Anmol Jawanda

Movie News

ਵੱਖਰੇ ਕੰਸੈਪਟ ਤੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਮਰ ਗਏ ਓਏ ਲੋਕੋ’: ਗਿੱਪੀ ਗਰੇਵਾਲ

ਪਾਲੀਵੁੱਡ ਪੋਸਟ-ਪੰਜਾਬੀ ਸਿਨੇਮਾ ਨੂੰ ਇਕ ਵੱਖਰਾ ਮੁਕਾਮ ਦੇਣ ਲਈ ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' ( Mar Gaye Oye Loko ) ਇਸੇ 31 ਅਗਸਤ 2018 ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਨਣ ਲਈ ਤਿਆਰ ਹੈ।ਫ਼ਿਲਮ ਸਬੰਧੀ ਨੇ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ( Gippy Grewal )ਨੇ ਦੱਸਿਆ ਕਿ 'ਮਰ ਗਏ ਓਏ ਲੋਕੋ'...

Music

Best Zone Records Launch Event

Pollywood Post - The notion of music  remains a critical part of Punjab society because it aids in the preservation of long-established customs and often leave a mark in the different stages in any kind of a ceremony” and can vary in topic ranging from birth to marriage. Punjabi people...

Music

ਗਾਇਕਾ ਅਨੁਜੋਤ ਕੌਰ ਦਾ ਨਵਾਂ ਗੀਤ ‘ਇਸ਼ਕ ਕਮਾਉਣਾ’ ਹੋਇਆ ਲੋਕਪ੍ਰਿਯ

ਪਾਲੀਵੁੱਡ ਪੋਸਟ- ਸੋਹਣੀ ਸੁਨੱਖੀ 'ਤੇ ਸੁਰੀਲੀ  ਗਾਇਕਾ ਅਨੁਜੋਤ ਕੌਰ ਦੇ ਨਵੇਂ ਗੀਤ 'ਇਸ਼ਕ ਕਮਾਉਣਾ' ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।ਮਿਊਜ਼ੀ-ਟਿਊਬ ਦੇ ਲੇਬਲ ਹੇਠ ਰਿਲੀਜ਼ ਤੇ ਪੁਨੀਤ ਜੋਸ਼ੀ ਦੀ ਪੇਸਕਸ਼ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਗੀਤ ਤੋਂ ਪਹਿਲਾਂ...

Movie News

ਫ਼ਿਲਮ ‘ਲਾਟੂ’ ਰਾਹੀਂ ਕਰਨਗੇ ਗਾਇਕ ਗਗਨ ਕੋਕਰੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ, ਪੋਸਟਰ ਰਿਲੀਜ਼

ਪਾਲੀਵੁੱਡ ਪੋਸਟ- ਆਪਣੇ ਅਨੇਕਾਂ ਹੀ ਸੁਪਰ ਹਿੱਟ ਗੀਤਾਂ ਨਾਲ ਪੰਜਾਬੀ ਸੰਗਤ ਜਗਤ ‘ਚ ਵੱਖਰੀ ਪਛਾਣ ਬਨ੍ਹਾਉਣ ਵਾਲੇ ਗਾਇਕ ਗਗਨ ਕੋਕਰੀ ਹੁਣ ਪੰਜਾਬੀ ਫ਼ਿਲਮ ‘ਲਾਟੂ’ ( Laatu ) ਰਾਹੀਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰ ਜਾ ਰਹੇ ਹਨ। ਫ਼ਿਲਮ ਦੀ ਝਲਕ ਦਾ ਪਹਿਲਾ ਪੋਸਟਰ ਹਾਲ ਹੀ ਰਿਲੀਜ਼ ਕੀਤਾ ਗਿਆ ਹੈ।ਫ਼ਿਲਮ ਵਿੱਚ...

Movie News

‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਦੀ ਫ਼ਿਲਮ ’ੳ ਅ’ ਦੀ ਸ਼ੂਟਿੰਗ ਸ਼ੁਰੂ, ਤਰਸੇਮ ਜੱਸੜ ਤੇ ਨੀਰੂ ਬਾਜਵਾ ਮੁੱਖ ਭੂਮਿਕਾ ‘ਚ (ਦੇਖੋ ਤਸਵੀਰਾਂ)

ਪਾਲੀਵੁੱਡ ਪੋਸਟ- ਪਾਲੀਵੁੱਡ ਇੰਡਸਟਰੀ 'ਚ ਆਪਣਾ ਨਾਮ ਚਮਕਾਉਣ ਵਾਲੀ 'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼' ਬੈਨਰ ਨੇ ਸਾਲ 2014 ਦੀ ਸੁਪਰ ਹਿੱਟ ਫ਼ਿਲਮ 'ਮਿਸਟਰ ਐਂਡ ਮਿਸਿਜ਼ 420' ਅਤੇ ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਦੀ ਵੱਡੀ ਸਫਲਤਾ ਤੋਂ ਬਾਅਦ ਹੁਣ ਆਪਣੀ ਨਵੀਂ ਪੰਜਾਬੀ ਫ਼ਿਲਮ ’ੳ ਅ’ (Ooda Aida)...

Movie News

ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜੀ, ਕਾਮੇਡੀ ਭਰਪੂਰ ਤੇ ਪਰਿਵਾਰਿਕ ਫ਼ਿਲਮ ‘ਕੁੜਮਾਈਆਂ’ ਦੇ ਟ੍ਰੇਲਰ ਨੰੂ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਅਗਾਮੀ 14 ਸਤੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ  ਪੰਜਾਬੀ ਫ਼ਿਲਮ 'ਕੁੜਮਾਈਆਂ'(Kurmayian) ਦੇ ਟ੍ਰੇਲਰ ਹਾਲ ਹੀ 'ਚ ਲੋਕਧੁਨ ਸੰਗੀਤਕ ਕੰਪਨੀ ਦੇ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ। ਟਰੇਲਰ 'ਚ ਕਾਫੀ ਮਨੋਰੰਜਨ ਦੇਖਣ ਨੂੰ ਮਿਲ ਰਿਹਾ ਹੈ ਤੇ ਦਰਸ਼ਕਾਂ ਵੱਲੋਂ ਵੀ ਫ਼ਿਲਮ ਟ੍ਰੇਲਰ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ...

Movie News

‘ਹੈਪੀ ਫਿਰ ਭਾਗ ਜਾਏਗੀ’  ਨਾਲ ਜੱਸੀ ਗਿੱਲ ਵੱਲੋਂ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ

ਪਾਲੀਵੁੱਡ ਪੋਸਟ- ਪੰਜਾਬੀ ਗਾਇਕੀ ਤੋਂ ਬਾਅਦ ਪੰਜਾਬੀ ਸਿਨੇ ਪ੍ਰੇਮੀਆਂ ਦੇ ਚਹੇਤੇ ਨਾਇਕ ਜੱਸੀ ਗਿੱਲ ਨੇ ਹੁਣ ਬਾਲੀਵੁੱਡ ਫ਼ਿਲਮਾਂ ਵੱਲ ਕਦਮ ਵਧਾਇਆ ਹੈ। ਉਹ ਲੇਖਕ ਨਿਰਦੇਸ਼ਕ ਮੁਦੱਸਰ ਅਜ਼ੀਜ ਦੀ ਫ਼ਿਲਮ 'ਹੈਪੀ ਫਿਰ ਭਾਗ ਜਾਏਗੀ' ਨਾਲ ਚਰਚਾ ਵਿੱਚ ਹੈ। 24 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਜੱਸੀ ਗਿੱਲ ਬਾਲੀਵੁੱਡ ਸੁਪਰ...

Movie News

ਫ਼ਿਲਮ ‘ਮਰ ਗਏ ਓਏ ਲੋਕੋ’ ਪੰਜਾਬੀ ਸਿਨੇਮੇ ‘ਚ ਨਵੇਂ ਰਿਕਾਰਡ ਸਥਾਪਿਤ ਕਰੇਗੀ: ਬਿਨੂੰ, ਭਾਨਾ

ਚੰਡੀਗੜ੍ਹ— ਅਗਾਮੀ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਗਿੱਪੀ ਗਰੇਵਾਲ ਦੀ ਨਵੀਂ  ਫ਼ਿਲਮ 'ਮਰ ਗਏ ਓਏ ਲੋਕੋ' ਪੰਜਾਬੀ ਸਿਨੇਮੇ 'ਚ ਨਵੇਂ ਰਿਕਾਰਡ ਸਥਾਪਿਤ ਕਰੇਗੀ। ਇਹ ਫ਼ਿਲਮ ਆਪਣੇ ਬਜਟ, ਸੰਗੀਤ, ਕਹਾਣੀ, ਪ੍ਰਚਾਰ ਤੇ ਹੋਰ ਸਾਰੇ ਹੀ ਤਕਨੀਕੀ ਪੱਖਾਂ ਕਰਕੇ ਅਜਿਹਾ ਮੀਲ ਪੱਥਰ ਸਾਬਤ ਹੋਵੇਗੀ, ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ...

1 33 34
Page 34 of 34