Tag Archives: Mela Kathar Da

Articles

ਦਰਗਾਹ ਬਾਬਾ ਨਬੀ ਬਖਸ਼ ਵਿਖੇ 23ਵਾਂ ‘ਮੇਲਾ ਕਠਾਰ ਦਾ’ 13  ਤੇ 14 ਸਤੰਬਰ 2021 ਨੂੰ-ਭਾਨਾ ਐੱਲ.ਏ

ਜਲੰਧਰ, , 23 ਅਗਸਤ (ਜਵੰਦਾ)- ਕਰੋਨਾ ਦੀ ਭੇਂਟ ਚੜ੍ਹਨ ਤੋਂ ਬਾਅਦ ਹੁਣ ਲੰਮੇਂ ਸਮੇਂ ਬਾਅਦ ਪੰਜਾਬ 'ਚ ਮੇਲੇ ਲੱਗਣੇ ਮੁੜ ਸ਼ੁਰੂ ਹੋ ਗਏ ਹਨ ਜਿਸ ਦੇ ਚਲਦਿਆਂ ਹੁਣ ਸੂਬੇ ਭਰ  ‘ਚ ਮੇਲਿਆਂ ਕਾਰਨ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। ਦੱਸ ਦਈਏ ਕਿ ਅਗਸਤ ਅਤੇ ਸਤੰਬਰ ਦੇ ਮਹੀਨੇ ‘ਚ...

Music

ਮੇਲਾ ਕਠਾਰ ਵਿਖੇ ਸੂਫ਼ੀਆਨਾ  ਸੰਗੀਤਕ ਸ਼ਾਮ  ਅੱਜ,  ਭਾਨਾ ਐਲ.ਏ ਵੱਲੋਂ ਸੰਗੀਤ ਪ੍ਰੇਮੀਆਂ ਨੂੰ ਖੁੱਲਾ ਸੱਦਾ 

ਪਾਲੀਵੁੱਡ ਪੋਸਟ - ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ  21ਵਾਂ  ਸਲਾਨਾ  'ਮੇਲਾ ਕਠਾਰ ਦਾ' ਪਾਲੀਵੁੱਡ ਇੰਡਸਟਰੀ ਦੀ ਨਾਮੀ ਸ਼ਖਸੀਅਤ ਭਾਨਾ ਐੱਲ.ਏ ਪ੍ਰੋਡਿਊਸਰ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ ਅੱਜ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਸ਼ਾਮ ਨੂੰ...

Music

 ‘ਮੇਲਾ ਕਠਾਰ ਦਾ’ ਸਬੰਧੀ ਸਟਾਰ ਕਲਾਕਾਰਾਂ ਦੇ ਪੋਸਟਰ ਸੋਸ਼ਲ ਮੀਡੀਆ ‘ਤੇ ਛਾਏ

ਪਾਲੀਵੁੱਡ ਪੋਸਟ- ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ ਅਗਾਮੀ 13  ਅਤੇ 14 ਸਤੰਬਰ ਨੂੰ ਹੋਣ ਜਾ ਰਹੇ 'ਮੇਲਾ ਕਠਾਰ ਦਾ'  ਸਬੰਧੀ ਪਹੁੰਚ ਰਹੇ ਕਲਾਕਾਰਾਂ ਦੇ ਪੋਸਟਰ ਇਕ ਲੜੀ ਤਹਿਤ ਰਿਲੀਜ਼ ਕੀਤੇ ਗਏ ਹਨ।ਇਸ ਮੌਕੇ ਵਿਸ਼ਵ ਪ੍ਰਸਿੱਧ ਸੂਫ਼ੀ...

Music

ਉੱਚ ਕੋਟੀ  ਦੇ ਪੰਜਾਬੀ ਸੱਭਿਆਚਾਰਕ ਮੇਲਿਆਂ ‘ਚ ਸਭ ਤੋਂ ਮੋਹਰੀ ‘ਮੇਲਾ ਕਠਾਰ ਦਾ’

ਪਾਲੀਵੁੱਡ ਪੋਸਟ- ਪੰਜਾਬ ਦੀ ਧਰਤੀ  ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵੀ ਇਨਾਂ...

Music

21ਵਾਂ  ‘ਮੇਲਾ ਕਠਾਰ ਦਾ’ ਸਬੰਧੀ ਪੋਸਟਰ ਦਰਸ਼ਕਾਂ ਦੇ ਰੂਬਰੂ, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲਾ ਸੱਦਾ

ਪਾਲੀਵੁੱਡ ਪੋਸਟ- ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ (ਆਦਮਪੁਰ) ਵਿਖੇ  ਭਾਨਾ ਐੱਲ.ਏ ਪ੍ਰੋਡਿਊਸਰ ਏ.ਬੀ. ਪ੍ਰੋਡਕਸ਼ਨ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਤੇ 14 ਸਤੰਬਰ ਨੂੰ ਹੋਣ ਜਾ ਰਹੇ ਸਲਾਨਾ  21ਵੇਂ  ਦੋ ਰੋਜ਼ਾ 'ਮੇਲਾ ਕਠਾਰ ਦਾ' ( Mela Kathar Da )  ਸਬੰਧੀ ਪੋਸਟਰ ਰਿਲੀਜ਼ ਹੋ ਚੁੱਕਾ ਹੈ।ਜਿੱਥੇ ਪੰਜਾਬ ਭਰ...

Music

ਮੇਲਾ ਕਠਾਰ ਦਾ ‘ਸੂਫ਼ੀਆਨਾ ਸੰਗੀਤਕ ਸ਼ਾਮ’ ਸਬੰਧੀ ਪੋਸਟਰ ਰਿਲੀਜ਼, ਏ.ਬੀ. ਪ੍ਰੋਡਕਸ਼ਨ ‘ਤੇ ਹੰਬਲ ਮਿਊਜ਼ਿਕ ਵੱਲੋਂ ਖੁੱਲ੍ਹਾ ਸੱਦਾ

ਪਾਲੀਵੁੱਡ ਪੋਸਟ - ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ  ( AB Production ) ‘ਤੇ  ਹੰਬਲ ਮਿਊਜ਼ਿਕ ( Humble Music  ) ਵੱਲੋਂ ਫ਼ਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ ਹੋਣ ਜਾ ਰਹੇ 21ਵੇਂ ਦੋ ਰੋਜ਼ਾ ਸਲਾਨਾ ਸੱਭਿਆਚਾਰਕ ‘ਮੇਲਾ ਕਠਾਰ ਦਾ’ ( Mela Kathar Da ) ਦੇ ਪਹਿਲੇ...