Movie News

ArticlesMovie News

ਕਮੇਡੀ ਅਤੇ ਸ਼ਰਾਰਤਾਂ ਭਰਪੂਰ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’

ਕਾਮੇਡੀ ਭਰਪੂਰ ਮਸਾਲਾ ਫ਼ਿਲਮਾਂ ਬਣਾਕੇ ਹਮੇਸਾਂ ਚਰਚਾ ਵਿੱਚ ਰਹਿਣ ਵਾਲੇ ਫ਼ਿਲਮਕਾਰਾਂ ‘ਚ ਹੁਣ ਗਿੱਪੀ ਗਰੇਵਾਲ ਵੀ ਆ ਰਲਿਆ ਹੈ ਜਿਸਨੇ ਅਰਦਾਸ ਤੇ ਮਾਂ ਵਰਗੀ ਫ਼ਿਲਮ ਤੋਂ ਹਟਕੇ ਆਪਣਾ ਬਹੁਤਾ ਧਿਆਨ ਕਮਰਸ਼ੀਅਲ ਸਿਨਮੇ ਵੱਲ ਜੋੜਿਆ ਹੈ। ਲਗਾਤਾਰ ਮਨੋਰੰਚਕ ਮਸਾਲਾ ਫ਼ਿਲਮਾਂ ਦੇਣ ਵਾਲਾ ਹੰਬਲ ਮੋਸ਼ਨ ਪਿਕਰਚਰਜ ਅਤੇ ਓਮ ਜੀ ਸ...

ArticlesFeaturedMovie NewsMovie Reviews

‘ਯਾਰ ਮੇਰਾ ਤਿੱਤਲੀਆਂ ਵਰਗਾ’ ਨੇ ਲੋਕਾਂ ਦੇ ਦਿਲਾਂ ‘ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਅੱਜ ਆਖਿਰਕਾਰ ਫਿਲਮ ਪ੍ਰੇਮੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਅਤੇ ਗਿੱਪੀ ਗਰੇਵਾਲ ਤੇ ਤਨੂ ਗਰੇਵਾਲ ਸਟਾਰਰ ਨਵੀਂ ਪੰਜਾਬੀ...

ArticlesMovie News

ਪੰਜਾਬੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦੀ ਸਟਾਰ ਕਾਸਟ ਜੀ ਪੰਜਾਬੀ ਦੇ ਸ਼ੋਅ ‘ਪੋਲੀਵੁੱਡ ਗਪਸ਼ਪ’ ‘ਚ ਆਵੇਗੀ ਨਜ਼ਰ

ਆਗਾਮੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦੀ ਸਟਾਰ ਕਾਸਟ ਜੱਸੀ ਕੌਰ ਨਾਲ ਨਵੀਂ ਗਪਸ਼ਪ ਸਾਂਝੀ ਕਰਨ ਲਈ ਇਸ ਸ਼ਨੀਵਾਰ ਨੂੰ ਤੁਹਾਡੇ ਪਸੰਦੀਦਾ ਸ਼ੋਅ ਪੋਲੀਵੁੱਡ ਗਪਸ਼ੱਪ 'ਤੇ ਦਿਖਾਈ ਦੇਵੇਗੀ।'ਤੇਰੀ ਮੇਰੀ ਗੱਲ ਬਣ ਗਈ' ਵਿੱਚ ਪੇਸ਼ ਕੀਤੀ ਜਾਣ ਵਾਲੀ ਇੱਕ ਬਹੁਤ ਹੀ ਵਿਲੱਖਣ ਕਹਾਣੀ ਵਿੱਚ, ਇੱਕ ਧੀ ਆਪਣੇ ਪਿਤਾ ਲਈ ਵਿਆ...

ArticlesMovie News

ਫ਼ਿਲਮ ‘ਬਾਈ ਜੀ ਕੁੱਟਣਗੇ’ ਰਾਹੀ ਮਿਲੇਗਾ ਫ਼ਿਲਮ ਇੰਡਸਟਰੀ ਨੂੰ ਨਵਾਂ ਹੀਰੋ ਨਾਨਕ ਸਿੰਘ

<div dir="auto">ਉਂਝ ਤਾ ਫ਼ਿਲਮ ਇੰਡਸਟਰੀ ਬਾਲੀਵੁੱਡ ਦੀ ਹੋਵੇ ਚਾਹੇ ਪਾਲੀਵੁੱਡ ਆਏ ਦਿਨ ਨਵੇਂ ਨਵੇਂ ਚਿਹਰੇ ਦੇਖਣ ਨੂੰ ਮਿਲ ਰਹੇ ਹਨ। ਅੱਜ ਦੇ ਸਮੇਂ ਖ਼ਾਸਕਰ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਨਵੇਂ ਚਿਹਰਿਆਂ ਦੀ ਜ਼ਰੂਰਤ ਹੈ। ਕਿਉਂਕਿ ਦਰਸ਼ਕ ਵਾਰ ਵਾਰ ਉਹੀ ਪੁਰਾਣੇਂ ਕਲਾਕਾਰਾਂ ਨੂੰ ਘੜੀ ਮੂੜੀ ਵਾਰ ਵਾਰ ਇੱਕੋ...

ArticlesMovie News

ਧੀਆਂ ਮੇਰੀਆਂ’ ਵਿਚ ਆਇਆ ਇੱਕ ਦਿਲਚਸਪ ਮੋੜ, ਮੇਨਕਾ ਲਗਾਉਣ ਜਾ ਰਹੀ ਹੈ ਆਸ਼ਾ ਦੀ ਜ਼ਿੰਦਗੀ ‘ਚ ਇੱਕ ਨਵੀਂ ਅੱਗ

ਸ਼ੋਅ 'ਧੀਆਂ ਮੇਰੀਆਂ' ਆਪਣੇ ਪਲਾਟ ਨੂੰ ਇੱਕ ਨਵਾਂ, ਰੋਮਾਂਚਕ ਮੋੜ ਦਿੰਦਾ ਹੈ ਜਿਸ ਵਿੱਚ ਮੇਨਕਾ ਨੂੰ ਇੱਕ ਹੈਰਾਨ...

ArticlesFeaturedMovie NewsUncategorizedUpcoming Movies

ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਦਾ ਟ੍ਰੇਲਰ, 10 ਅਗਸਤ ਨੂੰ ਹੋਵੇਗਾ ਰਿਲੀਜ਼

ਗਿੱਪੀ ਗਰੇਵਾਲ ਪੰਜਾਬੀ ਸਿਨਮੇ ਦਾ ਸੁਪਰਸਟਾਰ ਅਦਾਕਾਰ ਤੇ ਨਿਰਮਾਤਾ ਹੈ ਜਿਸਨੇ ਸਮਾਜਿਕ ਤੇ ਵਿਰਸੇ ਨਾਲ ਜੁੜੀਆ ਮਨੋਰੰਜਨ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ  ਹੈ। ਗਾਇਕੀ ਤੋਂ ਬਾਅਦ ਪੰਜਾਬੀ ਸਿਨਮੇ ਵਿੱਚ ਗੂੜੀ ਥਾਂ ਬਣਾਉਣ ਵਾਲਾ ਗਿੱਪੀ ਗਰੇਵਾਲ ਨੇ ਚੰਗੇ ਕਲਾਕਾਰਾਂ ਨਾਲ ਚੰਗੇ ਵਿਸ਼ਿਆਂ ਅਧਾਰਤ ਸਿਨਮੇ ਦੀ ਸਿਰਜ...

ArticlesMovie News

 ਗਿੱਪੀ ਗਰੇਵਾਲ ਤੇ  ਸੁਦੇਸ਼ ਕੁਮਾਰੀ ਵਲੋਂ ਗਾਇਆ ਗੀਤ ‘ਇਕੋ ਇਕ ਦਿਲ’ ਹੋਇਆ ਰਿਲੀਜ਼

ਪੰਜਾਬੀ ਸਿਨੇਮਾ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਚਰਜ਼’ ਅਤੇ ‘ਓਮਜੀ ਸਟਾਰ ਸਟੂਡੀਓਜ਼’ ਦੀ ਨਵੀਂ...

ArticlesFeaturedMovie News

ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੌੜੀ ਫਿਲਮ ‘ਜਿੰਦ ਮਾਹੀ’ ਕਰੇਗੀ ਕਮਾਲ

ਪੰਜਾਬੀ ਫਿਲਮ “ਅੜਬ ਮੁਟਿਆਰਾਂ” ਜ਼ਰੀਏ ਬਤੌਰ ਹੀਰੋ ਪੰਜਾਬੀ ਸਿਨੇਮਾ ਵਿੱਚ ਆਪਣਾ ਆਗਮਨ ਕਰਨ ਵਾਲਾ ਇਹ ਅਦਾਕਾਰ ਅਜੇ ਸਰਕਾਰੀਆ...

ArticlesFeaturedMovie NewsUpcoming Movies

ਪਿਆਰ ਤੇ ਭਾਵਨਾਵਾਂ ਨਾਲ ਜੁੜੀ ਫ਼ਿਲਮ ‘ ਜਿੰਦ ਮਾਹੀ ’

ਲੇਖਕ ਨਿਰਦੇਸ਼ਕ ਸਮੀਰ ਪੰਨੂ ਦੀ ਨਵੀਂ ਆ ਰਹੀ ਪੰਜਾਬੀ ਫ਼ਿਲਮ ‘ਜਿੰਦ ਮਾਹੀ ’ ਵਿਦੇਸ਼ਾਂ ਵਿੱਚ ਪੜ੍ਹਾਈ  ਕਰਨ ਵਾਲੇ ਪੰਜਾਬੀ ਨੋਜਵਾਨਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜੀ ਵੱਖਰੇ ਵਿਸ਼ੇ ਦੀ ਕਹਾਣੀ ਹੈ ਜਿਸ ਵਿੱਚ ਪਿਆਰ, ਵਿਛੋੜਾ  ਤੇ ਦਿਲ-ਟੁੰਭਵਾਂ ਗੀਤ ਸੰਗੀਤ ਵੀ ਹੈ। ਆਮ ਵਿਸ਼ਿਆਂ ਤੋਂ ਹਟਕੇ ਬਣੀ ਇਸ ...

1 2 31
Page 1 of 31