ਪਲੇਠੀ ਐਲਬਮ ਟੱਚਵੁੱਡ ਨਾਲ ਹਾਜ਼ਰ ਹੋ ਰਿਹੈ ਗਾਇਕ ਹਰਜਿੰਦ ਰੰਧਾਵਾ
ਆਪਣੇ ਸੰਗੀਤ ਵਿੱਚ ਕਈ ਗਾਇਕਾਂ ਨੂੰ ਗਵਾ ਚੁੱਕਾ ਹਰਜਿੰਦ ਸਿੰਘ ਹੁਣ ਬਤੌਰ ਗਾਇਕ ਸਰੋਤਿਆਂ ਦਾ ਮਨੋਰੰਜਨ ਕਰੇਗਾ। ਬਚਪਨ ਤੋਂ ਹੀ ਸੰਗੀਤ ਨਾਲ ਜੁੜੇ ਹੋਏ ਹਰਜਿੰਦ ਰੰਧਾਵਾ ਦੀ ਪਹਿਲੀ ਐਲਬਮ ਟੱਚਵੁੱਡ ਰਿਲੀਜ਼ ਲਈ ਤਿਆਰ ਹੈ। ਵੱਖ ਵੱਖ ਰੰਗਾਂ ਦੇ ਅੱਠ ਖੂਬਸੂਰਤ ਗੀਤਾਂ ਨਾਲ ਲਿਬਰੇਜ ਇਹ ਐਲਬਮ ਪੰਜਾਬੀ ਸੰਗੀਤ ਜਗਤ ਵਿ...