Movie News

Movie News

ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ ਬੀਨੂੰ ਢਿੱਲੋ ਦੀ ਫ਼ਿਲਮ 'ਬੈਂਡ ਵਾਜੇ' ਦਾ ਟਰੇਲਰ, ਅੱਜ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ- 15 ਮਾਰਚ  ਨੂੰ ਦੁਨੀਆਂਭਰ ਰਿਲੀਜ਼ ਹੋਣ ਜਾ ਰਹੀ ਬਿੰਨੂ ਢਿੱਲੋਂ ਅਤੇ ਮੈਂਡੀ ਤੱਖੜ ਸਟਾਰਰ ਪੰਜਾਬੀ ਫ਼ਿਲਮ 'ਬੈਂਡ ਵਾਜੇ' ਦੇ ਟ੍ਰੇਲਰ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਫ਼ਿਲਮ 'ਬੈਂਡ ਵਾਜੇ'  ਦਾ ਟ੍ਰੇਲਰ  2 ਮਾਰਚ ਅੱਜ ਯਾਨੀ ਕਿ ਅੱਜ ਰਾਤ 9 ਵਜੇ ਰਿਲੀਜ਼ ਹੋਣ ਜਾ ਰਿਹਾ ਹ...

Writing director, 'Shivarat Shiv', the new direction in the film direction field

ਪਾਲੀਵੁੱਡ ਪੋਸਟ - 'ਕੌਮ ਦੇ ਹੀਰੇ', 'ਪੱਤਾ ਪੱਤਾ ਸਿੰਘਾਂ ਦਾ ਵੈਰੀ', 'ਯਾਰ ਅਨਮੁੱਲੇ-2','ਨਿੱਕਾ ਜ਼ੈਲਦਾਰ-2', 'ਧਰਮ ਯੁੱਧ ਮੋਰਚਾ', 'ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ', 'ਸੱਗੀ ਫੁੱਲ' ਫਿਲਮਾਂ ਨਾਲ ਚਰਚਾ ਵਿੱਚ ਆਇਆ ਸਫ਼ਲ ਸਿਨਮੇਟੋਗ੍ਰਾਫ਼ਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ '...

Movie News

Gippy Grewal's new movie 'manje Bistre 2' title track released, Khatti wah wah

ਪਾਲੀਵੁੱਡ ਪੋਸਟ- ਸਾਲ 2017 ਦੀ ਸੁਪਰ ਹਿੱਟ ਫ਼ਿਲਮ 'ਮੰਜੇ ਬਿਸਤਰੇ ਦੀ ਅਪਾਰ ਸਫ਼ਲਤਾ ਨੇ ਪੰਜਾਬੀ ਸਿਨਮੇ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਿਸ ਨਾਲ ਗਿੱਪੀ ਗਰੇਵਾਲ ਬਤੌਰ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਉੱਭਰ ਕੇ ਸਾਹਮਣੇ ਆਇਆ। ਗਿੱਪੀ ਗਰੇਵਾਲ ਹੁਣ ਆਪਣੀ ਇਸ ਚਰਚਿਤ ਫ਼ਿਲਮ 'ਮੰਜੇ ਬਿਸਤਰੇ' ਦਾ ਸੀਕੁਅਲ...

Movie News

The announcement of the film 'Ishak Khumari' is done. Yuvraj Hans and Happy Raikoti will be seen in the role of heroes.

ਪਾਲੀਵੁੱਡ ਪੋਸਟ- ਹਰ ਦਿਨ ਨਵੀਆਂ ਪੁਲਾਂਘਾ ਪੁੱਟ ਰਿਹਾ ਪੰਜਾਬੀ ਸਿਨੇਮਾ ਹੁਣ ਸਾਲ 2019  'ਚ ਹੋਰ ਬੁਲੰਦੀਆਂ ਛੂਹਣ ਦੀ ਤਿਆਰੀ ਵਿਚ ਹੈ। ਇਸ ਸਾਲ 'ਚ ਵੱਡੇ ਪੱਧਰ 'ਤੇ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣਗੀਆਂ ਜੋ ਕਿ ਪੰਜਾਬੀ ਸਿਨੇਮੇ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਉਂਣਗੀਆਂ।'ਗਲਿਟਰਟੀ' ਅਤੇ 'ਸਾਂਝ ਫਿਲਮਜ਼' ਦੇ ਬੈ...

Movie News

Simar Kaur, from Punjab, won two Bollywood musical awards.

ਪਾਲੀਵੁੱਡ ਪੋਸਟ- 16 ਫਰਵਰੀ 2019 ਨੂੰ ਮੁੰਬਈ ਦੇ ਡੋਮ ਸਟੇਡੀਅਮ ਵਿਖੇ “ਰੇਡੀਓ ਮਿਰਚੀ ਮਿਊਜ਼ਿਕ ਅਵਾਰਡ 2019” ਕਰਵਾਇਆ ਗਿਆ ਜਿੱਥੇ ਬਾਲੀਵੁੱਡ ਸੰਗੀਤਕ ਖੇਤਰ ਦੇ ਬਹੁਤ ਸਾਰੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮਾਹੋਰ ‘ਚ ਮੁੱਖ ਮਹਿਮਾਨ ਵਜੋਂ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਹਾਜ਼ਰ ਹੋਏ। ਇਸ ਇਨਾਮ ਵੰਡ ਸਮਾਰ...

Movie News

Singer Gurnam Bhullar and Sonam Bajwa's 'Guddiyan Patole' trailer will be released on March 8.

ਪਾਲੀਵੁੱਡ ਪੋਸਟ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਸੁਰੀਲੀ ਆਵਾਜ਼ ਦੇ ਮਾਲਕ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ 'ਗੁੱਡੀਆਂ ਪਟੋਲੇ' ( Guddiyan Patole )  ਦਾ ਟ੍ਰੇਲਰ   (Official Trailer)  ਰਿਲੀਜ਼ ਹੋ ਗਿਆ ਹੈ ਜੋ ਕਿ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। <img class="size-medi...

Movie News

The film 'Kala Shah Kala' hits at the box office, earned spectacular earnings

ਪਾਲੀਵੁੱਡ ਪੋਸਟ—14  ਫਰਵਰੀ ਵੈਲਨਟਾਇਨ ਡੇਅ ਦੇ ਖਾਸ ਮੌਕੇ  ਸਿਨੇਮਾਂਘਰਾਂ 'ਚ ਪਰਦਾਪੇਸ਼ ਹੋਈ ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਬੀਨੂੰ ਢਿੱਲੋਂ, ਸਰਗੁਣ ਮਹਿਤਾ ਤੇ ਜੌਰਡਨ ਸੰਧੂ ਸਟਾਰਰ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਭਰਿਆ ਨਜ਼ਰ...

FeaturedMovie News

'Gudiya Patole' title track, cross YouTube view over 2 million.

ਪਾਲੀਵੁੱਡ ਪੋਸਟ- ਗਾਇਕ ਤੋਂ ਨਾਇਕ ਬਣੇ ਗੁਰਨਾਮ ਭੁੱਲਰ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਆਗਾਮੀ 8 ਮਾਰਚ 2019  ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਗੁੱਡੀਆਂ ਪਟੋਲੇ' ਨੂੰ ਲੈ ਕੇ ਦਰਸ਼ਕਾਂ 'ਚ ਬੇਹੱਦ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ।ਫ਼ਿਲਮ ਦਾ ਟਾਈਟਲ ਟਰੈਕ ਬੀਤੇ ਦਿਨੀਂ 17 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਜ...

FeaturedMovie News

The film 'High End Yaariyan' will be made in the colors of friends'

ਪਾਲੀਵੁੱਡ ਪੋਸਟ-  ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਵੱਲੋਂ ਪ੍ਰੋਡਿਊਸ ਫਿਲਮ 'ਹਾਈ ਐਂਡ ਯਾਰੀਆ' 22 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਇਨ੍ਹੀਂ...

1 2 3 26
Page 2 of 26