Anmol Jawanda

Movie News

ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ ਪੈਲੇਸ’ ਦੀ ਪਹਿਲੀ ਝਲਕ ਆਈ ਸਾਹਮਣੇ, 23 ਨਵੰਬਰ ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ

ਪਾਲੀਵੁੱਡ ਪੋਸਟ—ਪੰਜਾਬੀ ਸੰਗੀਤਕ ਖੇਤਰ 'ਚ ਅਨੇਕਾਂ ਹੀ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਵੱਲੋਂ ਹਾਲ ਹੀ 'ਚ ਆਪਣੀ ਆਗਾਮੀ ਫ਼ਿਲਮ 'ਮੈਰਿਜ ਪੈਲੇਸ' ਦੀ ਪਹਿਲੀ ਝਲਕ ਦਰਸ਼ਕਾਂ ਦੇ ਰੂਬਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਫ਼ਿਲਮ  ਦਾ  ਇੱਕ ਪੋਸਟਰ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ...

Movie News

ਸੋਸ਼ਲ ਮੀਡੀਆ ‘ਤੇ ਛਾਇਆ ਫ਼ਿਲਮ ‘ਲਾਟੂ’ ਦਾ ਟ੍ਰੇਲਰ, ਯੂਟਿਊਬ ‘ਤੇ ਵਿਊ ਹੋਏ ਇੱਕ ਮਿਲੀਅਨ ਤੋਂ ਪਾਰ

ਪਾਲੀਵੁੱਡ ਪੋਸਟ- 'ਫਰੀਦ ਇੰਟਰਟੇਨਮੈਂਟ' ਅਤੇ 'ਨਿਊ ਏਰਾ ਮੂਵੀਜ਼' ਵੱਲੋਂ ਤਿਆਰ ਕੀਤੀ ਗਈ ਪੰਜਾਬੀ ਫ਼ਿਲਮ 'ਲਾਟੂ' 16 ਨਵੰਬਰ ਨੂੰ ਦੇਸ਼-ਵਿਦੇਸ਼ ਵਿਚ ਰਿਲੀਜ਼ ਹੋਵੇਗੀ। ਫ਼ਿਲਮ 'ਲਾਟੂ' ਮਸ਼ਹੂਰ ਗਾਇਕ ਗਗਨ ਕੋਕਰੀ ਦੀ ਬਤੌਰ ਹੀਰੋ ਪਹਿਲੀ ਫ਼ਿਲਮ ਹੈ ਅਤੇ ਇਸ  ਫ਼ਿਲਮ ਦੀ ਹੀਰੋਇਨ ਅਦਿੱਤੀ ਸ਼ਰਮਾ ਹੈ।ਲੇਖਕ ਧੀਰਜ ਰਤਨ ਵਲੋਂ ਲਿਖੀ  ਇਸ ਫ਼ਿਲਮ ਵਿਚ ਜਿਥੇ ਜ਼ਿੰਦਗੀ...

Movie News

ਗਗਨ ਕੋਕਰੀ ਦੀ ਫ਼ਿਲਮ ‘ਲਾਟੂ’ ਦਾ ਟ੍ਰੇਲਰ ਰਿਲੀਜ਼, 16 ਨਵੰਬਰ ਨੂੰ ਹੋਵੇਗੀ ਦੁਨੀਆਭਰ ‘ਚ ਪਰਦਾਪੇਸ਼

ਪਾਲੀਵੁੱਡ ਪੋਸਟ- 'ਫਰੀਦ ਇੰਟਰਟੇਨਮੈਂਟ' ਅਤੇ 'ਨਿਊ ਏਰਾ ਮੂਵੀਜ਼' ਦੇ ਬੈਨਰ ਹੇਠ 16 ਨਵੰਬਰ ਨੂੰ ਦੁਨੀਆਭਰ 'ਚ ਪਰਦਾਪੇਸ਼ ਹੋਣ ਜਾ ਰਹੀ  ਫ਼ਿਲਮ 'ਲਾਟੂ' ਦਾ ਟ੍ਰੇਲਰ ਬੀਤੇ ਦਿਨ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਪੁਰਾਤਨ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦੇ ਇਸ ਫ਼ਿਲਮ ਦੇ ਟ੍ਰੇਲਰ 'ਚ ਕਾਫੀ...

Movie News

ਵਿਰਾਸਤੀ ਮਨੋਰੰਜਨ ਦਾ ਹਿੱਸਾ ਹੋਵੇਗੀ ਗਗਨ ਕੋਕਰੀ ਦੀ ਫ਼ਿਲਮ ‘ਲਾਟੂ’, ਟ੍ਰੇਲਰ ਅੱਜ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ- ਪੰਜਾਬੀ ਗਾਇਕੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦਾ ਸਿਰਨਾਵਾਂ ਬਣੇ ਗਾਇਕ ਗਗਨ ਕੋਕਰੀ ਇਨੀਂ ਦਿਨੀਂ ਆਪਣੀ ਆਗਾਮੀ ਫ਼ਿਲਮ 'ਲਾਟੂ' ਨਾਲ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ 16 ਨਵੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਅੱਜ  ਰਿਲੀਜ਼ ਕੀਤਾ ਜਾ ਰਿਹਾ ਹੈ।ਫਰੀਦ...

FeaturedMovie News

ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾਏਗਾ ਫ਼ਿਲਮ ‘ਲਾਟੂ’ ਦਾ ਟ੍ਰੇਲਰ, 26 ਅਕਤੂਬਰ ਨੂੰ ਹੋਵੇਗਾ ਰਿਲੀਜ਼

ਪਾਲੀਵੁੱਡ ਪੋਸਟ- 16 ਨਵੰਬਰ ਨੂੰ ਦੁਨੀਆਭਰ 'ਚ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਲਾਟੂ' ਦੇ ਟ੍ਰੇਲਰ ਦੀ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਫ਼ਿਲਮ 'ਲਾਟੂ' ਦਾ ਟ੍ਰੇਲਰ  26 ਅਕਤੂਬਰ ਨੂੰ ਰਿਲੀਜ਼ ਹੋਵੇਗਾ।ਦੱਸ ਦਈਏ ਕਿ ਇਸ ਫ਼ਿਲਮ ਰਾਹੀਂ ਮਸ਼ਹੂਰ ਗਾਇਕ ਗਗਨ ਕੋਕਰੀ  ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ...

Movie News

ਸਮਾਜਿਕ ਕੁਰੀਤੀਆਂ ਨੂੰ ਪਰਦੇ ‘ਤੇ ਪਰਿਭਾਸ਼ਿਤ ਕਰੇਗੀ ਦੇਵ ਖਰੌੜ ਦੀ ਫ਼ਿਲਮ ‘ਜਿੰਦੜੀ’

ਪਾਲੀਵੁੱਡ ਪੋਸਟ- ਹਲਕੀ-ਫੁਲਕੀ 'ਤੇ ਬਹੁ-ਅਰਥੀ ਕਾਮੇਡੀ ਅਤੇ ਬਿਨਾਂ ਸਿਰ-ਪੈਰ ਦੀਆਂ ਕਹਾਣੀ ਵਾਲੀਆਂ ਪੰਜਾਬੀ ਫ਼ਿਲਮਾਂ ਦੇ ਅਜੋਕੇ ਦੌਰ ਵਿਚ ਹੁਣ ਵਧੇਰੇ ਜਰੂਰਤ ਹੈ ਪੰਜਾਬ ਦੇ ਸੰਜੀਦਾ ਵਿਸ਼ਿਆਂ 'ਤੇ ਗੱਲ ਕਰਨੀ ਕਰਨ ਦੀ।ਅਜੌਕੇ ਸਮੇਂ ਦੌਰਾਨ ਪੰਜਾਬ  ਦੀ ਭ੍ਰਿਸ਼ਟ ਸਿਸਟਮ ਪ੍ਰਣਾਲੀ, ਅਖੌਤੀ ਪਾਖੰਡੀ ਬਾਬਿਆਂ ਅਤੇ ਵਧ ਰਹੀ ਗੁੰਡਾਗਰਦੀ ਆਦਿ ਸਮਾਜਿਕ ਕੁਰੀਤੀਆਂ ਨੂੰ ਹੁਣ...

Movie News

ਦੇਵ ਖਰੌੜ ਦੀ ਫ਼ਿਲਮ ‘ਜਿੰਦੜੀ’ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼,ਦਰਸ਼ਕਾਂ ‘ਚ ਫ਼ਿਲਮ ਦੇਖਣ ਦੀ ਉਤਸੁਕਤਾ ਵਧੀ

ਪਾਲੀਵੁੱਡ ਪੋਸਟ— ਦੇਵ ਖਰੌੜ ਦੀ  2 ਨਵੰਬਰ ਨੂੰ ਸਿਨਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਜਿੰਦੜੀ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਮੌਜੂਦਾ ਪੰਜਾਬ 'ਚ ਵਧ ਰਹੀ ਗੁੰਡਾਗਰਦੀ, ਅਖੌਤੀ ਪਾਖੰਡੀ ਬਾਬਿਆਂ ਅਤੇ ਭ੍ਰਿਸ਼ਟ ਹੋਈ ਸਿਸਟਮ ਪ੍ਰਣਾਲੀ 'ਤੇ ਤਿੱਖਾ ਵਿਅੰਗ ਕਰਦੀ ਫ਼ਿਲਮ 'ਜਿੰਦੜੀ' ਦਾ ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ 'ਚ...

Music

ਗਾਇਕ ਜੈਲੀ ਦੇ ਨਵੇਂ ਗੀਤ ‘ਵਿਆਹ ਦੀਆਂ ਟੂੰਮਾਂ’ ਦੇ ਹਰ ਪਾਸੇ ਚਰਚਾ 

ਪਾਲੀਵੁੱਡ ਪੋਸਟ- ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਮਸ਼ਹੂਰ ਪੰਜਾਬੀ ਗਾਇਕ ਜੈਲੀ ਇਨੀਂ ਦਿਨੀਂ ਆਪਣੇ ਨਵੇਂ ਰਿਲੀਜ਼ ਹੋਏ ਗੀਤ 'ਵਿਆਹ ਦੀਆਂ ਟੂੰਮਾਂ'  ਨਾਲ ਖੂਬ ਪ੍ਰਸ਼ੰਸਾ ਬਟੌਰ ਰਿਹਾ ਹੈ।ਲੈਨਸਟਰ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਅਤੇ ਜਗਜੀਤ ਸਿੰਘ ਕਾਹਲੋਂ ਤੇ ਮਨੀਸ਼ ਸਾਧਨਾ ਦੀ ਸਾਂਝੀ ਪੇਸ਼ਕਸ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਸਿੱਧੂ...

MusicUncategorized

ਸਰੋਤਿਆਂ ਨੂੰ ਟੁੰਬ ਗਿਆ ਜੈਜ਼ੀ ਬੀ ਦਾ ਨਵਾਂ ਗੀਤ ‘ਮਿਸ ਕਰਦਾ’, ਯੂ-ਟਿਊਬ ਦੇ ਵਿਊ 5 ਮਿਲੀਅਨ ਤੋਂ ਪਾਰ

ਪਾਲੀਵੁੱਡ ਪੋਸਟ- ਪੰਜਾਬੀ ਇੰਡਸਟਰੀ ਦੇ ਭੰਗੜਾ ਕਿੰਗ 'ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਗੀਤ 'ਮਿਸ ਕਰਦਾ' ਨਾਲ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਸ ਦੇ ਇਸ ਗੀਤ ਨੂੰ ਯੂ-ਟਿਊਬ ਤੇ ਇਕ ਹਫਤੇ 'ਚ 5 ਮਿਲੀਅਨ ਤੋਂ ਵੀ ਵੱਧ ਵਾਰ...

1 39 40 41 47
Page 40 of 47