Movie News

ਵਾਰਿਸ ਭਰਾਵਾਂ ਨੂੰ ਸਦਮਾ, ਪਿਤਾ ਦਾ ਦੇਹਾਂਤ,ਅੰਤਿਮ ਸੰਸਕਾਰ ਜੱਦੀ ਪਿੰਡ ਹੱਲੂਵਾਲ ਵਿਖੇ ਅੱਜ

ਚੰਡੀਗੜ੍ਹ – ਵਿਸ਼ਵ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਜੀ ਦਿਲਬਾਗ ਸਿੰਘ ਇੱਕ ਸੰਖੇਪ ਬਿਮਾਰੀ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜ ਗਏ। ਇਸੇ ਸਬੰਧੀ ਗੱਲਬਾਤ ਕਰਦੇ ਹੋਏ ਪਲਾਜ਼ਮਾ ਰਿਕਾਰਡ ਦੇ ਪ੍ਰਮੁੱਖ ਦੀਪਕ ਬਾਲੀ ਨੇ ਕਿਹਾ ਉਨ੍ਹਾਂ ਦੀ ਮੌਤ ਨਾਲ ਨਾ ਸਿਰਫ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਨੂੰ ਸਦਮਾ ਲੱਗਾ ਹੈ, ਸਗੋਂ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਖਬਰ ਨਾਲ ਦੁਖੀ ਹਨ।ਉਹਨਾਂ ਦੱਸਿਆ ਕਿ ਸ. ਦਿਲਬਾਗ ਸਿੰਘ ਹੁਰਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਹੱਲੂਵਾਲ ਵਿਖੇ ਅੱਜ ਸ਼ੁੱਕਰਵਾਰ 27 ਅਪ੍ਰੈਲ ਨੂੰ ਬਾਅਦ ਦੁਪਹਿਰ ਤਿੰਨ ਵਜੇ ਕੀਤਾ ਜਾਵੇਗਾ।

1 ਟਿੱਪਣੀ

  • Can I simply just say what a relief to find someone that really understands what they’re talking
    about on the net. You definitely realize how to bring an issue to light and make it important.
    A lot more people should check this out and understand this side
    of your story. I was surprised you aren’t
    more popular since you certainly have the gift.

    Also visit my webpage :: judi dadu

ਜਵਾਬ ਦੇਵੋ