securepost

Music

ਕਰਮਜੀਤ ਅਨਮੋਲ ਦੇ ਨਵੇਂ ਦੋਗਾਣਾ ਗੀਤ ‘ਗਿੱਧੇ’ ‘ਤੇ ਦਰਸ਼ਕਾਂ ਨੇ ਪਾਏ ਭੰਗੜੇ Giddha – Karamjit Anmol & Raman Romana

ਪਾਲੀਵੁੱਡ ਪੋਸਟ- ਕਰਮਜੀਤ ਅਨਮੋਲ ਅੱਜ ਦੇ ਦੌਰ ਦਾ ਉਹ ਗਾਇਕ 'ਤੇ ਅਦਾਕਾਰ ਹੈ ਜਿਸ ਦੇ ਗੀਤਾਂ ਤੇ ਫਿਲਮਾਂ ਦੀ  ਹਮੇਸ਼ਾਂ ਹੀ ਦਰਸ਼ਕ ਵਰਗ ਨੂੰ ਸ਼ਿੱਦਤ ਨਾਲ ਉਡੀਕ ਰਹਿੰਦੀ ਹੈ।ਕਰਮਜੀਤ ਅਨਮੋਲ ਦਰਸ਼ਕਾਂ ਦੀ ਇਸ ਉਡੀਕ ਨੂੰ ਪੂਰਾ ਕਰਦਿਆਂ ਹਾਲ  ਹੀ 'ਚ ਆਪਣਾ ਇੱਕ ਨਵਾਂ ਦੋਗਾਣਾ ਗੀਤ 'ਗਿੱਧਾ' ਲੈ ਕੇ ਹਾਜ਼ਰ ਹੋਇਆ...

ArticlesMovie News

ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨਾਲ ਅਦਾਕਾਰਾ ਵਾਮਿਕਾ ਗੱਬੀ ਮੁੜ ਚਰਚਾ ‘ਚ

ਪਾਲੀਵੁੱਡ ਪੋਸਟ- ਪਾਲੀਵੁੱਡ ਇੰਡਸਟਰੀ ਦੇ ਨਾਮੀ ਨਾਇਕ ਐਮੀ ਵਿਰਕ ਦੀ ਫ਼ਿਲਮ ਨਿੱਕਾ ਜ਼ੈਲਦਾਰ 2 ਵਿੱਚ ਸਕੂਲ ਮਾਸਟਰਨੀ ਸਾਵਨ ਦੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਛਾਈ ਚੁਲਬੁਲੀ ਅਦਾਕਾਰਾ ਵਾਮਿਕਾ ਗੱਬੀ ਕੁਝ ਸਮੇਂ ਦੀ ਚੁੱਪ ਮਗਰੋਂ ਹੁਣ ਹਰਮਨ ਪਿਆਰੇ ਗਾਇਕ ਕੁਲਵਿੰਦਰ ਬਿੱਲੇ ਦੀ ਆ ਰਹੀ ਫ਼ਿਲਮ ' ਪ੍ਰਾਹੁਣਾ' ਵਿੱਚ ਮੇਨ ਲੀਡ...

Music

ਗਾਇਕ ਗੁਰਪ੍ਰੀਤ ਮਾਨ ਦਾ ਨਵਾਂ ਗੀਤ ‘ਤੇਰੇ ਨਾਲ ਵਿਆਹੀ’ 28 ਅਗਸਤ ਨੂੰ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਫ਼ਿਲਮ 'ਲਹੌਰੀਏ' ਦੇ ਗੀਤ 'ਜੰਝਾਂ' ਅਤੇ ਫ਼ਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦੇ ਗੀਤ 'ਸਰਕਾਰੇ' ਨਾਲ ਦਰਸ਼ਕਾਂ ਦੇ ਦਿਲਾਂ 'ਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਗੁਰਪ੍ਰੀਤ ਮਾਨ (Gurpreet Maan) ਹੁਣ ਆਪਣਾ ਇਕ ਹੋਰ ਨਵਾਂ ਗੀਤ 'ਤੇਰੇ ਨਾਲ ਵਿਆਹੀ'(Tere Naal Viahi) ਲੈ ਕੇ ਹਾਜ਼ਰ ਹੋਣ ਜਾ ਰਹੇ...

Movie News

ਸਮਾਜਿਕ ਕੁਰੀਤੀਆਂ ਖਿਲਾਫ ਆਵਾਜ਼ ਬੁਲੰਦ ਕਰਦੀ ਪੰਜਾਬੀ ਫ਼ਿਲਮ ‘ਟਾਈਟੈਨਿਕ’ ਦਾ ਪਹਿਲਾ ਪੋਸਟਰ ਰਿਲੀਜ਼

ਪਾਲੀਵੁੱਡ ਪੋਸਟ- ਅਜੋਕੇ ਸਮੇਂ ਵਿਚ ਪੰਜਾਬੀ ਫ਼ਿਲਮਾਂ ਦੀ ਚੜ੍ਹਦੀਕਲਾ ਦਾ ਦੌਰ ਚੱਲ ਰਿਹਾ ਹੈ ਜਿਸ ਦੇ ਚਲਦੇ ਇਕ ਲੜੀ ਤਹਿਤ ਅਨੇਕਾਂ ਹੀ ਨਵੀਆਂ-ਨਵੀਆਂ ਫ਼ਿਲਮਾਂ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇ ਰਹੀਆਂ ਹਨ ਜੋ ਕਿ ਪੰਜਾਬੀ ਫ਼ਿਲਮ ਇੰਡਸਟਰੀ ਲਈ ਕਾਮਯਾਬੀ ਦੀ ਨਿਸ਼ਾਨੀ ਹੈ। ਪਾਲੀਵੁੱਡ ਫ਼ਿਲਮਾਂ ਦੀ ਸ਼੍ਰੇਣੀ 'ਚ ਵਾਧਾ ਕਰਨ ਜਾ...

FeaturedMovie News

ਦਿਲਜੀਤ ਦੁਸਾਂਝ ਦੀ ਫ਼ਿਲਮ ‘ਛੜਾ’ ਦੀ ਪਹਿਲੀ ਝਲਕ ਆਈ ਸਾਹਮਣੇ, 24 ਮਈ 2019 ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਪਾਲੀਵੱੁਡ ਤੋਂ ਬਾਲੀਵੱੁਡ ਤੱਕ ਪ੍ਰਸਿੱਧ ਹੋਏ ਦਲਜੀਤ ਦੁਸਾਂਝ (Diljit Dosanjh) ਨੇ ਆਪਣੀ ਅਗਾਮੀ ਨਵੀਂ ਪੰਜਾਬੀ ਫ਼ਿਲਮ ‘ਛੜਾ’(Shadaa) ਦੇ ਪਹਿਲੇ ਪੋਸਟਰ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਫ਼ਿਲਮ ਵਿੱਚ ਦਲਜੀਤ ਦੁਸਾਂਝ (Diljit Dosanjh) ਨਾਲ ਮੁੱਖ ਅਭਿਨੇਤਰੀ ਵਜੋਂ ਨੀਰੂ ਬਾਜਵਾ (Neeru Bajwa) ਨਜ਼ਰ ਆਵੇਗੀ। ਏ...

1 2 25
Page 1 of 25