Movie Trailers

Movie NewsMovie Trailers

ਪੰਜਾਬ ਤੇ ਹਰਿਆਣਾ ਦੇ ਅਮੀਰ ਵਿਰਸੇ ਨਾਲ ਜੁੜੀ ਮਨੋਰੰਜਕ ਫ਼ਿਲਮ 'ਸਾਡੀ ਮਰਜ਼ੀ' ਦਾ ਟ੍ਰੇਲਰ ਬਣਿਆ ਦਰਸ਼ਕਾਂ ਦੀ ਪਸੰਦ

<strong>ਪਾਲੀਵੁੱਡ ਪੋਸਟ-</strong> ਆਗਾਮੀ 25 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ  ਪੰਜਾਬੀ ਫ਼ਿਲਮ <strong>'ਸਾਡੀ ਮਰਜ਼ੀ'</strong> ਦਾ ਟ੍ਰੇਲਰ ਬੀਤੇ ਦਿਨੀਂ ਜੀ.ਐਲ.ਪ੍ਰੋਡਕਸ਼ਨ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ।ਟ੍ਰੇਲਰ 'ਚ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਦਰਸ਼ਕਾਂ ਵੱਲੋ...