Music

FeaturedMusic

22ਵਾਂ 'ਮੇਲਾ ਕਠਾਰ ਦਾ' ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਸਟਾਰ ਕਲਾਕਾਰਾਂ ਨੇ ਗਾਇਕੀ ਨਾਲ ਬੰਨਿਆ ਰੰਗ

ਪਾਲੀਵੁੱਡ ਪੋਸਟ- ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ 22ਵਾਂ ਸਲਾਨਾ 'ਮੇਲਾ ਕਠਾਰ ਦਾ' ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦਰਗਾਹ 'ਤੇ ਨਮਸਤਕ ਹੋਣ ਲਈ ਪੁੱਜੀਆਂ। ਇਸ ...

Music

ਪੰਜਾਬੀ ਫਿਲਮ ਪ੍ਰੋਡਿਊਸਰਾਂ ਨੂੰ ਇੰਡਸਟਰੀ 'ਚ ਉਨਾਂ ਦੇ ਹੁੰਦੇ ਸ਼ੋਸ਼ਣ ਤੋਂ ਬਚਾਵੇਗੀ ਨਵੀਂ ਪ੍ਰੋਡਿਊਸਰ ਸੰਸਥਾ

ਪਾਲੀਵੁੱਡ ਪੋਸਟ- ਪੰਜਾਬੀ ਫਿਲਮ ਇੰਡਸਟਰੀ ਹਾਲੇ ਤਜਰਬਿਆਂ ਦੇ ਦੌਰ ਵਿੱਚ ਹੈ ਫਿਰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਹਰ ਹੰਭਲਾ ਮਾਰ ਕੇ ਪੰਜਾਬੀ ਫਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਫਿਲਮ ਪ੍ਰੋਡਿਊਸਰਾਂ ਦੀ ਇਕ ਨਵੇਂ ਤਜਰਬੇ ਵੀ ਕਰ ਰਹੇ ਹਨ ਅਤੇ ਹਰ...

Music

22ਵਾਂ ਸੱਭਿਆਚਾਰਿਕ 'ਮੇਲਾ ਕਠਾਰ ਦਾ' ਅੱਜ, ਏ.ਬੀ. ਪ੍ਰੋਡਕਸ਼ਨ ਤੇ ਅਲਾਹੀ ਭਰਾਵਾਂ ਵਲੋਂ ਪੰਜਾਬ ਵਾਸੀਆਂ ਨੂੰ ਖੁੱਲਾ ਸੱਦਾ

ਪਾਲੀਵੁੱਡ ਪੋਸਟ-ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ, ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਅਤੇ ਅਲਾਹੀ ਭਰਾਵਾਂ ਦੀ ਅਗਵਾਈ 'ਚ ਬੀਤੇ ਕੱਲ ਸ਼ੁਰੂ ਹੋਇਆ 'ਮੇਲਾ ਕਠਾਰ ਦਾ' ਅੱਜ ਦੂਸਰੇ ਦਿਨ 'ਚ ਪਹੁੰਚ ਗਿਆ ਹੈ।ਅੱਜ ਮੇਲੇ ਦੇ ਦੂਸਰੇ ਦਿਨ ਅਲਾਹੀ ਬਰਦਰਜ਼ ਭਾਨਾ ਐੱਲ.ਏ, ਸਲੀਮ, ਅਮਾਨ...

Music

ਗਾਇਕ ਗੁਰਕ੍ਰਿਪਾਲ ਸੁਰਾਪੁਰੀ ਦਾ 'ਵਿਆਹ ਵਾਲਾ ਗਾਣਾ' ਹੋਇਆ ਰਿਲੀਜ਼

ਪਾਲੀਵੁੱਡ ਪੋਸਟ- ਵਿਆਹ-ਸ਼ਾਦੀਆਂ ਦਾ ਮੌਸਮ ਅਜੇ ਬਹੁਤ ਦੂਰ ਹੈ ਪਰ ਪੰਜਾਬੀ ਗਾਇਕਾਂ ਨੇ ਵਿਆਹਾਂ ਤੇ ਵੱਜਣ ਵਾਲੇ ਗਾਣੇ ਰਿਲੀਜ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸੂਚੀ ਵਿੱਚ ਨਵੀਂ ਐਂਟਰੀ ਕਰ ਲਈ ਹੈ ਗੁਰਕ੍ਰਿਪਾਲ ਸੁਰਾਪੁਰੀ ਨੇ ਆਪਣੇ ਇਕ ਨਵੇਂ ਗਾਣੇ ਦੇ ਨਾਲ। ਇਸ ਗਾਣੇ ਦਾ ਨਾਮ ਹੈ 'ਵਿਆਹ ਵਾਲਾ ਗਾਣਾ' ਗਾਣੇ ਦੇ...

Music

22ਵਾਂ ਸਲਾਨਾ 'ਮੇਲਾ ਕਠਾਰ ਦਾ' ਪ੍ਰਤੀ ਸਰੋਤਿਆਂ 'ਚ ਭਾਰੀ ਉਤਸ਼ਾਹ

ਪਾਲੀਵੁੱਡ ਪੋਸਟ- ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਨਾਮੀ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਅਤੇ ਏ.ਬੀ. ਪ੍ਰੋਡਕਸ਼ਨ ਵਲੋਂ ਆਗਾਮੀ 13 ਤੇ 14 ਸਤੰਬਰ ਨੂੰ ਕਰਵਾਏ ਜਾ ਰਹੇ 22ਵੇਂ 'ਮੇਲਾ ਕਠਾਰ ਦਾ' ਪ੍ਰਤੀ ਸਰੋਤਿਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਜਿਸ ਦਾ ਅੰਦਾਜਾ ਸੋਸ਼ਲ ਮੀਡੀਆ 'ਤੇ ਸੰਗੀਤ ...

Music

ਉੱਚ ਕੋਟੀ ਦੇ ਪੰਜਾਬੀ ਸੱਭਿਆਚਾਰਕ ਮੇਲਿਆਂ 'ਚ ਵੱਡਾ ਨਾਂਅ 'ਮੇਲਾ ਕਠਾਰ ਦਾ'

ਪਾਲੀਵੁੱਡ ਪੋਸਟ- ਪੰਜਾਬ ਦੀ ਧਰਤੀ ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪ...

Music

ਗਾਇਕ ਜੈਜ਼ੀ ਬੀ ਦਾ ਨਵਾਂ ਗੀਤ 'ਵਰਲਡਵਾਈਡ' ਯੂਟਿਊਬ 'ਤੇ ਪਾ ਰਿਹੈ ਧਮਾਲਾਂ

ਪਾਲੀਵੁੱਡ ਪੋਸਟ- ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ 'ਵਰਲਡਵਾਈਡ' ਨਾਲ ਸੰਗੀਤ ਜਗਤ 'ਚ ਇਕ ਵਾਰ ਫਿਰ ਹੜਬੜੀ ਮਚਾ ਦਿੱਤੀ ਹੈ। ਗੀਤਾਕਰ ਨਿੰਦਰ ਮੋਰਾਂਵਾਲੀ ਦੇ ਲਿਖੇ ਇਸ ਗੀਤ ਨੂੰ ਸੰਗੀਤ ਮਸ਼ਹੂਰ ਸੰਗੀਤਕਾਰ ਹਰਜ ਨਾਗਰਾ ਨੇ ਦਿੱਤਾ ਹੈ, ਜਦਕਿ ਵੀਡੀਓ ਟਰੂਰੂਟਸ ਪ੍ਰੋਡਕਸ਼ਨ ਵੱਲੋਂ ਤਿਆਰ...

1 2 15
Page 1 of 15