Tag Archives: Gippy Grewal

ArticlesFeaturedMovie Reviews

ਕਾਮੇਡੀ, ਵਿਰਾਸਤੀ ਮਨੋਰੰਜਨ ਅਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਨੇ ਸਿਨੇਮਾਂਘਰਾਂ ‘ਚ ਲਾਈ ਰੌਣਕ

ਪਾਲੀਵੁੱਡ ਪੋਸਟ- ਪੰਜਾਬ ਦੇ ਨਾਮੀ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ ਨਵੀਂ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਬੀਤੀ ਕੱਲ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਵੱਲੋਂ ਖੁਦ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਨੇ...

ArticlesExclusive VideosUpcoming Movies

ਮਨੋਰੰਜਨ ਭਰੀ ਪਰਿਵਾਰਕ ਫ਼ਿਲਮ ‘ਸ਼ਾਵਾਂ ਨੀਂ ਗਿਰਧਾਰੀ ਲਾਲ’

ਪੁਰਾਤਨ ਪੰਜਾਬੀ ਲੋਕ ਬੋਲੀਆਂ ਦੇ ਮਜ਼ਾਕੀਏ ਪਾਤਰ ‘ਗਿਰਧਾਰੀ ਲਾਲ’ ਬਾਰੇ ਕਈ ਸਾਲ ਪਹਿਲਾਂ ਗਾਇਕ ਮਲਕੀਤ ਦਾ ਗੀਤ ‘ਮੇਰੇ ਨਾਲ ਨਾਲ ਚੱਲੇ ਨੀਂ ਗਿਰਧਾਰੀ ਲਾਲ..’ਵੀ ਬਹੁਤ ਪ੍ਰਚੱਲਤ ਹੋਇਆ ਸੀ ਹੁਣ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਗਿਰਧਾਰੀ ਲਾਲ’ ਬਾਰੇ ਇੱਕ ਫ਼ਿਲਮ ਲੈ ਕੇ ਆਇਆ ਹੈ ‘ਸ਼ਾਵਾਂ ਨੀਂ ਗਿਰਧਾਰੀ ਲਾਲ’…।ਐ...

ArticlesFeaturedMovie NewsUpcoming Movies

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’-ਗਿੱਪੀ ਗਰੇਵਾਲ ਆਸੂ ਮੁਨੀਸ਼ ਸਾਹਨੀ

ਗਾਇਕੀ ਤੋਂ ਪੰਜਾਬੀ ਪਰਦੇ ਵੱਲ ਆਇਆ ਗਿੱਪੀ ਗਰੇਵਾਲ ਨੇ ਕਾਮੇਡੀ ਅਤੇ ਸਮਾਜਿਕ ਵਿਸ਼ਿਆਂ ਦੀਆਂ ਅਨੇਕਾਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਐਕਸ਼ਨ ਫ਼ਿਲਮ ‘ਵਾਰਨਿੰਗ ’ਤੋਂ ਬਾਅਦ ਹੁਣ ਗਿੱਪੀ ਗਰੇਵਾਲ ਹਾਸਿਆਂ ਦੀਆਂ ਲੱਪਾਂ ਵੰਡਦੀ ਫ਼ਿਲਮ ‘ਸ਼ਾਵਾਂ ਨੀਂ ਗਿਰਧਾਰੀ ਲਾਲ’ ਲੈ ਕੇ ਆ ਰਿਹਾ ਹੈ। ਹੰਬਲ ਮੋਸ਼ਨ ਪਿਕ...

ArticlesFeaturedMusic

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਨਵਾਂ ਗੀਤ 'ਕੁਲਜੀਤੇ'

ਪੰਜਾਬੀ ਗਾਇਕ ਅਤੇ ਪਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਤੀਜਾ ਗੀਤ 'ਕੁਲਜੀਤੇ' ਹਾਲ ਹੀ ‘ਚ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ 'ਚ ਗਾਇਆ ਹੈ।'ਕੁਲਜੀਤੇ' ਗੀਤ ਨੂੰ ਮਸ਼ਹੂ...

ArticlesFeaturedMovie NewsUpcoming Movies

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ  ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’-ਗਿੱਪੀ ਗਰੇਵਾਲ ਆਸੂ ਮੁਨੀਸ਼ ਸਾਹਨੀ

ਗਾਇਕੀ ਤੋਂ ਪੰਜਾਬੀ ਪਰਦੇ ਵੱਲ ਆਇਆ ਗਿੱਪੀ ਗਰੇਵਾਲ ਨੇ ਕਾਮੇਡੀ ਅਤੇ ਸਮਾਜਿਕ ਵਿਸ਼ਿਆਂ ਦੀਆਂ ਅਨੇਕਾਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਐਕਸ਼ਨ ਫ਼ਿਲਮ ‘ਵਾਰਨਿੰਗ ’ਤੋਂ ਬਾਅਦ ਹੁਣ ਗਿੱਪੀ ਗਰੇਵਾਲ ਹਾਸਿਆਂ ਦੀਆਂ ਲੱਪਾਂ ਵੰਡਦੀ ਫ਼ਿਲਮ ‘ਸ਼ਾਵਾਂ ਨੀਂ ਗਿਰਧਾਰੀ ਲਾਲ’ ਲੈ ਕੇ ਆ ਰਿਹਾ ਹੈ। ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ...

ArticlesFeaturedMovie NewsMusicUpcoming Movies

ਖੂਬ ਸਰਾਹਿਆ ਜਾ ਰਿਹੈ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ 'ਗੋਰੀ ਦੀਆਂ ਝਾਂਜਰਾਂ'

ਪੰਜਾਬ ਦੇ ਨਾਮੀ ਗਾਇਕ ਤੇ ਮਸ਼ਹੂਰ ਅਭਿਨੇਤਾ ਗਿੱਪੀ ਗਰੇਵਾਲ ਦੀ  ਅਗਾਮੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਦੂਜਾ ਗੀਤ 'ਗੋਰੀ ਦੀਆਂ ਝਾਂਜਰਾਂ' ਹਾਲ ਹੀ 'ਚ ਗਾਇਕਾ ਸੁਨਿਧੀ ਚੌਹਾਨ ਦੀ ਸੁਰੀਲੀ  ਆਵਾਜ਼ 'ਚ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ...

Movie NewsMovie Reviews

ਡਬਲਡੋਜ਼ ਕਾਮੇਡੀ, ਰੁਮਾਂਸ ਤੇ ਜਜ਼ਬਾਤਾਂ ਦੀ ਸੁਮੇਲ ਫ਼ਿਲਮ ‘ਪਾਣੀ 'ਚ ਮਧਾਣੀ’ ਨੇ ਸਿਨੇਮਾਂਘਰਾਂ ‘ਚ ਲਾਈ ਰੌਣਕ

ਚੰਡੀਗੜ੍ਹ 5 ਨਵੰਬਰ- ਬੀਤੇ ਕੱਲ 5 ਨਵੰਬਰ ਨੂੰ ਵਰਲਡ ਵਾਈਡ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪਾਣੀ 'ਚ ਮਧਾਣੀ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ‘ਚ ਚੰਗੀ ਪ੍ਰਤੀਕਿਿਰਆ ਮਿਲ ਰਹੀ ਹੈ ਅਤੇ ਹਰ ਪਾਸੇ ਸਿਨੇਮਾ ਘਰਾਂ ਵਿੱਚ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲੀਆਂ ਹਨ।ਦਰਸ਼ਕ ਵਰਗ ਫ਼ਿਲਮ ਦੇ ਕਾਮੇਡੀ ਅਤੇ...

Movie News

ਕਿਸਮਤ ਦੇ ਤੱਤ ਨੂੰ ਪੇਸ਼ ਕਰਦਾ ਫਿਲਮ 'ਪਾਣੀ ਚ ਮਧਾਣੀ' ਦਾ ਅਗਲਾ ਗੀਤ ‘ਤਕਦੀਰ’

ਚੰਡੀਗੜ੍ਹ 3 ਨਵੰਬਰ (ਪੱਤਰ ਪ੍ਰੇਰਕ) ਲਾਚਾਰੀ ਵਿਅਕਤੀ ਨੂੰ ਤਾਕਤਵਰ ਜਾਂ ਕਮਜ਼ੋਰ ਬਣਾ ਦਿੰਦੀ ਹੈ। ਲਾਟਰੀ ਟਿਕਟ ਦੇ ਗੁਆਚਣ ਨਾਲ ਗੁੱਲੀ ਕਮਜ਼ੋਰ ਹੋ ਜਾਂਦਾ ਹੈ, ਜਿਸ ਨੇ ਸੋਚਿਆ ਸੀ ਕਿ ਲਾਟਰੀ ਦੀ ਜਿੱਤ ਨਾਲ ਉਸਦੀ ਕਿਸਮਤ ਬਦਲ ਜਾਵੇਗੀ। 5 ਨਵੰਬਰ 2021 ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪਾਣੀ ਚ ਮਧਾਣੀ' ਦਾ ਨਵਾਂ ਗ...

ArticlesMovie News

5 ਨਵੰਬਰ ਨੂੰ ਦੀਵਾਲੀ ਮੌਕੇ ਦਰਸ਼ਕਾਂ ਲਈ ਉਪਹਾਰ ਹੋਵੇਗੀ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਫਿਲਮ 'ਪਾਣੀ ਚ ਮਧਾਣੀ'

ਪਾਲੀਵੁੱਡ ਪੋਸਟ-ਪੁਰਾਣੇ ਸਮਿਆਂ ਬਾਰੇ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਕਈ ਵਾਰ ਸੁਣਿਆ ਹੈ ਕਿ ਜਦੋਂ ਮੇਲੇ ਜਾਂ ਅਖਾੜੇ ਲਗਾ ਕੇ ਤਿਉਹਾਰ ਮਨਾਏ ਜਾਂਦੇ ਸਨ ਅਤੇ ਆਮ ਆਦਮੀ ਆਪਣੀ ਕਿਸਮਤ ਬਦਲਣ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਸੀ। ਇਨ੍ਹਾਂ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਪੰਜਾਬੀ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ...

1 2 4
Page 1 of 4