Anmol Jawanda

Movie News

ਫ਼ਿਲਮ ‘ਕਿਸਮਤ’ ਨੇ ਕੀਤੀ ਸ਼ਾਨਦਾਰ ਓਪਨਿੰਗ, ਪਹਿਲੇ ਦਿਨ ‘ਚ ਕਮਾਏ 2.3 ਕਰੋੜ

ਪਾਲੀਵੁੱਡ ਪੋਸਟ- ਪੰਜਾਬੀ ਗਾਇਕ 'ਤੇ ਸਟਾਰ ਨਾਇਕ ਐਮੀ ਵਿਰਕ 'ਤੇ ਅਦਾਕਾਰਾ ਸਰਗੁਣ ਮਹਿਤਾ ਦੀ ਫ਼ਿਲਮ 'ਕਿਸਮਤ' ਬੀਤੇ ਕੱਲ ਸਿਨੇਮਾਘਰਾਂ 'ਚ ਪਰਦਾਪੇਸ਼ ਹੋਈ ਹੈ।ਫ਼ਿਲਮ ਦੇ ਡ੍ਰਿਸਟੀਬਿਊਟਰ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਿਲੀਜ਼ਿੰਗ ਦੇ ਪਹਿਲੇ ਦਿਨ ਹੀ ਫ਼ਿਲਮ ਦੀ ਬਾਕਸ ਆਫਿਸ 'ਤੇ ਸਫਲ ਪ੍ਰਤੀਕਿਰਿਆ ਰਹੀ ਹੈ ਅਤੇ ਫ਼ਿਲਮ ਨੇ 2.3...

Movie Reviews

ਮੁਹੱਬਤ ਦੇ ਅਟੁੱਟ ਰਿਸ਼ਤੇ ਦੀ ਸਫਲ ਪੇਸ਼ਕਾਰੀ ਫ਼ਿਲਮ ‘ਕਿਸਮਤ’ ਨੇ ਚਮਕਾਈ ਐਮੀ, ਸਰਗੁਣ ‘ਤੇ ਜਗਦੀਪ ਦੀ ਕਿਸਮਤ Qismat Movie Review

ਪਾਲੀਵੁੱਡ ਪੋਸਟ- ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ  ਬੈਨਰ ਹੇਠ ਬਣੀ ਪੰਜਾਬੀ ਫ਼ਿਲਮ 'ਕਿਸਮਤ' ਬੀਤੇ ਦਿਨ ਦੇਸ਼-ਵਿਦੇਸ਼ਾਂ 'ਚ ਰਿਲੀਜ਼ ਹੋਈ ਹੈ। ਪੰਜਾਬੀ ਇੰਡਸਟਰੀ ਦੀ ਵੱਡੀ ਫ਼ਿਲਮ ਹੋਣ ਕਰਕੇ ਦਰਸ਼ਕਾਂ 'ਚ ਇਸ ਫ਼ਿਲਮ ਪ੍ਰਤੀ ਕਾਫੀ ਉਤਸ਼ਾਹ ਸੀ। ਲੋਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਫ਼ਿਲਮ ਦੇ ਰਿਲੀਜ਼ ਹੋਣ ‘ਤੇ...

Movie News

ਅੱਜ ਖੁੱਲਣਗੇ ਐਮੀ ਵਿਰਕ ‘ਤੇ ਸਰਗੁਣ ਮਹਿਤਾ ਦੀ ‘ਕਿਸਮਤ’ ਦੇ ਭਾਗ

ਪਾਲੀਵੁੱਡ ਪੋਸਟ- ਰੁਮਾਂਟਿਕ ਅਤੇ ਇੰਮੋਸ਼ਨ ਨਾਲ ਭਰੇ ਟ੍ਰੇਲਰ ਰਾਹੀ ਦਰਸ਼ਕਾਂ ਵਿੱਚ ਉਤਸੁਕਤਾ ਪੈਦਾ ਕਰਨ ਵਾਲੀ ਫ਼ਿਲਮ ‘ਕਿਸਮਤ’ ਅੱਜ ਤੋਂ ਸਿਨੇਮਾਂ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ  ਜ਼ਰੀਏ ਪ੍ਰਸਿੱਧ ਫ਼ਿਲਮੀ ਲੇਖਕ ਜਗਦੀਪ ਸਿੱਧੂ ਬਤੌਰ ਨਿਰਦੇਸ਼ਕ ਡੈਬਿਊ ਕਰਨ ਜਾ ਰਹੇ ਹਨ। ਇਸ...

Movie News

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਫ਼ਿਲਮ ‘ਕਿਸਮਤ’ ਦਾ ਗੀਤ ‘ਫਕੀਰਾ’ 

ਪਾਲੀਵੁੱਡ ਪੋਸਟ- 21 ਸਤੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਐਮੀ ਵਿਰਕ 'ਤੇ ਸਰਗੁਣ ਮਹਿਤਾ ਦੀ  ਫ਼ਿਲਮ 'ਕਿਸਮਤ' ਦਾ ਇਕ ਨਵਾਂ  ਉਦਾਸ ਸੁਰ ਵਾਲਾ ਗੀਤ 'ਫਕੀਰਾ' ਨਾਮੀ ਗਾਇਕ ਗੁਰਨਾਮ ਭੁੱਲਰ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਦਰਸ਼ਕਾਂ ਦੀ ਪਸੰਦ ਬਣਿਆ ਇਹ ਗੀਤ ਯੂ-ਟਿਊਬ 'ਤੇ ਵੀ  ਟਰੈਡਿੰਗ 'ਚ ਚੱਲਦਾ ਨਜ਼ਰ...

Movie News

ਬਾਲੀਵੁੱਡ ਤਕਨੀਕ ਦੀ ਪਹਿਲੀ ਰੁਮਾਂਟਿਕ ਪੰਜਾਬੀ ਫ਼ਿਲਮ ਹੋਵੇਗੀ ‘ਕਿਸਮਤ’- ਜਗਦੀਪ ਸਿੱਧੂ

ਪਾਲੀਵੁੱਡ ਪੋਸਟ- ਪਾਲੀਵੁੱਡ ਇੰਡਸਟਰੀ ਦੀ ਬਹੁਪੱਖੀ ਸ਼ਖਸੀਅਤ ਲੇਖਕ ਜਗਦੀਪ ਸਿੱਧੂ ਹੁਣ ਬਤੌਰ ਨਿਰਦੇਸ਼ਕ ਆਪਣੀ ਪਹਿਲੀ  ਫ਼ਿਲਮ 'ਕਿਸਮਤ' ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੇ ਹਨ।ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'ਤੇ 21 ਸਤੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਐਮੀ ਵਿਰਕ ਅਤੇ ਸਰਗੁਣ ਮਹਿਤਾ...

Movie News

ਫ਼ਿਲਮ ‘ਪ੍ਰਾਹੁਣਾ’ ਦੇ ਨਵੇਂ ਗੀਤ ‘ਸੱਤ ਬੰਦੇ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ— ਪੰਜਾਬੀ ਮਸ਼ਹੂਰ ਗਾਇਕ ਰਾਜਵੀਰ ਜਵੰਦਾ  ਤੇ ਗਾਇਕਾ ਤਨਿਸ਼ਕਾ ਕੌਰ ਦੀ ਆਵਾਜ਼ 'ਚ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ 'ਪ੍ਰਾਹੁਣਾ' ਦਾ ਦੂਜਾ ਗੀਤ 'ਸੱਤ ਬੰਦੇ' ਰਿਲੀਜ਼ ਹੋ ਗਿਆ ਹੈ।ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹੈ ਹੈ। ਇਸ ਗੀਤ ਦੇ ਬੋਲ ਗੀਤਕਾਰ ਧਰਮਬੀਰ ਭੰਗੂ ਨੇ ਲਿਖੇ ਹਨ ਅਤੇ...

Movie News

ਕੁਝ ਹੀ ਘੰਟਿਆਂ ‘ਚ ਯੂਟਿਊਬ ‘ਤੇ ਛਾਇਆ ਫ਼ਿਲਮ ‘ਅਫਸਰ’  ਦਾ ਪਹਿਲਾ ਗੀਤ ‘ਸੁਣ ਸੋਹਣੀਏ’

ਪਾਲੀਵੁੱਡ ਪੋਸਟ- 18 ਸਤੰਬਰ  ਨੂੰ ਸ਼ਾਮ 6 ਵਜੇ ਰਿਲੀਜ਼ ਹੋਏ ਫ਼ਿਲਮ 'ਅਫਸਰ'  ਦੇ ਪਹਿਲੇ ਗੀਤ 'ਸੁਣ ਸੋਹਣੀਏ' ਨੂੰ ਯੂਟਿਊਬ 'ਤੇ ਕੁਝ ਹੀ ਘੰਟਿਆਂ 'ਚ  4 ਲੱਖ ਦੇ ਕਰੀਬ ਦੇਖਿਆ ਜਾ ਚੁੱਕਾ ਹੈ। 'ਸੁਣ ਸੋਹਣੀਏ' ਗੀਤ ਨੂੰ ਮਸ਼ਹੂਰ ਗਾਇਕ ਰਣਜੀਤ ਬਾਵਾ ਅਤੇ ਨਿਮਰਤ ਖਹਿਰਾ ਨੇ ਗਾਇਆ ਹੈ, ਜਦਕਿ ਇਸ ਦੇ ਬੋਲ...

Movie News

ਫ਼ਿਲਮ ‘ਲੁੱਕਣ ਮਿਚੀ’ ਰਾਹੀਂ ਪ੍ਰੀਤ ਹਰਪਾਲ ਦੀ ਫ਼ਿਲਮੀ ਪਰਦੇ ‘ਤੇ ਮੁੜ ਵਾਪਸੀ

ਪਾਲੀਵੁੱਡ ਪੋਸਟ- ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਨੇਕਾਂ ਹੀ ਹਿੱਟ ਗੀਤ ਦੇਣ ਵਾਲੇ ਗਾਇਕ ਪ੍ਰੀਤ ਹਰਪਾਲ ਹੁਣ ਪੰਜਾਬੀ ਫ਼ਿਲਮ 'ਲੁੱਕਣ ਮਿਚੀ' ਰਾਹੀਂ  ਮੁੜ ਫ਼ਿਲਮੀ ਪਰਦੇ ਤੇ ਵਾਪਸੀ ਕਰਨ ਜਾ ਰਹੇ ਹਨ।'ਬੰਬਲ ਬੀ ਪ੍ਰੋਡਕਸ਼ਨ' ਅਤੇ 'ਫੇਮ ਮਿਊਜ਼ਕ' ਦੀ ਪੇਸ਼ਕਸ ਇਸ ਫ਼ਿਲਮ ਨੂੰ ਅਵਤਾਰ ਸਿੰਘ ਬੱਲ ਤੇ ਬਿਕਰਮ ਬੱਲ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।ਫ਼ਿਲਮ...

ArticlesMovie News

ਮੁਹੱਬਤਾਂ ਦੇ ਰੰਗਾਂ ‘ਚ ਰੰਗੀ ਤੇ ਬੇਹੱਦ ਹੀ ਦਿਲਚਸਪ ਹੋਵੇਗੀ ਐਮੀ ‘ਤੇ ਸਰਗੁਣ ਦੀ ਫ਼ਿਲਮ ‘ਕਿਸਮਤ’

ਪਾਲੀਵੁੱਡ ਪੋਸਟ- ਪਾਲੀਵੁੱਡ ਇੰਡਸਟਰੀ 'ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਆਪਣੀ ਬੇਹਤਰੀਨ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ ਹੈ। ਦੱਸ ਦਈਏ ਕਿ ਇਨਾਂ ਦੋਵੇਂ ਕਲਾਕਾਰਾਂ ਨੇ 'ਅੰਗਰੇਜ਼' ਫ਼ਿਲਮ ਤੋਂ ਪੰਜਾਬੀ ਪਰਦੇ 'ਤੇ ਦਸਤਕ ਦਿੱਤੀ ਸੀ। ਭਾਵੇਂਕਿ ਅਮਰਿੰਦਰ ਗਿੱਲ ਤੇ ਅਦਿੱਤੀ ਸ਼ਰਮਾਂ ਦੀ ਜੋੜੀ ਵਾਲੀ ਇਸ...

Movie News

ਪੂਰੇ ਜੋਬਨ ‘ਤੇ ਹੈ ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਫ਼ਿਲਮ ‘ਕਿਸਮਤ’ ਦਾ ਪ੍ਰਚਾਰ

ਪਾਲੀਵੁੱਡ ਪੋਸਟ- ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ ਬੈਨਰ ਹੇਠ 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ  ਐਮੀ ਵਿਰਕ ਤੇ ਸਰਗੁਣ ਮਹਿਤਾ ਦੀ  ਫ਼ਿਲਮ 'ਕਿਸਮਤ' ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ 'ਤੇ ਹੈ। ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ,  ਅਖ਼ਬਾਰਾਂ ਦੀ ਜਾਂ ਟੀਵੀ ਚੈਨਲਾਂ ਦੀ, ਫ਼ਿਲਮ ਦੀ ਸਮੁੱਚੀ ਟੀਮ...

1 43 44 45 47
Page 44 of 47