Featured

FeaturedMovie News

'ਅੜਬ ਮੁਟਿਆਰ' ਬਣ ਕੇ ਆ ਰਹੀ ਸੋਨਮ ਬਾਜਵਾ

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ 'ਮੁਕਲਾਵਾ' ਦੀ ਵੱਡੀ ਸਫ਼ਲਤਾ ਤੋਂ ਬਾਅਦ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਹੁਣ ਆਪਣੀ ਨਵੀਂ ਫ਼ਿਲਮ 'ਅੜਬ ਮੁਟਿਆਰਾਂ' ਲੈ ਕੇ ਆਏ ਹਨ। ਸੋਨਮ ਬਾਜਵਾ ਨੂੰ ਦਰਸ਼ਕਾਂ ਨੇ ਜ਼ਿਆਦਤਰ ਐਮੀ ਵਿਰਕ ਨਾਲ ਪਰਿਵਾਰਕ ਕਿਰਦਾਰਾਂ ਵਿੱਚ ਹੀ ਵੇਖਿਆ ਹੈ ਜਦਕਿ ਇਸ ਔਰਤ ਪ੍ਰਧਾਨ ਫ਼...

FeaturedMovie News

ਫ਼ਿਲਮ 'ਤਾਰਾ ਮੀਰਾ' ਦੀ ਕਹਾਣੀ ਆਮ ਫਿਲਮਾਂ ਤੋਂ ਵੱਖਰੀ 'ਤੇ ਹੋਵੇਗੀ ਬੇਹੱਦ ਹੀ ਦਿਲਚਸਪ

ਪਾਲੀਵੁੱਡ ਪੋਸਟ- ਮਸ਼ਹੂਰ ਗਾਇਕ ਤੇ ਨਾਇਕ ਰਣਜੀਤ ਬਾਵਾ ਇਨੀਂ ਦਿਨੀਂ ਆਪਣੀ 11 ਅਕੂਤਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਤਾਰਾ ਮੀਰਾ' ਨਾਲ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ।ਦੱਸਣਯੋਗ ਹੈ ਕਿ ਸਟਾਰ ਗਾਇਕ ਗੁਰੂ ਰੰਧਾਵਾ ਪਹਿਲੀ ਵਾਰ ਬਤੌਰ ਪ੍ਰੋਡਿਊਸਰ ਕਿਸੇ ਫਿਲਮ ਨਾਲ ਜੁੜੇ ਹਨ ਅਤੇ ਉਨਾਂ ਨੇ ਸਾਥੀ ਨਿਰਮਾਤਾ ਗੁ...

FeaturedMovie News

ਦਰਸ਼ਕਾਂ ਵੱਲੋਂ ਪਿਆਰ, ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ 'ਦੂਰਬੀਨ' ਦੀ ਸ਼ਿੱਦਤ ਨਾਲ ਉਡੀਕ

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮਸ਼ਹੂਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਨਵੀਂ ਫ਼ਿਲਮ ਫ਼ਿਲਮ 'ਦੂਰਬੀਨ' ਇਨੀਂ ਦਿਨੀਂ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹ...

FeaturedMusic

ਗਾਇਕ ਆਰ ਨੇਤ ਦੇ ਨਵੇਂ ਗੀਤ 'ਲੁਟੇਰਾ' ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਚ

ਪਾਲੀਵੁੱਡ ਪੋਸਟ- ਗਾਇਕ ਆਰ ਨੇਤ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਉਸ ਦੇ ਨਵੇਂ ਗੀਤ 'ਲੁਟੇਰਾ' ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ ਪਹਿਲਾਂ ਆਏ ਗੀਤ 'ਡਿਫਾਲਟਰ', 'ਦੱਬਦਾ ਕਿੱਥੇ ਆ', 'ਸਟਰਗਲਰ' ਅਤੇ 'ਪੋਆਏਜ਼ਨ' ਨੇ ਬਣਾਇਆ ਸੀ। ਆਰ ਨੇਤ ਨਾਲ ਇਸ...

FeaturedMusic

22ਵਾਂ 'ਮੇਲਾ ਕਠਾਰ ਦਾ' ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਸਟਾਰ ਕਲਾਕਾਰਾਂ ਨੇ ਗਾਇਕੀ ਨਾਲ ਬੰਨਿਆ ਰੰਗ

ਪਾਲੀਵੁੱਡ ਪੋਸਟ- ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ 22ਵਾਂ ਸਲਾਨਾ 'ਮੇਲਾ ਕਠਾਰ ਦਾ' ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦਰਗਾਹ 'ਤੇ ਨਮਸਤਕ ਹੋਣ ਲਈ ਪੁੱਜੀਆਂ। ਇਸ ...

FeaturedMovie News

ਨਿੱਕਾ ਜ਼ੈਲਦਾਰ ਦੀ ਅੜਬ ਦਾਦੀ ਨਿਰਮਲ ਰਿਸ਼ੀ

ਪਾਲੀਵੁੱਡ ਪੋਸਟ- 'ਲੌਂਗ ਦਾ ਲਿਸ਼ਕਾਰਾ' ਫ਼ਿਲਮ ਦੀ 'ਗੁਲਾਬੋ ਮਾਸੀ' ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ । ਨਾਟਕਕਾਰ ਹਰਪਾਲ ਟਿਵਾਣਾ ਦਾ ਇਹ ਇੱਕ ਫਿਲਮੀ ਤਜੱਰਬਾ ਹੀ ਸੀ ਜਿਸ ਵਿੱਚ ਸਰਦਾਰ ਸੋਹੀ, ਗੁਰਦਾਸ ਮਾਨ,ਓਮ ਪੁਰੀ ਵਰਗੇ ਅਦਾਕਾਰਾਂ ਨੇ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ। ਇੰਨਾਂ 'ਚੋਂ ਗੁਲਾਬੋ ਮਾਸ...

FeaturedMovie News

ਪੰਜਾਬ ਦੀ ਪਿੱਠਭੂਮੀ, ਕਲਚਰ ਅਤੇ ਸਮਾਜ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'

ਅੰਤਰ-ਰਾਸ਼ਟਰੀ ਪੱਧਰ 'ਤੇ ਪਛਾਣ ਬਣਾ ਚੁੱਕੇ ਪੰਜਾਬੀ ਸਿਨਮੇ ਨਾਲ ਹੁਣ ਵਿਦੇਸਾˆ ਵਿੱਚ ਵੱਸਦੇ ਪੰਜਾਬੀ ਵੀ ਬਤੌਰ ਨਿਰਮਾਤਾ ਜੁੜਨ ਲੱਗੇ ਹਨ ਜੋ ਚੰਗੇ ਵਿਸ਼ਿਆˆ ਅਧਾਰਤ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀਆˆ ਕਹਾਣੀਆਂˆ ਨੂੰ ਪੰਜਾਬੀ ਪਰਦੇ 'ਤੇ ਲੈ ਕੇ ਆ ਰਹੇ ਹਨ ਜੋ ਦਰਸ਼ਕਾˆ ਨੂੰ ਮਨੋਰੰਜਨ ਦੇ ਨਾਲ ਨਾਲ ਆਪਣੀ ਵਿਰਾ...

FeaturedMovie News

ਫ਼ੌਜੀ ਦੀ ਦਿਲਚਸਪ ਪ੍ਰੇਮ ਕਹਾਣੀ ਬਿਆਨ ਕਰਦੀ ਫ਼ਿਲਮ ‘ਸਾਕ’

ਪੰਜਾਬੀ ਫਿਲਮ ਇਤਿਹਾਸ ਵਿੱਚ ਫੌਜੀ ਜੀਵਨ ਅਧਾਰਤ ਬਹੁਤ ਘੱਟ ਫਿਲਮਾਂ ਦਾ ਨਿਰਮਾਣ ਹੋਇਆ ਹੈ ਪਰ ਜੋ ਵੀ ਬਣੀਆਂ ਹਨ ਉਹ ਆਪਣੀ ਮਿਸ਼ਾਲ ਆਪ ਹਨ। ਉਡੀਕਾਂ, ਸੂਬੇਦਾਰ, ਸੁਖਮਨੀ, ਦਾਣਾ ਪਾਣੀ ਵਰਗੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਦੇ ਚੇਤਿਆਂ ਵਿੱਚ ਵਸੀਆਂ ਪਈਆਂ ਹਨ। ਫੌਜੀ ਜ਼ਿੰਦਗੀ ਅਧਾਰਤ ਹੀ ਇੱਕ ਹੋਰ ਫਿਲਮ ‘ਸਾਕ’ ਇੰਨ੍...

Featured

ਪਤੀ ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਨੂੰ ਦੀ ਦਰਸਾਉਂਦੀ ਇੱਕ ਪਰਿਵਾਰਿਕ ਡਰਾਮਾ ਫ਼ਿਲਮ 'ਨੌਕਰ ਵਹੁਟੀ ਦਾ'

ਪਾਲੀਵੁੱਡ ਪੋਸਟ-'ਰੰਗਰੇਜ਼ਾਂ ਫ਼ਿਲਮ' ਤੇ 'ਓਮਜੀ ਗਰੁੱਪ' ਦੇ ਬੈਨਰ ਹੇਠ ਬਣੀ ਫ਼ਿਲਮ 'ਨੌਕਰ ਵਹੁਟੀ ਦਾ' 23 ਅਗਸਤ ਨੂੰ ਦੁਨੀਆਭਰ 'ਚ ਪਰਦਾਪੇਸ਼ ਹੋਣ ਜਾ ਰਹੀ ਹੈ।ਫ਼ਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਜਿਸ ਦੇ ਚਲਦਿਆਂ ਫ਼ਿਲਮ ਦੇ ਹੀਰੋ ਬੀਨੂੰ ਢਿਲੋਂ, ਅਦਾਕਾਰਾ ਕੁਲਰਾਜ ਰੰਧਾਵਾ, ਨਿਰੇਦਸ਼ਕ ਸ...

1 2 7
Page 1 of 7