ਦਾ ਪਸੰਦੀਦਾ ਗੀਤ ਬਣ ਗਿਆ | 'ਪਾਣੀ ਚ ਮਧਾਣੀ' ਦਾ ਦੂਸਰਾ ਗੀਤ ਅੱਜ ਰਿਲੀਜ਼ ਹੋਇਆ ਹੈ ਅਤੇ ਇਸ ਨੇ ਆਉਂ...

ArticlesFeatured

‘ਪਾਣੀ ’ਚ ਮਧਾਣੀ’ ਨਾਲ 12 ਸਾਲਾਂ ਬਾਅਦ ਇਕੱਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ

  ਸਾਲ 2010 ਵਿੱਚ, ਪੰਜਾਬੀ ਸੰਗੀਤ ਉਦਯੋਗ ਦੇ ਰੌਕਸਟਾਰ ਗਿੱਪੀ ਗਰੇਵਾਲ ਨੇ ਨੀਰੂ ਬਾਜਵਾ ਨਾਲ ਪਾਲੀਵੁੱਡ ਵਿੱਚ ਆਪਣੀ ਮੁੱਖ ਸ਼ੁਰੂਆਤ ਕੀਤੀ। ਜਿਸਨੇ ਪੰਜਾਬੀ ਫਿਲਮਾਂ ਵਿੱਚ ਨਵੇਂ ਰੰਗ ਬਿਖੇਰੇ ਸਨ ਅਤੇ ਜਿਸਨੇ ਪੰਜਾਬੀ ਫਿਲਮਾਂ ਨੂੰ ਨਵੇਂ ਪੈਮਾਨੇ ਤੇ ਲੈ ਗਏ ਸੀ ।ਇੱਕ ਦਹਾਕੇ ਬਾਅਦ, ਉਸੇ ਜਾਦੂ ਨੂੰ ਮੁੜ ਬਿਖਰਨ ਲਈ, ਗਿੱਪੀ...

ArticlesFeaturedMovie News

ਪੁਰਾਤਨ ਸੱਭਿਆਚਾਰ, ਰੀਤੀ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'

ਪਾਲੀਵੁੱਡ ਪੋਸਟ- ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ, ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ।  ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲ...

ArticlesFeatured

ਰੋਮਾਂਸ, ਕਮੇਡੀ ਤੇ ਸ਼ਰਾਰਤਾਂ ਭਰਪੂਰ ਸਟੋਰੀ ਵਾਲੀ ਹੈ ਫ਼ਿਲਮ ‘ਪਾਣੀ 'ਚ ਮਧਾਣੀ’ - ਗਿੱਪੀ ਗਰੇਵਾਲ

ਪੰਜਾਬੀ ਫਿਲਮ ‘ਪਾਣੀ 'ਚ ਮਧਾਣੀ’ ਦਾ ਟ੍ਰੇਲਰ ਰਿਲੀਜ਼ ਹੁੰਦੇ ਹੀ ਪੰਜਾਬੀ ਦਰਸ਼ਕਾਂ ਵਿਚ ਕਾਫੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਦੱਸ ਦਈਏ ਕਿ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਅਤੇ ਉਹਨਾਂ ਦੇ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਖੂਬਸੂਰਤ ਤੇ ਬਾਕਮਾਲ ਅਦਾਕਾ...