Anmol Jawanda

Music

ਗਾਇਕ ਜ਼ੋਬਨ ਸੰਧੂ ਦਾ ਨਵਾਂ ਗੀਤ ਚੜ੍ਹਿਆ ਲੋਕਾਂ ਦੀ ਜ਼ੁਬਾਨ ‘ਤੇ, ਖੱਟੀ ਵਾਹ-ਵਾਹ 

ਪਾਲੀਵੁੱਡ ਪੋਸਟ– ਪੰਜਾਬੀ ਗਾਇਕ ਜ਼ੋਬਨ ਸੰਧੂ ਦੇ ਬੀਤੇ ਦਿਨੀਂ 10 ਅਕਤੂਬਰ ਨੂੰ ਰਿਲੀਜ਼ ਹੋਏ ਗੀਤ 'ਅਲਕੋਹਲ ਚੰਡੀਗੜ੍ਹ ਦਾ' ਨੂੰ ਸਰੋਤੇ ਵਰਗ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਅਤੇ ਜ਼ੋਬਨ ਸੰਧੂ ਆਪਣੇ ਇਸ ਭੰਗੜੇ ਵਾਲੇ ਗੀਤ ਰਾਹੀਂ ਚੰਗੀ ਵਾਹ-ਵਾਹ ਖੱਟ ਰਿਹਾ ਹੈ।ਇਸ ਗੀਤ ਨੂੰ ਉੱਘੇ ਗੀਤਕਾਰ ਵਿੱਕੀ ਧਾਲੀਵਾਲ ਨੇ ਕਲਮਬੱਧ...

Movie News

ਫ਼ਿਲਮ ‘ਮੈਰਿਜ ਪੈਲਿਸ’ ਰਾਹੀਂ ਸ਼ੈਰੀ ਮਾਨ ਦੀ ਫ਼ਿਲਮੀ ਪਰਦੇ ‘ਤੇ ਮੁੜ ਵਾਪਸੀ

ਪਾਲੀਵੁੱਡ ਪੋਸਟ- ਪੰਜਾਬੀ ਸੰਗੀਤਕ ਖੇਤਰ 'ਚ ਅਨੇਕਾਂ ਹੀ ਹਿੱਟ ਗੀਤ ਦੇਣ ਵਾਲੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਹੁਣ ਪੰਜਾਬੀ ਫ਼ਿਲਮ 'ਮੈਰਿਜ ਪੈਲਿਸ' ਰਾਹੀਂ ਫ਼ਿਲਮੀ ਪਰਦੇ 'ਤੇ  ਮੁੜ  ਵਾਪਸੀ ਕਰਨ ਜਾ ਰਹੇ ਹਨ। 23 ਨਵੰਬਰ 2018 ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਇਸ ਫ਼ਿਲਮ 'ਚ ਸ਼ੈਰੀ ਮਾਨ ਨਾਲ ਮੁੱਖ ਅਭਿਨੇਤਰੀ...

Movie News

ਫ਼ਿਲਮ ‘ਪ੍ਰਾਹੁਣਾ’ ਦਾ ਤੀਜੇ ਹਫਤੇ ‘ਚ ਸ਼ਾਨਦਾਰ ਪ੍ਰਦਰਸ਼ਨ, ਦਰਸ਼ਕਾਂ ਦਾ ਦਿਲ ਜਿੱਤਣ ‘ਚ ਸਫਲ ਰਹੇ ਪ੍ਰਾਹੁਣੇ

ਪਾਲੀਵੁੱਡ ਪੋਸਟ: ਲੰਘੇ ਦਿਨੀਂ  28 ਸਤੰਬਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਪ੍ਰਾਹੁਣਾ' ਦਾ ਰਿਲੀਜ਼ਿੰਗ ਤੋਂ ਬਾਅਦ ਤੀਜੇ ਹਫ਼ਤੇ 'ਚ  ਵੀ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ।ਨਿਰਮਾਤਾ ਮਨੀ ਧਾਲੀਵਾਲ ਵੱਲੋਂ ਪ੍ਰੋਡਿਊਸ ਪੰਜਾਬ ਦੇ ਪੁਰਾਣੇ ਪੇਂਡੂ ਵਿਆਹਾਂ ਵਿਚਲੀ ਨੋਕ-ਝੋਕ, ਪਿਆਰ ਦੇ ਰੰਗਾਂ ਅਤੇ ਜਵਾਈਆਂ ਦੇ ਕਿੱਸਿਆ ਨੂੰ ਦਰਸਾਉਣ ਵਾਲੀ ਕਾਮੇਡੀ ਭਰਪੂਰ ਇਸ ਫ਼ਿਲਮ ਨੂੰ...

Movie News

‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਨੇ ਅਨਾਊਸ ਕੀਤੀ ਆਪਣੀਆਂ 6 ਆਗਾਮੀ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ

ਪਾਲੀਵੁੱਡ ਪੋਸਟ : ਪੰਜਾਬੀ ਸਿਨੇਮਾ 'ਚ ਨਵੇਂ ਕੀਰਤੀਮਾਨ  ਸਥਾਪਤ  ਕਰਨ ਵਾਲੀਆਂ ਪੰਜਾਬੀ ਫ਼ਿਲਮਾਂ 'ਮਿਸਟਰ ਐਂਡ ਮਿਸਿਜ਼ 420' ਅਤੇ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦੀ ਵੱਡੀ ਸਫਲਤਾ  ਤੋਂ ਬਾਅਦ ਨਿਰਮਾਤਾ ਰੁਪਾਲੀ ਗੁਪਤਾ 'ਤੇ ਦੀਪਕ ਗੁਪਤਾ ਇਨੀਂ ਦਿਨੀਂ ਆਪਣੇ ਬੈਨਰ 'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼', ਸ਼ਿਤਿਜ ਪ੍ਰੋਡਕਸ਼ਨਜ਼ ਅਤੇ ਕਥੂਰੀਆ ਪ੍ਰੋਡਕਸ਼ਨਜ਼ ਦੇ ਸਾਂਝੇ  ਬੈਨਰ...

Movie News

ਪਿਉ-ਪੁੱਤ ਦੇ ਮੋਹ ਭਰੇ ਰਿਸ਼ਤੇ,ਭਾਵਨਾਵਾਂ ਤੇ ਅਰਮਾਨਾਂ ਦੀ ਕਹਾਣੀ ‘ਸੰਨ ਆਫ਼ ਮਨਜੀਤ ਸਿੰਘ’- ਵਿਕਰਮ ਗਰੋਵਰ

ਪਾਲੀਵੁੱਡ ਪੋਸਟ-ਵਿਕਰਮ ਗਰੋਵਰ ਬੀਤੇ ਲੰਮੇ ਸਮੇਂ ਤੋ ਫ਼ਿਲਮ ਕਲਾ ਦੇ ਖੇਤਰ 'ਚ ਸਰਗਰਮ ਹੈ। ਬਤੌਰ ਅਸ਼ਿਸ਼ਟੈਂਟ ਉਸਨੇ ਮਨਮੋਹਨ ਸਿੰਘ ,ਸਮੀਪ ਕੰਗ  ਵਰਗੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ। ਕਾਮੇਡੀਅਨ ਗੁਰਪ੍ਰੀਤ ਘੁੱਗੀ ਤੇ ਕਪਿਲ ਸ਼ਰਮਾਂ ਨਾਲ ਉਸਦਾ ਦਿਲੋਂ ਮੋਹ ਹੈ । ਜਿੱਥੇ ਗੁਰਪ੍ਰੀਤ ਘੁੱਗੀ ਦੀਆਂ ਬਹੁਤੀਆਂ 'ਵੀ ਸੀ ਡੀ' ਫ਼ਿਲਮਾਂ ਦਾ ਕੰਮ...

Movie News

ਕਾਮੇਡੀਅਨ ਕਪਿਲ ਸ਼ਰਮਾਂ ਦੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਨਾਲ ਪਾਲੀਵੁੱਡ ‘ਚ ਦਸਤਕ

ਪਾਲੀਵੁੱਡ ਪੋਸਟ-ਕਾਮੇਡੀ ਦਾ ਬਾਦਸ਼ਾਹ ਕਾਮੇਡੀਅਨ ਕਪਿਲ ਸ਼ਰਮਾਂ ਇੰਨ੍ਹੀ ਮੌਜੂਦਾ ਦੌਰ ਦੀਆਂ ਫ਼ਿਲਮਾਂ ਤੋਂ ਹਟਕੇ ਇੱਕ ਸਮਾਜਿਕ ਵਿਸ਼ੇ ਅਧਾਰਤ ਫ਼ਿਲਮ 'ਸੰਨ ਆਫ਼ ਮਨਜੀਤ ਸਿੰਘ' ਕਰਕੇ ਕਾਫ਼ੀ ਚਰਚਾ ਵਿੱਚ ਹੈ। ਚਰਚਾ ਇਸ ਗੱਲ ਦੀ ਹੈ ਕਿ ਉਸਨੇ ਇਹ ਫ਼ਿਲਮ ਬਤੌਰ ਨਿਰਮਾਤਾ ਹੀ ਕੀਤੀ ਹੈ ਜਦਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਗੁਰਪ੍ਰੀਤ ਘੁੱਗੀ ਨੇ...

Movie News

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦੇ ਟਰੇਲਰ ‘ਤੇ ਪ੍ਰਚਾਰ ਤੋਂ ਦਰਸ਼ਕ ਪ੍ਰਭਾਵਿਤ

ਪਾਲੀਵੁੱਡ ਪੋਸਟ-ਕਾਮੇਡੀਅਨ ਕਪਿਲ ਸ਼ਰਮਾ ਦੀ ਪਹਿਲੀ ਪੰਜਾਬੀ ਫ਼ਿਲਮ 'ਸੰਨ ਆਫ ਮਨਜੀਤ ਸਿੰਘ' ਦੇ ਪ੍ਰਚਾਰ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਕੇ 9 ਅਤੇ ਸੈਵਨ ਕਲਰਜ ਮੋਸ਼ਨ ਪਿਕਚਰਜ ਦੇ ਬੈਨਰ ਹੇਠ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ ਇਸ ਫ਼ਿਲਮ ਦਾ ਨਿਰਮਾਣ ਕਪਿਲ ਸ਼ਰਮਾਂ ਨੇ ਆਪਣੇ ਸਹਿਯੋਗੀ  ਪ੍ਰਸਿੱਧ ਫ਼ਿਲਮ...

Movie News

ਦੂਜੇ ਹਫਤੇ ‘ਚ ਵੀ ਜਾਰੀ ਹੈ ਫ਼ਿਲਮ ‘ਪ੍ਰਾਹੁਣਾ’ ਦੀ ਰਿਕਾਰਡ ਤੋੜ ਕਮਾਈ ਦਾ ਸਿਲਸਿਲਾ

ਪਾਲੀਵੁੱਡ ਪੋਸਟ- 28 ਸਤੰਬਰ ਨੂੰ ਰਿਲੀਜ਼ ਹੋਈ ‘ਤੇ ਪਾਲੀਵੁੱਡ ਖੇਤਰ 'ਚ ਚੰਗਾ ਮਾਣ ਹਾਸਲ ਕਰਨ ਵਾਲੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਵੱਲੋਂ ਨਵੇਂ ਰਿਕਾਰਡ ਬਣਾਉਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ।ਜ਼ਿਕਰਯੋਗ ਹੈ ਕਿ ਸਿਨੇਮਾਘਰਾਂ 'ਚ ਫ਼ਿਲਮ ਦੇ ਦੂਜੇ ਹਫ਼ਤੇ ਵਿੱਚ ਵੀ ਦਰਸ਼ਕਾਂ ਦੀਆਂ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ।ਪੰਜਾਬ ਦੇ ਪੁਰਾਣੇ...

Movie News

‘ਅਫ਼ਸਰ’ ਦੀ ਬਾਕਸ ਆਫਿਸ ‘ਤੇ ਚੜ੍ਹਾਈ, ਪਹਿਲੇ ਦਿਨ  ਕਮਾਏ 1.79  ਕਰੋੜ 

ਪਾਲੀਵੁੱਡ ਪੋਸਟ- 5 ਅਕਤੂਬਰ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਅਫ਼ਸਰ' ਨੂੰ ਬਾਕਸ ਆਫਿਸ 'ਤੇ ਭਾਰਤ ਅਤੇ ਵਿਦੇਸ਼ਾਂ ਤੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ।ਤਰਸੇਮ ਜੱਸੜ ਤੇ ਨਿਮਰਤ ਖਹਿਰਾ ਸਟਾਰਰ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕੀ 'ਤੇ ਸਿਨੇਮਾ ਦੇ ਸੁਪਰਸਟਾਰ ਤਰਸੇਮ ਜੱਸੜ ਆਪਣੀਆਂ...

Uncategorized

ਐਮੀ ਤੇ ਸਰਗੁਣ ਦੀ ਫ਼ਿਲਮ ‘ਕਿਸਮਤ’ ਦਾ ਤੀਜੇ ਹਫ਼ਤੇ ‘ਚ ਸ਼ਾਨਦਾਰ ਪ੍ਰਦਰਸ਼ਨ 

ਪਾਲੀਵੁੱਡ ਪੋਸਟ- 21 ਸਤੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ  ਬੈਨਰ ਦੀ ਪੰਜਾਬੀ ਫ਼ਿਲਮ 'ਕਿਸਮਤ' ਬਾਕਸ ਆਫਿਸ 'ਤੇ ਕਾਮਯਾਬੀ ਦੀ ਨਵੀਂ ਇਬਾਰਤ ਲਿਖ ਰਹੀ ਹੈ।ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਰੁਮਾਂਟਿਕ ਤੇ ਭਾਵਨਾਤਮਿਕ ਇਹ ਫ਼ਿਲਮ ਤੀਜੇ ਹਫ਼ਤੇ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਰਿਕਾਰਡ ਤੋੜ...

1 38 39 40 45
Page 39 of 45