Tag Archives: ਹਸਰਤ

ArticlesMusic

ਗਾਇਕ ਹਸਰਤ ਦਾ ਨਵਾਂ ਗੀਤ "ਇੰਬਰੇਸ" ਹੋਇਆ ਰਿਲੀਜ਼

ਕਿਸੇ ਨੂੰ ਗੱਲ ਲਾਉਣਾ ਸ਼ੁਰੂ ਤੋਂ ਹੀ ਇੱਕ ਆਦਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ| ਆਮ ਤੌਰ ਤੇ ਆਪਣੀ ਬਰਾਬਰੀ ਦੇ ਬੰਦਿਆਂ ਨੂੰ ਹੀ ਗਲ ਲਾਉਣ ਦਾ ਰਿਵਾਜ਼ ਰਿਹਾ ਹੈ| ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਕਿਸੇ ਖਾਸ ਮੌਕੇ ਉੱਤੇ ਗਲ ਲਾਇਆ ਜਾਂਦਾ ਹੈ| ਪਰ ਅੱਜ ਅਸੀਂ ਜਿਸ ਗਲ ਲਾਉਣ ਦੀ ਗੱਲ ਕਰ ਰਹੇ ਹਾਂ ਉੱਥੇ ਦਿ...