Music

Music

ਉੱਚ ਕੋਟੀ ਦੇ ਪੰਜਾਬੀ ਸੱਭਿਆਚਾਰਕ ਮੇਲਿਆਂ 'ਚ ਵੱਡਾ ਨਾਂਅ 'ਮੇਲਾ ਕਠਾਰ ਦਾ'

ਪਾਲੀਵੁੱਡ ਪੋਸਟ- ਪੰਜਾਬ ਦੀ ਧਰਤੀ ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪ...

Music

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ 'ਵਰਲਡਵਾਈਡ' ਯੂਟਿਊਬ 'ਤੇ ਪਾ ਰਿਹੈ ਧਮਾਲਾਂ

ਪਾਲੀਵੁੱਡ ਪੋਸਟ- ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ 'ਵਰਲਡਵਾਈਡ' ਨਾਲ ਸੰਗੀਤ ਜਗਤ 'ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ। ਗੀਤਾਕਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ...

Music

ਪੰਜਾਬੀ ਫ਼ਿਲਮ 'ਗੁੱਡੀਆਂ ਪਟੋਲੇ'  ਨੇ ਕੀਤੀ ਸ਼ਾਨਦਾਰ ਓਪਨਿੰਗ, ਪਹਿਲੇ ਦਿਨ ਭਾਰਤ 'ਚ ਕਮਾਏ 65 ਲੱਖ 

ਪਾਲੀਵੁੱਡ ਪੋਸਟ- ਬੀਤੇ ਕੱਲ ਯਾਨੀ ਕਿ 8 ਮਾਰਚ  ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਗੁੱਡੀਆਂ ਪਟੋਲੇ'  ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ਤੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਸਟਾਰਰ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ।ਫ਼ਿਲਮ ਲੇਖਕ ...

Music

Efforts will be made to raise awareness, expansion and dignity of mother tongue 'Punjabi', Jazzy B's song 'Maa Bolli'

ਪਾਲੀਵੁੱਡ ਪੋਸਟ- ਸੁਪਰ ਸਟਾਰ ਗਾਇਕ ਅਤੇ ਅਦਾਕਾਰ ਜੈਜ਼ੀ ਬੀ  ਪੰਜਾਬੀ ਸੰਗੀਤਕ ਖੇਤਰ 'ਚ ਇੱਕ ਅਜਿਹਾ ਨਾਂਅ ਹੈ ਜਿਸ ਨੇ ਪੰਜਾਬੀ ਪੋਪ ਗੀਤਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਲੋਕ ਗੀਤ ਵੀ ਦਰਸ਼ਕਾਂ ਦੀ ਝੋਲੀ ਪਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਕੇ ਰੱਖੀ ਹੈ।ਗਾਇਕ ਜੈਜ਼ੀ ਬੀ ਹੁਣ ਆਪਣੇ ਨਵੇਂ ਗੀਤ 'ਮਾਂ ਬੋਲੀ'...

Movie NewsMusic

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ 'ਹਾਈਐਂਡ ਯਾਰੀਆਂ' ਦਾ ਨਵਾਂ ਗੀਤ 'ਰਸੀਦਾ ਦਿਲ ਦਿਆਂ

ਪਾਲੀਵੁੱਡ ਪੋਸਟ :  22 ਫਰਵਰੀ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਜੱਸੀ ਗਿੱਲ , ਰਣਜੀਤ ਬਾਵਾ ਅਤੇ ਨਿੰਜਾ ਸਟਾਰਰ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' ਦਾ ਨਵਾਂ ਗੀਤ 'ਰਸੀਦਾ ਦਿਲ ਦਿਆਂ' 'ਜੰਗਲੀ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ 'ਚ  ਰਣਜੀਤ ਬਾਵਾ ਤੇ ਮੁਸਕਾਨ ਸੇਠੀ ਦੀ ਸ਼ਾਨਦਾਰ ...

Music

ਗਾਇਕ ਸਿਮਰ ਗਿੱਲ ਦਾ ਨਵਾਂ ਗੀਤ ‘ਜੁੱਤੀ ਟੈਨ ਕਲਰ ਦੀ’ ਹੋਇਆ ਰਿਲੀਜ਼

<strong>ਪਾਲੀਵੁੱਡ ਪੋਸਟ-</strong> ਪੰਜਾਬੀ ਗੀਤਾਂ ਦੀ ਹਿੱਟ ਲਿਸਟ ਵੱਲ ਝਾਕ ਮਾਰੀਏ ਤਾਂ 'ਡਾਲਰ', 'ਰੋਟੀ' ਅਤੇ 'ਮਰ ਕੇ ਖੁੱਦਾ' ਵਰਗੇ ਸ਼ਾਨਦਾਰ ਗੀਤਾਂ ਨਾਲ ਚਰਚਾ ਆਏ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ 'ਜੁੱਤੀ ਟੈਨ ਕਲਰ ਦੀ' ਹਾਲ ਹੀ 'ਚ  ਰਿਲੀਜ਼ ਹੋਇਆ ਹੈ।ਆਪਣੀ ਸੁਰੀਲੀ ਆਵਾਜ਼ ਅਤੇ ਦਿੱਖ ਨਾਲ ਪਛਾਣ ਬਣਾਉਣ...

Movie NewsMusic

ਮਾਪਿਆਂ ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਦਰਸਾਉਂਦਾ ਫਿਲਮ ‘ਉੜਾ ਆੜਾ’ ਦਾ ਗੀਤ ‘ਡਿਸਕੋ’ ਹੋਇਆ ਰਿਲੀਜ਼

ਪਾਲੀਵੁੱਡ ਪੋਸਟ-ਆਗਾਮੀ 1  ਫਰਵਰੀ   2019  ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫਿਲਮ 'ਉੜਾ ਆੜਾ' ਦਾ ਅੱਤ ਦੇ ਭੰਗੜੇ ਵਾਲਾ ਗੀਤ ਗਾਇਕ ਤੇ ਨਾਇਕ ਤਰਸੇਮ ਜੱਸੜ ਦੀ ਆਵਾਜ਼ 'ਚ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਮਾਪਿਆਂ  ਦਾ ਆਪਣੇ ਬੱਚਿਆਂ ਪ੍ਰਤੀ ਪਿਆਰ ਤੇ ਉਨ੍ਹਾਂ ਵਲੋਂ ਆਪਣੇ ਬੱਚਿਆਂ ਦੀ ਖੁਸ਼ੀ ...

1 2 3 16
Page 2 of 16