Anmol Jawanda

Movie News

ਫ਼ਿਲਮ ‘ਪ੍ਰਾਹੁਣਾ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਬਾਕਸ ਆਫਿਸ ‘ਤੇ ਮਚਾਈਆਂ ਧੁੰਮਾਂ

ਪਾਲੀਵੁੱਡ ਪੋਸਟ- 28 ਸਤੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਈ ਕੁਲਵਿੰਦਰ ਬਿੱਲਾ 'ਤੇ ਵਾਮਿਕਾ ਗਾਬੀ ਦੀ ਪੰਜਾਬੀ ਫ਼ਿਲਮ 'ਪ੍ਰਾਹੁਣਾ' ਇਨੀਂ ਦਿਨੀਂ ਬਾਕਸ ਆਫਿਸ 'ਤੇ  ਖੂਬ ਧੁੰਮਾਂ ਮਚਾ ਰਹੀ ਹੈ। ਪੰਜਾਬ ਦੇ ਪੁਰਾਤਨ ਸੱਭਿਆਚਾਰ, ਪੁਰਾਣੇ ਵਿਆਹਾਂ ਦੀਆਂ ਰਸਮਾਂ, ਪਿਆਰ ਦੇ ਰੰਗਾਂ ਅਤੇ ਜਵਾਈਆਂ ਦੇ ਕਿੱਸਿਆਂ ਨੂੰ  ਦਰਸਾਉਂਦੀ ਇਸ ਪਰਿਵਾਰਕ ਕਾਮੇਡੀ  ਫ਼ਿਲਮ ਨੂੰ...

ArticlesMovie News

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ‘ਅਫ਼ਸਰ’ ਜੋੜੀ

ਪਾਲੀਵੁੱਡ ਪੋਸਟ-ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫ਼ਿਲਮਾਂ ਵਿੱਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੇ ਪ੍ਰਭਾਵਸ਼ਾਲੀ ਸਖ਼ਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫ਼ਤ ਲਿਖਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹ ਚੌਵੀ ਕੈਰਟ ਸੋਨੇ ਵਾਂਗ ਆਪਣੀਆਂ ਸੋਚਾਂ ਤੇ ਅਸੂਲਾਂ 'ਤੇ ਖਰਾ ਹੈ। ਭਾਵੇਂ ਗਾਇਕੀ ਹੋਵੇ ਜਾਂ ਅਦਾਕਾਰੀ, ਹਰ ਵਰਗ ਉਸਦਾ ਪ੍ਰਸ਼ੰਸਕ ਹੈ।...

Articles

ਹੁਣ ‘ਅਫ਼ਸਰ’ ਬਣ ਕੇ ਅਫ਼ਸਰੀ ਕਰੇਗਾ ਤਰਸੇਮ ਜੱਸੜ

ਪਾਲੀਵੁੱਡ ਪੋਸਟ-ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫ਼ਿਲਮਾਂ ਵਿੱਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੇ ਪ੍ਰਭਾਵਸ਼ਾਲੀ ਸਖ਼ਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫ਼ਤ ਲਿਖਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹ ਚੌਵੀ ਕੈਰਟ ਸੋਨੇ ਵਾਂਗ ਆਪਣੀਆਂ ਸੋਚਾਂ ਤੇ ਅਸੂਲਾਂ 'ਤੇ ਖਰਾ ਹੈ। ਭਾਵੇਂ ਗਾਇਕੀ ਹੋਵੇ ਜਾਂ ਅਦਾਕਾਰੀ, ਹਰ ਵਰਗ ਉਸਦਾ ਪ੍ਰਸ਼ੰਸਕ ਹੈ।...

Movie News

ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਦੀ ਫ਼ਿਲਮ ‘ਛੜਾ’ ਦੀ ਸ਼ੂਟਿੰਗ ਸ਼ੁਰੂ, 24 ਮਈ  2019 ਨੂੰ ਹੋਵੇਗੀ ਰਿਲੀਜ਼ 

ਪਾਲੀਵੁੱਡ ਪੋਸਟ- ਪਾਲੀਵੁੱਡ ਤੋਂ ਬਾਲੀਵੁੱਡ ਤੱਕ ਮਸ਼ਹੂਰ  ਹੋਏ ਗਾਇਕ ਤੇ ਨਾਇਕ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫ਼ਿਲਮ 'ਛੜਾ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫ਼ਿਲਮ  ਦੀ ਸ਼ੂਟਿੰਗ ਸਬੰਧੀ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਹਨ। ਇਸ ਫ਼ਿਲਮ ਜ਼ਰੀਏ ਦਰਸ਼ਕ ਮੁੜ ਤੋਂ ਆਪਣੀ ਪਸੰਦੀਦਾ ਅਦਾਕਾਰ ਜੋੜੀ ਦਿਲਜੀਤ...

Movie News

ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਦੇ ਟਰੇਲਰ ਨੂੰ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਨਿਰਮਾਤਾ ਕਪਿਲ ਸ਼ਰਮਾ 'ਤੇ ਸੁਮੀਤ ਸਿੰਘ ਦੀ ਆਗਾਮੀ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਸੰਨ ਆਫ਼ ਮਨਜੀਤ ਸਿੰਘ' ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਟਰੇਲਰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਨਿਰਦੇਸ਼ਕ  ਵਿਕਰਮ ਗਰੋਵਰ ਦੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਨੇ ਇੱਕ ਮੱਧ ਵਰਗੀ,...

Movie News

ਯੂਟਿਊਬ ‘ਤੇ ਫ਼ਿਲਮ ‘ਅਫਸਰ’ ਦੇ ਟ੍ਰੇਲਰ ਦੀ ਚੜ੍ਹਤ, ਵਿਊ 10 ਮਿਲੀਅਨ ਤੋਂ ਪਾਰ

ਪਾਲੀਵੁੱਡ ਪੋਸਟ– ‘ਨਦਰ ਫਿਲਮਜ਼’ ਅਤੇ ‘ਵੇਹਲੀ ਜਨਤਾ’ ਦੇ ਬੈਨਰ ਹੇਠ ਬਣੀ ਨਿਰਮਾਤਾ ਅਮੀਕ ਵਿਰਕ ਤੇ ਮਨਪ੍ਰੀਤ ਜੌਹਲ ਦੀ ਫ਼ਿਲਮ  ‘ਅਫਸਰ’ ਅਗਾਮੀ 5 ਅਕਤੂਬਰ ਨੂੰ ਸਿਨੇਮਾਘਰਾਂ ‘ਚ ਪਰਦਾਪੇਸ਼ ਹੋਣ ਜਾ ਰਹੀ ਹੈ। ਫ਼ਿਲਮ ‘ਅਫਸਰ’ ਦਾ ਟ੍ਰੇਲਰ ਬੀਤੇ ਦਿਨੀਂ  14 ਸਤੰਬਰ ਨੂੰ ਰਿਲੀਜ਼ ਹੋਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ...

Movie News

‘ਰਿਦਮ ਬੁਆਏਜ਼’ ਦੇ ਯੂਟਿਊਬ ਚੈਨਲ ‘ਤੇ ਫ਼ਿਲਮ ‘ਅੰਗਰੇਜ’ ਦਾ ਵਰਲਡ ਪ੍ਰੀਮੀਅਰ ਅੱਜ

ਪਾਲੀਵੁੱਡ ਪੋਸਟ- ਪੰਜਾਬੀ ਸਿਨੇਮਾ ਜਗਤ 'ਚ ਆਪਣਾ ਨਾਮ ਚਮਕਾਉਣ ਵਾਲੀ 'ਰਿਦਮ ਬੁਆਏਜ਼' ਬੈਨਰ ਦੀ ਸਾਲ 2015 ਦੀ ਸੁਪਰ ਡੁਪਰ ਹਿੱਟ ਫ਼ਿਲਮ 'ਅੰਗਰੇਜ' ਹੁਣ ਯੂਟਿਊਬ ਤੇ ਧਮਾਲਾਂ ਪਾਉਣ ਦੀ ਤਿਆਰੀ 'ਚ ਹੈ। ਜੀ ਹਾਂ 31 ਜੁਲਾਈ  2015 ਨੂੰ ਰਿਲੀਜ਼ ਹੋਈ ਅਤੇ ਪੰਜਾਬੀ ਸਿਨੇਮਾ ਜਗਤ ਦੀ ਨੁਹਾਰ ਬਦਲਣ ਵਾਲੀ ਫ਼ਿਲਮ 'ਅੰਗਰੇਜ' ਦਾ...

Movie News

ਫ਼ਿਲਮ ‘ਪ੍ਰਾਹੁਣਾ’ ਦਾ ਟਾਈਟਲ ਟਰੈਕ ਗਾਇਕ ਨਛੱਤਰ ਗਿੱਲ ਦੀ ਆਵਾਜ਼ ‘ਚ ਰਿਲੀਜ਼

ਪਾਲੀਵੁੱਡ ਪੋਸਟ- ਗਾਇਕ 'ਤੇ ਨਾਇਕ ਕੁਲਵਿੰਦਰ ਬਿੱਲਾ ‘ਤੇ ਅਦਾਕਾਰਾ ਵਾਮਿਕਾ ਗੱਬੀ  ਦੀ ਅਗਾਮੀ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਪ੍ਰਾਹੁਣਾ' ਨੂੰ ਲੈ ਕੇ ਦਰਸ਼ਕਾਂ 'ਚ ਬੇਹੱਦ ਉਤਸ਼ਾਹ ਭਰਿਆ ਨਜ਼ਰ ਆ ਰਿਹਾ ਹੈ। ਦਰਸ਼ਕਾਂ ਵਲੋਂ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਫ਼ਿਲਮ ਦੇ ਗੀਤ 'ਟਿੱਚ ਬਟਨ'  ਅਤੇ 'ਸੱਤ ਬੰਦੇ' ਨੂੰ...

Movie News

ਫ਼ਿਲਮ ‘ਕਿਸਮਤ’ ਨੇ ਬਾਕਸ ਆਫਿਸ ‘ਤੇ ਮਚਾਈਆਂ ਧੁੰਮਾਂ, ਕੀਤੀ ਰਿਕਾਰਡ ਤੋੜ ਕਮਾਈ

ਪਾਲੀਵੁੱਡ ਪੋਸਟ—21 ਸਤੰਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਈ ਸ੍ਰੀ ਨਰੋਤਮ ਜੀ ਪ੍ਰੋਡਕਸ਼ਨ ਦੇ  ਬੈਨਰ ਦੀ ਪੰਜਾਬੀ ਫ਼ਿਲਮ 'ਕਿਸਮਤ' ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜਦੇ ਹੋਏ ਖੂਬ ਧਮਾਲ ਮਚਾ ਰਹੀ ਹੈ।ਫ਼ਿਲਮ ਦੀ ਰੁਮਾਂਟਿਕ ਸਕ੍ਰਿਪ, ਡਾਇਲਾਗਜ਼ ਅਤੇ ਸੰਗੀਤ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ।ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ  ਐਮੀ ਵਿਰਕ,...

Articles

ਸਫ਼ਲ ਪੰਜਾਬੀ ਫ਼ਿਲਮਾਂ ਦੇ ਸਫ਼ਲ ਨਿਰਮਾਤਾ – ਅਮੀਕ ਵਿਰਕ

ਪਾਲੀਵੁੱਡ ਪੋਸਟ- ਅਮੀਕ ਵਿਰਕ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਿਆ ਇੱਕ ਉਹ ਸ਼ਖਸ ਹੈ ਜਿਸਨੇ ਪੰਜਾਬੀਆਂ ਦੇ ਦਿਲਾਂ 'ਤੇ ਗੂੜ੍ਹੀ ਛਾਪ ਛੱਡਣ ਵਾਲੀਆਂ ਅਨੇਕਾਂ ਸਫ਼ਲ ਫ਼ਿਲਮਾਂ ਦਾ ਨਿਰਮਾਣ ਕੀਤਾ। ਭਾਵੇਂ ਉਹ ਬੰਬੂਕਾਟ ਹੋਵੇ, ਲਾਹੌਰੀਏ ਹੋਵੇ, ਵੇਖ ਬਰਾਤਾਂ ਚੱਲੀਆਂ ਜਾਂ ਫਿਰ ਗੋਲਕ ਬੁਗਨੀ ਬੈਂਕ ਤੇ ਬਟੂਆ ਹੋਵੇ..ਉਸਦੀ ਹਰ ਫ਼ਿਲਮ ਵਿੱਚੋਂ  ਇੱਕ ਵੱਖਰਾ...

1 24 25 26 29
Page 25 of 29