Featured

FeaturedMovie News

ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਪਰਦੇ ਤੇ ਪੇਸ਼ ਕਰੇਗੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ'

ਪਾਲੀਵੁੱਡ ਪੋਸਟ- ਰਜੀਤ ਹਰਮਨ ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧਾਉਣ ਵਾਲਾ ਸੱਭਿਆਚਾਰਿਕ ਫਨਕਾਰ ਹੈ।ਆਪਣੇ ਨਾਮ ਵਰਗੀ ਹੀ ਹਰਮਨ ਪਿਆਰੀ ਆਵਾਜ ਵਿੱਚ ਗਾਏ ਜਾਦੇਂ ਉਸ ਦੇ ਉਸਦੇ ਗੀਤ ਸੱਜਰੀ ਸਵੇਰ ਦੀ ਕੋਸੀ ਧੁੱਪ ਵਰਗੇ ਹੁੰਦੇ ਹਨ ਜੋ ਕਦੇ ਵੀ ਸੱਭਿਆਚਾਰ ਦੇ ਘੇਰੇ ਤੋ ਬਾਹਰ ਨਹੀ ਹੁੰਦੇ। ਉਸਦੀ ਪਰਿਵਾਰਿਕ ਗਾਇਕੀ ...

FeaturedMovie News

'ਗਿੱਦੜ ਸਿੰਗੀ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ, ਅੱਜ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ 'ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋ...

FeaturedMovie News

ਕਾਨੈਡਾ 'ਚ ਬੀਨੂੰ ਢਿੱਲੋਂ ਤੇ ਲੱਕੀ ਸੰਧੂ ਵਲੋਂ ਫਿਲਮ 'ਝੱਲੇ' ਦਾ ਪ੍ਰਚਾਰ ਜ਼ੋਰਾਂ 'ਤੇ

ਪਾਲੀਵੁੱਡ ਪੋਸਟ- 15 ਨਵੰਬਰ ਨੂੰ ਰਿਲੀਜ਼ ਹੋ ਰਹੀ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਨਵੀਂ ਫਿਲਮ 'ਝੱਲੇ' ਦਾ ਪ੍ਰਚਾਰ ਪੰਜਾਬ ਦੇ ਨਾਲ ਨਾਲ ਕਨੈਡਾ ਵਿੱਚ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਥੇ ਬੀਨੂੰ ਢਿੱਲੋਂ ਤੇ ਲਵਪ੍ਰੀਤ ਸਿੰਘ ਲੱਕੀ ਸੰਧੂ ਫਿਲਮ ਦੇ ਪ੍ਰਚਾਰ ਲਈ ਦਿਨ-ਰਾਤ ਲੱਗੇ ਹੋਏ ਹਨ ਤਾਂ ਕਿ ਫਿ...

FeaturedMovie News

ਰੋਸ਼ਨ ਪ੍ਰਿੰਸ਼ ਤੇ ਰੂਬੀਨਾ ਬਾਜਵਾ ਦੇ ਵਿਆਹ 'ਤੇ ਇੱਕਠਾ ਹੋਵੇਗਾ 'ਨਾਨਕਾ ਮੇਲ'

ਪਾਲੀਵੁੱਡ ਪੋਸਟ- ਰੌਸ਼ਨ ਪ੍ਰਿੰਸ਼ ਅਜੋਕੇ ਪੰਜਾਬੀ ਸਿਨੇਮੇ ਦਾ ਰੌਸ਼ਨ ਸ਼ਿਤਾਰਾ ਹੈ ਜਿਸ ਕੋਲ ਫ਼ਿਲਮਾਂ ਦੀ ਭੀੜ ਲੱਗੀ ਹੋਈ ਹੈ। ਬਤੌਰ ਨਾਇਕ ਬੀਤੇ ਸਮਿਆਂ ਤੋਂ ਉੁਸਨੇ ਧੜਾਧੜ ਫ਼ਿਲਮਾਂ ਕੀਤੀਆਂ ਹਨ। ਗਾਇਕੀ ਤੋਂ ਫ਼ਿਲਮਾਂ ਵੱਲ ਆਏ ਰੌਸ਼ਨ ਦਾ ਇੱਕ ਖ਼ਾਸ ਦਰਸ਼ਕ ਵਰਗ ਹੈ ਜੋ ਉਸਦੀਆਂ ਫ਼ਿਲਮਾਂ ਦੀ ਉਡੀਕ ਰੱਖਦਾ ਹੈ। ਇੰਨ੍ਹੀ ਦ...

ArticlesFeaturedMovie News

ਫ਼ਿਲਮ ‘ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ' 'ਚ ਨੈਗੇਟਿਗ ਕਿਰਦਾਰ ਨਜ਼ਰ ਆਵੇਗੀ ਅਦਾਕਾਰਾ 'ਪੂਨਮ ਸੂਦ'

ਪਾਲੀਵੁੱਡ ਪੋਸਟ-ਗੀਤਾਂ ਦੀ ਮਾਡਲਿੰਗ ਤੋਂ ਫ਼ਿਲਮਾਂ ਵੱਲ ਆਈ ਖੂਬਸੁਰਤ ਅਦਾਕਾਰਾ ਪੂਨਮ ਸੂਦ ਆਪਣੇ ਕਿਰਦਾਰਾਂ ਸਦਕਾ ਇਕ ਵੱਖਰੀ ਪਛਾਣ ਰੱਖਦੀ ਹੈ। ਲਘੂ ਫਿਲਮ 'ਵੰਡ ' ਨਾਲ ਚਰਚਾ ਵਿਚ ਆਈ ਪੂਨਮ ਇੰਨ੍ਹੀਂ ਦਿਨੀਂ ਆ ਰਹੀ ਆਪਣੀ ਨਵੀਂ ਫਿਲਮ 'ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ' ਵਿੱਚ ਗੈਂਗਸਟਰ ਮੁੱਖੀ ਦੀ ਪ੍ਰੇਮਿਕ...

FeaturedMovie News

'ਅੜਬ ਮੁਟਿਆਰ' ਬਣ ਕੇ ਆ ਰਹੀ ਸੋਨਮ ਬਾਜਵਾ

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ 'ਮੁਕਲਾਵਾ' ਦੀ ਵੱਡੀ ਸਫ਼ਲਤਾ ਤੋਂ ਬਾਅਦ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਹੁਣ ਆਪਣੀ ਨਵੀਂ ਫ਼ਿਲਮ 'ਅੜਬ ਮੁਟਿਆਰਾਂ' ਲੈ ਕੇ ਆਏ ਹਨ। ਸੋਨਮ ਬਾਜਵਾ ਨੂੰ ਦਰਸ਼ਕਾਂ ਨੇ ਜ਼ਿਆਦਤਰ ਐਮੀ ਵਿਰਕ ਨਾਲ ਪਰਿਵਾਰਕ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਔਰਤ ਪ੍ਰਧਾਨ ਫ਼...

FeaturedMovie News

ਫ਼ਿਲਮ 'ਤਾਰਾ ਮੀਰਾ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਪਾਲੀਵੁੱਡ ਪੋਸਟ- ਮਸ਼ਹੂਰ ਗਾਇਕ ਤੇ ਨਾਇਕ ਰਣਜੀਤ ਬਾਵਾ ਇਨੀਂ ਦਿਨੀਂ ਆਪਣੀ 11 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਤਾਰਾ ਮੀਰਾ' ਨਾਲ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਸਟਾਰ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕਿਸੇ ਫਿਲਮ ਨਾਲ ਜੁੜੇ ਹਨ ਅਤੇ ਉਨਾਂ ਨੇ ਸਾਥੀ ਨਿਰਮਾਤਾ ਗੁ...

FeaturedMovie News

ਦਰਸ਼ਕਾਂ ਵੱਲੋਂ ਪਿਆਰ, ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ 'ਦੂਰਬੀਨ' ਦੀ ਸ਼ਿੱਦਤ ਨਾਲ ਉਡੀਕ

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮਸ਼ਹੂਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਨਵੀਂ ਫ਼ਿਲਮ ਫ਼ਿਲਮ 'ਦੂਰਬੀਨ' ਇਨੀਂ ਦਿਨੀਂ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹ...

1 2 3 9
Page 2 of 9