Featured

FeaturedMovie News

ਗੁਰਨਾਮ ਭੁੱਲਰ, ਜੱਸੀ ਗਿੱਲ ਤੇ ਬੀਨੂੰ ਢਿੱਲੋਂ ਦੀ ਤਿੱਕੜੀ ਫ਼ਿਲਮ ‘ਫੁੱਫੜ ਜੀ’ ‘ਚ ਕਰੇਗੀ ਕਮਾਲ…

<ul> <li> ਜੱਸੀ ਗਿੱਲ ਪੰਜਾਬੀ ਹਿੰਦੀ ਸਿਨਮੇ ਦਾ ਇਕ ਜਾਣਿਆ ਪਛਾਣਿਆ ਅਦਾਕਾਰ ਹੈ। ਗਾਇਕੀ ਤੋਂ ਬਾਅਦ ਫ਼ਿਲਮੀ ਪਰਦੇ ‘ਤੇ ਦਰਸ਼ਕਾਂ ਦਾ ਮਣਾਂ ਮੂੰਹੀਂ ਪਿਆਰ ਖੱਟਣ ਵਾਲੇ ਇਸ ਕਲਾਕਾਰ ਨੂੰ ਦਰਸ਼ਕਾਂ ਨੇ ਵੱਖ ਵੱਖ ਕਿਰਦਾਰਾਂ ‘ਚ ਪਸੰਦ ਕੀਤਾ ਹੈ। ਹੁਣ ਨਵੀਂ ਆ ਰਹੀ ਫ਼ਿਲਮ ‘ ਫੁੱਫੜ ਜੀ ’ ਵਿੱਚ ਜੱਸੀ ਗਿੱਲ ਇਕ ਬ...

ArticlesFeaturedUpcoming Movies

ਤਿੰਨ ਜਵਾਨ ਧੀਆਂ ਦਾ ਫ਼ਿਕਰਮੰਦ ਬਾਪ ਬਣਿਆ ‘ਕਰਮਜੀਤ ਅਨਮੋਲ’

ਪੰਜਾਬੀ ਗਾਇਕੀ ਤੋਂ ਫ਼ਿਲਮ ਕਾਮੇਡੀਅਨ ਬਣਿਆ ਕਰਮਜੀਤ ਅਨਮੋਲ ਆਪਣੀ ਨਵੀਂ ਫ਼ਿਲਮ ਵਿੱਚ ਤਿੰਨ ਜਵਾਨ ਧੀਆਂ ਦੇ ਫ਼ਿਕਰਮੰਦ ਬਾਪ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਕੁਝ ਹਟਕੇ ਹੋਵੇਗੀ ਪਰ ਦਰਸ਼ਕਾਂ ਦਾ ਚੰਗਾ ਮਨੋਰੰਜਨ ਕਰੇਗੀ।ਕੋਵਿਡ 19 ਦੇ ਪ੍ਰਕੋਪ ਤੋਂ ਬਾਅਦ ਸ...

ArticlesFeaturedUpcoming Movies

ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫ਼ਿਲਮ ‘ਪੁਆੜਾ’ ਨਾਲ ਪੰਜਾਬੀ ਸਿਨਮਿਆਂ ‘ਚ ਲੱਗਣਗੀਆਂ ਮੁੜ ਰੌਣਕਾਂ

ਪੰਜਾਬੀ ਸਿਨੇਮੇ ਦੀ ਚਰਚਿਤ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮੇ ਨੂੰ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ਸਦਕਾ ਇਸ ਜੋੜੀ ਨੂੰ ਦਰਸ਼ਕਾਂ ਦਾ ਦਿਲੋਂ ਪਿਆਰ ਦਿੱਤਾ ਹੈ। ਲਾਕਡਾਊਨ ਦੇ ਇੱਕ ਸਾਲ ਦੇ ਵਕਫ਼ੇ ਮਗਰੋਂ ਮਨੋਰੰਜਨ ਦੇ ਸਫ਼ਰ ਨੂੰ ਜਾਰੀ ਰੱਖਦਿਆਂ ਦਰ...

FeaturedMovie News

'Gudiya Patole' title track, cross YouTube view over 2 million.

ਪਾਲੀਵੁੱਡ ਪੋਸਟ- ਗਾਇਕ ਤੋਂ ਨਾਇਕ ਬਣੇ ਗੁਰਨਾਮ ਭੁੱਲਰ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਆਗਾਮੀ 8 ਮਾਰਚ 2019  ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਗੁੱਡੀਆਂ ਪਟੋਲੇ' ਨੂੰ ਲੈ ਕੇ ਦਰਸ਼ਕਾਂ 'ਚ ਬੇਹੱਦ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ।ਫ਼ਿਲਮ ਦਾ ਟਾਈਟਲ ਟਰੈਕ ਬੀਤੇ ਦਿਨੀਂ 17 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਜ...

FeaturedMovie News

The film 'High End Yaariyan' will be made in the colors of friends'

ਪਾਲੀਵੁੱਡ ਪੋਸਟ-  ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬੱਤਰਾ ਫਿਲਮਜ਼ ਅਤੇ ਸਪੀਡ ਰਿਕਾਰਡਜ਼ ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਵੱਲੋਂ ਪ੍ਰੋਡਿਊਸ ਫਿਲਮ 'ਹਾਈ ਐਂਡ ਯਾਰੀਆ' 22 ਫਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਟੀਮ ਇਨ੍ਹੀਂ...

FeaturedMovie News

The 'High End Yarriyan' will be released in theaters of Australia, USA and UK

  ਪਾਲੀਵੁੱਡ ਪੋਸਟ- 22 ਫਰਵਰੀ ਨੂੰ ਦੁਨੀਆ ਭਰ 'ਚ ਪੰਜਾਬੀ ਫ਼ਿਲਮ 'ਹਾਈਐਂਡ ਯਾਰੀਆਂ' ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਜਿੱਥੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਰਿਲੀਜ਼ ਹੋਵੇਗੀ, ਉਥੇ ਹੀ ਵਿਦੇਸ਼ਾਂ ਦੇ ਸਿਨੇਮਾਘਰਾਂ ਦੀ ਲਿਸਟ ਵੀ ਸਾਹਮਣੇ ਆ ਚੁੱਕੀ ਹੈ। ਹੁਣ ਇਹ ਫਿਲਮ ਭਾਰਤ, ਯੂ. ਐੱ...

FeaturedMovie News

ਵਿਦੇਸ਼ ਪੜ੍ਹਨ ਗਏ ਤਿੰਨ ਦੋਸਤਾਂ ਦੀ ਕਹਾਣੀ ਫਿਲ਼ਮ ‘ਹਾਈ ਐਂਡ ਯਾਰੀਆਂ’

ਪਾਲੀਵੁੱਡ ਪੋਸਟ- ਨਵੇਂ ਸਾਲ ਦਾ ਆਗਾਜ਼ ਚੰਗੀਆਂ ਫਿਲ਼ਮਾਂ ਨਾਲ ਹੋ ਰਿਹਾ ਹੈ ਜੋ ਪੰਜਾਬੀ ਸਿਨਮੇ ਦੇ ਸੁਹਜ-ਸੁਆਦ ਵਿੱਚ ਆ ਰਹੇ ਸਾਰਥਕ ਪਰਿਵਤਨ ਦਾ ਪ੍ਰਤੀਕ ਹੈ। ਪੰਕਜ ਬੱਤਰਾ ਪੰਜਾਬੀ ਸਿਨਮੇ ਲਈ ਇੱਕ ਜਾਣਿਆ ਪਛਾਣਿਆ ਨਾਂ ਹੈ ਜਿਸਨੇ ਮਿਆਰ ਅਤੇ ਤਕਨੀਕੀ ਪੱਖੋਂ ਕਾਮਯਾਬ ਫ਼ਿਲਮਾਂ ਪੰਜਾਬੀ ਸਿਨਮੇ ਨੂੰ ਦਿੱਤੀਆ। ਹੁਣ ...

FeaturedMovie News

ਸਾਦਗੀ, ਮੁਹੱਬਤ ਅਤੇ ਹਾਸੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ਫਿਲਮ ‘ਕਾਲਾ ਸ਼ਾਹ ਕਾਲਾ’

ਪਾਲੀਵੁੱਡ ਪੋਸਟ- ਬੀਨੂੰ ਢਿੱਲੋਂ  ਪਾਲੀਵੁੱਡ ਖੇਤਰ ਦਾ ਚਮਕਦਾ ਸਿਤਾਰਾ ਹੈ ਅਤੇ ਹੁਣ ਉਸ ਨੂੰ ਕੇਂਦਰ 'ਚ ਰੱਖ ਕੇ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। <img class="size-medium wp-image-4033 alignright" src="https://www.pollywoodpost.com/wp-content/uploads/2019/02/51311673_215347...

FeaturedMovie News

The film 'High End Yarrian' will create a big impact on true friendship.

<strong>ਪਾਲੀਵੁੱਡ ਪੋਸਟ</strong>–ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫ਼ਿਲਮ ਮਿਸਟਰ ਐਂਡ ਮਿਸ਼ਿਜ 420 ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ 'ਤੇ ਇੱਕ ਵੱਖਰੀ ਪਛਾਣ ਦਿੱਤੀ ਹੈ ਜਿਸ ਨੂੰ ਬਰਕਰਾਰ ਰੱਖਦਿਆਂ ਰਣਜੀਤ ਬਾਵਾ ਹੁਣ ਜੱਸੀ ਗਿੱਲ ਅਤੇ ਨਿੰਜਾ ਨਾਲ ਫ਼ਿਲਮ 'ਹਾਈ ਐਂਡ ਯਾਰੀਆਂ'...

1 2 3 4 6
Page 3 of 6