Tag Archives: manish kalara

Articles

ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦਾ ਨਵਾਂ ਪਲੇਟਫਾਰਮ ਪ੍ਰਦਾਨ ਕਰਨਾ ਹੀ ‘ਜ਼ੀ-5’ ਦਾ ਮੁੱਖ ਉਦੇਸ਼ - ਮਨੀਸ਼ ਕਾਲੜਾ

ਲਾਕਡਾਊਨ ਦੇ ਪ੍ਰਭਾਵਾਂ ਸਦਕਾਂ ਮਨੋਰੰਜਨ ਦੇ ਅਨੇਕਾਂ ਨਵੇਂ ਵਸੀਲੇ ਹੋਂਦ ਵਿੱਚ ਆਏ ਹਨ। ਬਿਨ੍ਹਾਂ ਸ਼ੱਕ ਇਨਾਂ ਸਮਿਆਂ ਵਿੱਚ ਸੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਬੰਦ ਪਏ ਸਿਨੇਮਿਆਂ ਦੇ ਦੌਰ ਵਿਚ ਇਸ ਨੇ ਲਘੂ ਫ਼ਿਲਮਾਂ, ਵੈਬ ਸ਼ੀਰੀਜ ਰਾਹੀਂ ਦਰਸ਼ਕਾਂ ਦਾ ਨਵੇਂ ਸਿਿਰਓਂ ਮਨੋਰੰਜਨ...