Anmol Jawanda

Movie News

ਸਾਦਗੀ, ਮੁਹੱਬਤ, ਹਾਸੇ ਅਤੇ ਵਿਰਾਸਤੀ ਮਨੋਰੰਜਨ ਦਾ ਹਿੱਸਾ ਹੈ ਗਗਨ ਕੋਕਰੀ ਦੀ  ਫ਼ਿਲਮ ‘ਲਾਟੂ’

ਪਾਲੀਵੁੱਡ ਪੋਸਟ- ਪੰਜਾਬ ਦੇ ਸੱਭਿਆਚਾਰ, ਵਿਰਸੇ ਅਤੇ ਪੁਰਾਤਨ ਰੀਤੀ ਰਿਵਾਜ਼ਾਂ ਨੂੰ ਪੰਜਾਬੀ ਸਿਨੇਮੇ ਰਾਹੀਂ ਸਾਂਭਣਾ ਇੱਕ ਸਲਾਘਾਯੋਗ ਕਾਰਜ ਹੈ। ਇੱਕ ਸਮਾਂ ਸੀ ਜਦ ਪੰਜਾਬੀ ਸਿਨੇਮਾ ਆਪਣੀ ਹੋਂਦ ਗੁਆਉਣ ਲੱਗ ਪਿਆ ਸੀ, ਪਰ ਅੱਜ ਪੰਜਾਬੀ ਸਿਨੇਮਾ ਆਪਣੀਆਂ ਜੜਾਂ ਮਜਬੂਤ ਕਰ ਰਿਹਾ ਹੈ। ਕਾਮੇਡੀ ਤੋਂ ਬਾਅਦ ਵਿਰਾਸਤੀ ਪੈੜਾਂ ਪਾ ਰਹੇ ਅੱਜ ਦੇ...

Movie News

‘ਭੱਜੋ ਵੀਰੋ ਵੇ’ ਫ਼ਿਲਮ ਦੇ ਹੀਰੋ ਬਣੇ ਅੰਬਰ, ਲਾਉਣਗੇ ਰੌਣਕਾਂ  14 ਦਸੰਬਰ

ਪਾਲੀਵੁੱਡ ਪੋਸਟ- ਪਾਲੀਵੁੱਡ ਖੇਤਰ 'ਚ 'ਅੰਗਰੇਜ਼', 'ਲਵ ਪੰਜਾਬ', 'ਲਾਹੌਰੀਏ', 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ', 'ਗੋਲਕ, ਬੁਗਨੀ, ਬੈਂਕ ਤੇ ਬਟੂਆ' ਅਤੇ 'ਅਸ਼ਕੇ' ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ  ਪਾਉਣ ਵਾਲਾ ਬੈਨਰ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਹੁਣ ਆਪਣੀ ਇੱਕ ਹੋਰ ਆਗਾਮੀ ਫ਼ਿਲਮ ਨੂੰ ਲੈ ਕੇ ਸੁਰਖੀਆਂ 'ਚ ਹੈ। ਹਰ ਵਾਰ ਪੰਜਾਬੀ ਸਿਨੇਮੇ ਨੂੰ ਕੁਝ...

FeaturedMovie News

ਪੁਰਾਤਨ ਪੰਜਾਬ ਦੇ  ਇੱਕ ਦਿਲਚਸਪ ਮਾਹੌਲ ਨਾਲ ਜੁੜੀ ਰੁਮਾਂਟਿਕਤਾ ਭਰੀ ਸੰਗੀਤਕ ਤੇ ਪਰਿਵਾਰਕ ਫ਼ਿਲਮ ‘ਲਾਟੂ’- ਗਗਨ ਕੋਕਰੀ

ਪਾਲੀਵੁੱਡ ਪੋਸਟ- 'ਫਰੀਦ ਇੰਟਰਟੇਨਮੈਂਟ' ਅਤੇ 'ਨਿਊ ਏਰਾ ਮੂਵੀਜ਼' ਦੇ ਬੈਨਰ ਹੇਠ ਨਿਰਮਾਤਾ ਜਗਮੀਤ ਸਿੰਘ ਰਾਣਾ ਗਰੇਵਾਲ (ਰਾਜਾ ਢਾਬਾ ਖਮਾਣੋਂ)  ਅਤੇ ਸਹਿ-ਨਿਰਮਾਤਾ ਵਿਕਾਸ ਵਧਵਾ (ਡਾਨਫੋਰਡ ਕਾਲਜ ਆਸਟਰੇਲੀਆ) ਵੱਲੋਂ ਪ੍ਰੋਡਿਊਸ ਫ਼ਿਲਮ 'ਲਾਟੂ' 16 ਨਵੰਬਰ ਨੂੰ ਦੁਨੀਆਭਰ 'ਚ ਪਰਦਾਪੇਸ਼ ਹੋਣ ਜਾ ਰਹੀ ਹੈ।ਫ਼ਿਲਮ ਦੀ ਟੀਮ ਇਨ੍ਹੀਂ ਦਿਨੀਂ ਪ੍ਰਮੋਸ਼ਨ 'ਚ ਰੁੱਝੀ ਹੋਈ  ਹੈ ਜਿਸ...

Movie News

ਪੂਰੇ ਜੋਬਨ ‘ਤੇ ਹੈ ਗਗਨ ਕੋਕਰੀ ਦੀ ਫ਼ਿਲਮ ‘ਲਾਟੂ’ ਦਾ ਪ੍ਰਚਾਰ

ਪਾਲੀਵੁੱਡ ਪੋਸਟ— 16 ਨਵੰਬਰ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਗਗਨ ਕੋਕਰੀ ਤੇ ਅਦਿੱਤੀ ਸ਼ਰਮਾ ਸਟਾਰਰ ਫ਼ਿਲਮ 'ਲਾਟੂ' ਦਾ ਪ੍ਰਚਾਰ ਇਨੀਂ ਦਿਨੀਂ ਹਰ ਪਾਸੇ ਜ਼ੋਰਾਂ 'ਤੇ ਹੈ। ਗੱਲ ਭਾਵੇਂ ਸੋਸ਼ਲ ਮੀਡੀਆ ਦੀ ਕੀਤੀ ਜਾਵੇ, ਚੈਨਲਾਂ ਜਾਂ ਅਖ਼ਬਾਰਾਂ ਦੀ, ਪੂਰੀ ਟੀਮ ਪ੍ਰਚਾਰ ਲਈ ਜੀਅ-ਜਾਨ ਨਾਲ ਜੁਟੀ ਹੋਈ ਹੈ।ਪੰਜਾਬ  ਭਰ ਦੇ...

Movie News

ਪੁਰਾਤਨ ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਲਾਟੂ’

ਪਾਲੀਵੁੱਡ ਪੋਸਟ- ਆਗਾਮੀ 16 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਲਾਟੂ' ਅੱਜ ਕੱਲ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸ ਫ਼ਿਲਮ ਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹਨ।ਫ਼ਰੀਦ ਇੰਟਰਟੇਂਨਮੈਂਟ ਦੇ...

Movie News

ਫ਼ਿਲਮ ‘ਵੱਡਾ ਕਲਾਕਾਰ’ ਦੀ ਰਿਲੀਜ਼ਿੰਗ ਡੇਟ ਬਦਲੀ, ਹੁਣ 28 ਦਸੰਬਰ ਨੂੰ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ

ਪਾਲੀਵੁੱਡ ਪੋਸਟ- ਮਸ਼ਹੂਰ ਗਾਇਕ ਅਲਫ਼ਾਜ ਦੀ ਪੰਜਾਬੀ ਫ਼ਿਲਮ 'ਵੱਡਾ ਕਲਾਕਾਰ' ਦੀ ਰਿਲੀਜ਼ਿੰਗ ਡੇਟ ਬਦਲ ਗਈ ਹੈ। ਦੱਸ ਦੇਈਏ ਕਿ ਇਹ ਫ਼ਿਲਮ ਪਹਿਲਾਂ  16 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ  28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।'ਰੈੱਡ ਕੈਸਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਪਾਰੁਲ ਕਟਿਆਲ...

Movie News

ਖੂਬ ਸਰਾਹਿਆ ਜਾ ਰਿਹੈ ਫ਼ਿਲਮ ‘ਲਾਟੂ’ ਦਾ ਪਹਿਲਾ ਗੀਤ ‘ਜੇਠ ਮਹੀਨਾ’ 

ਪਾਲੀਵੁੱਡ ਪੋਸਟ- 16 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਲਾਟੂ'  ਦਾ ਪਹਿਲਾ  ਗੀਤ 'ਜੇਠ ਮਹੀਨਾ'  ਸਾਗਾ ਮਿਊਜ਼ਿਕ ਦੇ ਯੂਟਿਊਬ ਦੇ ਚੈਨਲ 'ਤੇ ਰਿਲੀਜ਼ ਹੋਇਆ ਹੈ।ਗਾਇਕ ਕਰਮਜੀਤ ਅਨਮੋਲ ਵੱਲੋਂ ਗਾਏ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹੈ ਹੈ। ਗੀਤ 'ਚ ਗਗਨ ਕੋਕਰੀ ਤੇ ਅਦਿੱਤੀ ਸ਼ਰਮਾ ਦੀ ਕਿਊਟ ਕੈਮਿਸਟਰੀ...

FeaturedMovie News

ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ਼ ਪੈਲੇਸ’ ਦਾ ਟ੍ਰੇਲਰ  ਯੂ-ਟਿਊਬ ‘ਤੇ ਪਾ ਰਿਹੈ ਧੁੰਮਾਂ

ਪਾਲੀਵੁੱਡ ਪੋਸਟ-ਪੰਜਾਬੀ ਗਾਇਕ ਤੋਂ ਨਾਇਕ ਬਣੇ ਸ਼ੈਰੀ ਮਾਨ ਦੀ ਫ਼ਿਲਮ 'ਮੈਰਿਜ਼ ਪੈਲੇਸ' ਦੇ ਬੀਤੇ ਦਿਨੀਂ ਰਿਲੀਜ਼ ਹੋਏ ਟ੍ਰੇਲਰ ਨੂੰ ਯੂਟਿਊਬ 'ਤੇ ਕਾਫੀ ਸਰਾਹਿਆ ਜਾ ਰਿਹਾ ਹੈ ਅਤੇ ਸਿਰਫ ਚਾਰ ਦਿਨਾਂ 'ਚ  ਫ਼ਿਲਮ ਦੇ ਟ੍ਰੇਲਰ ਨੂੰ 30 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। 23 ਨਵੰਬਰ ਨੂੰ ਸਿਨੇਮਾਘਰਾਂ 'ਚ...

Movie News

ਪੰਜਾਬ ਦੇ ਮਸਲਿਆਂ ਨੂੰ ਇਕ ਕਹਾਣੀ ‘ਚ ਪਰੋਣ ਵਾਲੀ ਦੇਵ ਖਰੌੜ ਦੀ ਫ਼ਿਲਮ ‘ਜਿੰਦੜੀ’

ਪਾਲੀਵੁੱਡ ਪੋਸਟ-ਪੰਜਾਬੀ ਸਿਨੇਮਾ 'ਚ ਹੁਣ ਸਮੇਂ ਦੀ ਹਕੀਕਤ ਅਤੇ ਪੰਜਾਬ ਦੀ ਸਥਿਤੀ ਵੀ ਪੇਸ਼ ਹੋਣ ਲੱਗੀ ਹੈ।ਅੱਜ ਪੰਜਾਬ ਦੇ ਭੱਖਦੇ ਮਸਲਿਆਂ ਅਤੇ ਸਮਾਜਿਕ ਕੁਰੀਤੀਆਂ ਤੇ ਤਿੱਖਾ ਵਿਅੰਗ ਕਰਦੀ ਅਜਿਹੀ ਹੀ ਇੱਕ ਪੰਜਾਬੀ ਫ਼ਿਲਮ ਹੈ 'ਜਿੰਦੜੀ'।ਨਿਰਦੇਸ਼ਕ ਆਸ਼ੀਸ ਭਾਟੀਆ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ  ਦੇ ਹੀਰੋ ਦੇਵ ਖਰੌੜ ਤੇ ਹੀਰੋਇਨ ਦ੍ਰਿਸ਼ਟੀ ਗਰੇਵਾਲ ਹੈ।...

Movie News

ਸ਼ੈਰੀ ਮਾਨ ਦੀ ਫ਼ਿਲਮ ‘ਮੈਰਿਜ ਪੈਲੇਸ’ ਦੀ ਪਹਿਲੀ ਝਲਕ ਆਈ ਸਾਹਮਣੇ, 23 ਨਵੰਬਰ ਨੂੰ ਸਿਨੇਮਾਘਰਾਂ ‘ਚ ਦੇਵੇਗੀ ਦਸਤਕ

ਪਾਲੀਵੁੱਡ ਪੋਸਟ—ਪੰਜਾਬੀ ਸੰਗੀਤਕ ਖੇਤਰ 'ਚ ਅਨੇਕਾਂ ਹੀ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਵਾਲੇ ਮਸ਼ਹੂਰ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਵੱਲੋਂ ਹਾਲ ਹੀ 'ਚ ਆਪਣੀ ਆਗਾਮੀ ਫ਼ਿਲਮ 'ਮੈਰਿਜ ਪੈਲੇਸ' ਦੀ ਪਹਿਲੀ ਝਲਕ ਦਰਸ਼ਕਾਂ ਦੇ ਰੂਬਰੂ ਕੀਤੀ ਗਈ ਹੈ। ਉਨ੍ਹਾਂ ਵੱਲੋਂ ਫ਼ਿਲਮ  ਦਾ  ਇੱਕ ਪੋਸਟਰ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ...

1 36 37 38 45
Page 37 of 45