Articles

Articles

ਪੰਜਾਬੀ ਦਰਸ਼ਕਾਂ ਲਈ ਮਨੋਰੰਜਨ ਦਾ ਨਵਾਂ ਪਲੇਟਫਾਰਮ ਪ੍ਰਦਾਨ ਕਰਨਾ ਹੀ ‘ਜ਼ੀ-5’ ਦਾ ਮੁੱਖ ਉਦੇਸ਼ - ਮਨੀਸ਼ ਕਾਲੜਾ

ਲਾਕਡਾਊਨ ਦੇ ਪ੍ਰਭਾਵਾਂ ਸਦਕਾਂ ਮਨੋਰੰਜਨ ਦੇ ਅਨੇਕਾਂ ਨਵੇਂ ਵਸੀਲੇ ਹੋਂਦ ਵਿੱਚ ਆਏ ਹਨ। ਬਿਨ੍ਹਾਂ ਸ਼ੱਕ ਇਨਾਂ ਸਮਿਆਂ ਵਿੱਚ ਸੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਬੰਦ ਪਏ ਸਿਨੇਮਿਆਂ ਦੇ ਦੌਰ ਵਿਚ ਇਸ ਨੇ ਲਘੂ ਫ਼ਿਲਮਾਂ, ਵੈਬ ਸ਼ੀਰੀਜ ਰਾਹੀਂ ਦਰਸ਼ਕਾਂ ਦਾ ਨਵੇਂ ਸਿਿਰਓਂ ਮਨੋਰੰਜਨ...

ArticlesFeatured

ਦਰਸ਼ਕਾਂ ਲਈ ਵਧੀਆ ਮਨੋਰੰਜਨ ਸਮੱਗਰੀ ਪ੍ਰਦਾਨ ਕਰਨਾ ਹੀ ਜ਼ੀ 5 ਦਾ ਮੁੱਖ ਉਦੇਸ਼- ਮਨੀਸ਼ ਕਾਲੜਾ

<strong>ਜ਼ੀ 5 ਲੈ  ਕੇ ਆ ਰਿਹੈ ਪਾਵਰ-ਪੈਕਡ, ਪੰਜਾਬੀ ਫਿਲਮਾਂ, ਵੈਬ-ਸੀਰੀਜ਼ ਅਤੇ ਸ਼ੋਅ ਆਦਿ  ਨਾਲ ਮਨੋਰੰਜਨ ਭਰਪੂਰ ਸਮੱਗਰੀ  ਦੀ ਵਿਸ਼ਾਲ ਲਾਇਬ੍ਰੇਰੀ </strong> ਅਰਬਾਂ ਦਰਸ਼ਕਾਂ ਦੇ ਲਈ ਭਾਰਤ ਦਾ ਸਭ ਤੋਂ ਵੱਡਾ ਵਿਡੀਓ ਸਟ੍ਰੀਮਿੰਗ ਪਲੇਟਫਾਰਮ ਅਤੇ ਬਹੁ-ਭਾਸ਼ਾਈ ਸਟੋਰੀਟੈਲਰ, ਜ਼ੀ 5 ਪੰਜਾਬ ਅਤੇ ਉੱਤਰੀ ਭਾਰਤ ਦ...

Articles

ਪਲੇਠੀ ਐਲਬਮ ਟੱਚਵੁੱਡ ਨਾਲ ਹਾਜ਼ਰ ਹੋ ਰਿਹੈ ਗਾਇਕ ਹਰਜਿੰਦ ਰੰਧਾਵਾ

ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜਨ ਕਰੇਗਾ। ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜਿੰਦ ਰੰਧਾਵਾ ਦੀ ਪਹਿਲੀ ਐਲਬਮ ਟੱਚਵੁੱਡ ਰਿਲੀਜ਼ ਲਈ ਤਿਆਰ ਹੈ। ਵੱਖ ਵੱਖ ਰੰਗਾਂ ਦੇ ਅੱਠ ਖੂਬਸੂਰਤ ਗੀਤਾਂ ਨਾਲ ਲਿਬਰੇਜ ਇਹ ਐਲਬਮ ਪੰਜਾਬੀ ਸੰਗੀਤ ਜਗਤ ਵਿ...

ArticlesMovie News

ਆਗਾਮੀ 17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ

ਚੰਡੀਗੜ੍ਹ- ਪੰਜਾਬ ਦੀ ਪਸੰਦੀਦਾ ਆਨ-ਸਕ੍ਰੀਨ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਜਲਵਾ ਤੇ ਜਾਦੂ ਇਸ ਰੋਮਾਂਟਿਕ ਕਾਮੇਡੀ ਵਿੱਚ ਓਸੇ ਤਰਾਂ ਕਾਇਮ ਹੈ।ਇਸ ਫਿਲਮ ਦੀ ਸਫਲ ਥੀਏਟਰਿਕਲ ਰਿਲੀਜ਼ ਤੋਂ ਬਾਅਦ, ਪੰਜਾਬੀ ਦੇਸੀ ਰੋਮਕੋਮ ਪੁਆੜਾ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਕਰਨ ਲਈ ਪੂਰੀ ਤਰਾਂ ਤਿਆਰ ਹੈ, ਜਿਸਦ...

Articles

ਫ਼ਿਲਮ ‘ਉੱਚਾ ਪਿੰਡ ਦੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਹੋਵੇਗਾ –ਸੰਨੀ ਢਿਲੋਂ, ਡਿੰਪੀ ਢਿੱਲੋਂ

3 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿਲੋਂ ਤੇ ਹਰਦੀਪ ਸਿੰਘ...

ArticlesFeatured

ਹਾਲਾਤਾਂ ਨਾ ਜੂਝਦੇ ਪ੍ਰਵਾਸੀ ਪੰਜਾਬੀਆਂ ਦੀ ਸੱਚੀ ਕਹਾਣੀ 'ਚੱਲ ਮੇਰਾ ਪੁੱਤ-2', ਕੱਲ 27 ਅਗਸਤ ਨੂੰ ਹੋਵੇਗੀ ਰਿਲੀਜ਼

ਪਾਲੀਵੁੱਡ ਪੋਸਟ- ਕੋਰੋਨਾ ਤੋਂ ਬਾਅਦ ਮੁੜ ਖੁੱਲ੍ਹੇ ਸਿਨੇਮਾ ਘਰਾਂ ‘ਚ ਹੁਣ ਹੌਲੀ-ਹੌਲੀ ਰੌਣਕ ਪਰਤਣੀ ਸ਼ੁਰੂ ਹੋ ਰਹੀ ਹੈ। ਬੀਤੇ ਦਿਨੀਂ ਸਿਨੇਮਾ ਘਰਾਂ ‘ਚ ਪਰਦਾਪੇਸ਼ ਹੋਈਆਂ ਪੰਜਾਬੀ ਫ਼ਿਲਮਾਂ ‘ਪੁਆੜਾ’ ਅਤੇ ‘ਤੁਣਕਾ-ਤੁਣਕਾ’ ਤੋਂ ਮਗਰੋਂ ਹੁਣ ਤੀਜੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ-2 ਵੀ ਕੱਲ 27 ਅਗਸਤ ਨੂੰ ਮੁੜ ...

ArticlesFeatured

ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਨਾਲ ਅਦਾਕਾਰਾ ਪੂਨਮ ਸੂਦ ਮੁੜ ਚਰਚਾ ‘ਚ

ਪਾਲੀਵੁੱਡ ਪੋਸਟ- ਦਿਲਕਸ਼ ਅਦਾਵਾਂ ਨਾਲ ਮਨ ਮੋਹ ਲੈਣ ਵਾਲੀ ਹੁਸਨ ਤੇ ਕਲਾ ਦੀ ਮੂਰਤ ਪੂਨਮ ਸੂਦ ਸੰਗੀਤ ਅਤੇ ਫ਼ਿਲਮੀ ਖੇਤਰ ਦੀ ਇੱਕ ਨਾਮਵਰ ਸ਼ਖਸੀਅਤ ਹੈ। ਪੂਨਮ ਨੇ ਜਿੱਥੇ ਅਨੇਕਾਂ ਨਾਮੀਂ ਗਾਇਕਾਂ ਦੇ ਗੀਤਾਂ 'ਚ ਮਾਡਲੰਿਗ ਕੀਤੀ ਉੱਥੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਮੇਨ ਲੀਡ ‘ਤੇ ਕੰਮ ਕੀਤਾ ਅਤੇ ਉਹ ਬਤੌਰ ਗਾਇਕਾ ...

1 2 3 7
Page 2 of 7