Movie News

Movie News

ਪ੍ਰੀਤੀ ਸਪਰੂ ਦੀ ਪੰਜਾਬੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦਾ ਕਾਨਸੈਪਟ ਹੋਇਆ ਚੋਰੀ

ਚੰਡੀਗੜ੍ਹ - ਫ਼ਿਲਮਾਂ ਦੇ ਕਾਨਸੈਪਟ ਕਾਪੀ ਹੋਣ ਦੇ ਕਿੱਸੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਬਾਲੀਵੁੱਡ ਫ਼ਿਲਮਾਂ ਉਜਡਾ ਚਮਨ ਅਤੇ ਬਾਲਾ ਦੀ ਇਕੋ ਜਿਹੀ ਕਹਾਣੀ ਦੇ ਕਾਰਨ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਰਹੀਆਂ। ਹੁਣ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰੋਡੂਸਰ, ਪ੍...

FeaturedMovie News

ਕਾਨੈਡਾ 'ਚ ਬੀਨੂੰ ਢਿੱਲੋਂ ਤੇ ਲੱਕੀ ਸੰਧੂ ਵਲੋਂ ਫਿਲਮ 'ਝੱਲੇ' ਦਾ ਪ੍ਰਚਾਰ ਜ਼ੋਰਾਂ 'ਤੇ

ਪਾਲੀਵੁੱਡ ਪੋਸਟ- 15 ਨਵੰਬਰ ਨੂੰ ਰਿਲੀਜ਼ ਹੋ ਰਹੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫਿਲਮ 'ਝੱਲੇ' ਦਾ ਪ੍ਰਚਾਰ ਪੰਜਾਬ ਦੇ ਨਾਲ ਨਾਲ ਕਨੈਡਾ ਵਿੱਚ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਥੇ ਬੀਨੂੰ ਢਿੱਲੋਂ ਤੇ ਲਵਪ੍ਰੀਤ ਸਿੰਘ ਲੱਕੀ ਸੰਧੂ ਫਿਲਮ ਦੇ ਪ੍ਰਚਾਰ ਲਈ ਦਿਨ-ਰਾਤ ਲੱਗੇ ਹੋਏ ਹਨ ਤਾਂ ਕਿ ਫਿ...

FeaturedMovie News

ਰੋਸ਼ਨ ਪ੍ਰਿੰਸ਼ ਤੇ ਰੂਬੀਨਾ ਬਾਜਵਾ ਦੇ ਵਿਆਹ 'ਤੇ ਇੱਕਠਾ ਹੋਵੇਗਾ 'ਨਾਨਕਾ ਮੇਲ'

ਪਾਲੀਵੁੱਡ ਪੋਸਟ- ਰੌਸ਼ਨ ਪ੍ਰਿੰਸ਼ ਅਜੋਕੇ ਪੰਜਾਬੀ ਸਿਨੇਮੇ ਦਾ ਰੌਸ਼ਨ ਸ਼ਿਤਾਰਾ ਹੈ ਜਿਸ ਕੋਲ ਫ਼ਿਲਮਾਂ ਦੀ ਭੀੜ ਲੱਗੀ ਹੋਈ ਹੈ। ਬਤੌਰ ਨਾਇਕ ਬੀਤੇ ਸਮਿਆਂ ਤੋਂ ਉੁਸਨੇ ਧੜਾਧੜ ਫ਼ਿਲਮਾਂ ਕੀਤੀਆਂ ਹਨ। ਗਾਇਕੀ ਤੋਂ ਫ਼ਿਲਮਾਂ ਵੱਲ ਆਏ ਰੌਸ਼ਨ ਦਾ ਇੱਕ ਖ਼ਾਸ ਦਰਸ਼ਕ ਵਰਗ ਹੈ ਜੋ ਉਸਦੀਆਂ ਫ਼ਿਲਮਾਂ ਦੀ ਉਡੀਕ ਰੱਖਦਾ ਹੈ। ਇੰਨ੍ਹੀ ਦ...

Movie News

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਖੂਬਸੂਰਤ ਫ਼ਿਲਮ ਹੋਵੇਗੀ 'ਨਾਨਕਾ ਮੇਲ'

ਪਾਲੀਵੁੱਡ ਪੋਸਟ- ਵਿਆਹ ਵਿੱਚ ਨਾਨਕਾ ਮੇਲ ਦੀ ਆਪਣੀ ਹੀ ਟੌਹਰ ਹੁੰਦੀ ਹੈ। ਅਨੇਕਾਂ ਬੋਲੀਆਂ ਗੀਤ ਇਸ ਰਿਸ਼ਤੇ ਅਧਾਰਤ ਪ੍ਰਚੱਲਤ ਹਨ ਪਰ ਇਸ ਫ਼ਿਲਮ ਵਿਚ ਰਿਸ਼ਤਿਆਂ 'ਚ ਪਈ ਤਰੇੜ ਸਦਕਾ ਇਹ ਰਿਸ਼ਤੇ ਫਿੱਕੇ ਫਿੱਕੇ ਲੱਗਦੇ ਹਨ। ਕਿਵੇਂ ਪਰਿਵਾਰਕ ਸਾਝਾਂ ਇੰਨ੍ਹਾ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਦੇ ਹਨ ਇਹ ਇਸ ਫ਼ਿਲਮ ਰਾਹੀਂ ...

ArticlesFeaturedMovie News

ਫ਼ਿਲਮ ‘ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ' 'ਚ ਨੈਗੇਟਿਗ ਕਿਰਦਾਰ ਨਜ਼ਰ ਆਵੇਗੀ ਅਦਾਕਾਰਾ 'ਪੂਨਮ ਸੂਦ'

ਪਾਲੀਵੁੱਡ ਪੋਸਟ-ਗੀਤਾਂ ਦੀ ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਖੂਬਸੁਰਤ ਅਦਾਕਾਰਾ ਪੂਨਮ ਸੂਦ ਆਪਣੇ ਕਿਰਦਾਰਾਂ ਸਦਕਾ ਇਕ ਵੱਖਰੀ ਪਛਾਣ ਰੱਖਦੀ ਹੈ। ਲਘੂ ਫਿਲਮ 'ਵੰਡ ' ਨਾਲ ਚਰਚਾ ਵਿਚ ਆਈ ਪੂਨਮ ਇੰਨ੍ਹੀਂ ਦਿਨੀਂ ਆ ਰਹੀ ਆਪਣੀ ਨਵੀਂ ਫਿਲਮ 'ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ' ਵਿੱਚ ਗੈਂਗਸਟਰ ਮੁੱਖੀ ਦੀ ਪ੍ਰੇਮਿਕ...

Movie News

ਪੰਜਾਬੀ ਫਿਲਮ 'ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ' ਨਾਲ ਨਵੀਆਂ ਪੈੜ੍ਹਾਂ ਪਾਵੇਗਾ 'ਸਾਗਰ ਐੱਸ ਸ਼ਰਮਾ'

ਪਾਲੀਵੁੱਡ ਪੋਸਟ- ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁਝ ਵੱਖਰਾ ਕਰਨ ਵਾਲਾ ਲੇਖਕ ਨਿਰਦੇਸ਼ਕ ਸਾਗਰ ਐੱਸ ਸ਼ਰਮਾ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ। ਭਾਵੇਂ ਉਸਦੀ ਭੰਗੜਾ ਬੇਸਡ ਫਿਲਮ 'ਬੁਰਰਾ' ਹੋਵੇ ਜਾਂ ਫਿਰ ਰੁਮਾਂਟਿਕ ਭਾਵਨਾਵਾਂ ਵਾਲੀ 'ਜੁਗਨੀ ਯਾਰਾਂ ਦੀ'। ਨੌਜਵਾਨ ਵਰਗ ਨੂੰ ਮੁੱਖ ਰੱਖ ਕੇ ਬਣਾਈ...

1 2 44
Page 1 of 44