Anmol Jawanda

Movie News

ਪੰਜਾਬੀ ਫ਼ਿਲਮ ਇੰਡਸਟਰੀ 'ਚ ਥ੍ਰਿਲਰ ਫਿਲਮਾਂ ਦਾ ਦੌਰ ਸ਼ੁਰੂ ਕਰੇਗੀ ਫਿਲਮ 'ਡਾਕਾ'

ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਨਾਲ ਮਿਲ ਕੇ ਆਪਣੀ ਅਗਲੀ ਪੰਜਾਬੀ ਫਿਲਮ 'ਡਾਕਾ' ਲੈ ਕੇ ਆ ਰਹੇ ਹਨ। ਅੱਜ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਲਜੀਤ ਸਿੰਘ ਦਿਓ ਦੀ ਡਾਇਰੈਕਟ ਕੀਤੀ ਇਸ ਫਿਲਮ...

Articles

ਪੰਜਾਬੀ ਸੰਗੀਤ ਪ੍ਰੇਮੀਆਂ ਦਾ ਹਰਦਿਲ ਅਜ਼ੀਜ਼ ਗਾਇਕ ਹਰਜੀਤ ਹਰਮਨ

ਹਰਜੀਤ ਹਰਮਨ ਪੰਜਾਬੀ ਗਾਇਕੀ ਦੇ ਆਕਾਸ਼ ਮੰਡਲ ਦਾ ਉਹ ਟਿਮਟਮਾਉਂਦਾ ਤਾਰਾ ਹੈ ਜਿਸ ਦੀ ਚਮਕ ਨੂੰ ਵਕਤ ਦੀ ਕੋਈ ਵੀ ਹਨੇਰੀ ਮੱਧਮ ਨਹੀਂ ਕਰ ਸਕੀ ਤੇ ਇਹ ਤਾਰਾ ਸੰਗੀਤ ਦੀ ਸੂਝ ਰੱਖਣ ਵਾਲੇ ਹਰ ਵਿਹੜੇ ਅੰਦਰ ਬੜੀ ਸ਼ਿੱਦਤ ਨਾਲ ਰੌਸ਼ਨੀ ਬਿਖੇਰਦਾ ਆ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਰਿਆਸਤੀ ਸ਼ਹਿਰ ਨਾਭਾ...

Movie News

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਦੂਰਬੀਨ'

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਗਾਇਕ ਤੇ ਨਾਇਕ ਨਿੰਜਾ, ਜੱਸ ਬਾਜਵਾ ਅਤੇ ਅਦਾਕਾਰਾ ਵਾਮਿਕਾ ਗੱਬੀ ਤੇ ਜੈਸਮੀਨ ਬਾਜਵਾ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ 'ਦੂਰਬੀਨ' ਦੀ ਪ੍ਰਮੋਸ਼ਨ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ 'ਤੇ ਹੈ। ਇਸ ਫਿਲਮ ਦੀ ਜਿੱਥੇ ਪੰਜਾਬ 'ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ...

Movie News

ਫ਼ਿਲਮ 'ਦੂਰਬੀਨ' ਦਾ ਨਵਾਂ ਗੀਤ 'ਛਾਪਾ' ਭੰਗੜਾ ਪਾਉਣ ਨੂੰ ਕਰਦੈ ਮਜਬੂਰ

ਪਾਲੀਵੁੱਡ ਪੋਸਟ— 27 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਦੂਰਬੀਨ' ਦਾ ਨਵਾਂ ਗੀਤ 'ਛਾਪਾ' ਬੀਤੇ ਕੱਲ ਯੈਲੋ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਇਹ ਨੱਚਣ-ਟੱਪਣ ਵਾਲਾ ਯਾਨੀ ਕਿ ਭੰਗੜੇ ਵਾਲਾ ਗੀਤ ਹੈ ਜੋ ਕਿ ਖੁਦ ਨਿੰਜਾ ਵਲੋਂ ਗਾਇਆ ਗਿਆ ਹੈ। ਇਸ ਗੀਤ ਦੇ ਬੋਲ ਉੱਘੇ ਗਾਇਕ ...

Movie News

ਯੂਟਿਊਬ 'ਤੇ ਫ਼ਿਲਮ 'ਦੂਰਬੀਨ' ਦੇ ਟ੍ਰੇਲਰ ਦੀ ਧਮਾਲ ਜਾਰੀ, ਹੁਣ ਤੱਕ ਦੇ ਵਿਊ ਹੋਏ 17 ਲੱਖ ਤੋਂ ਪਾਰ

ਪਾਲੀਵੁੱਡ ਪੋਸਟ- ਸਟਾਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ 27 ਸਤੰਬਰ ਨੂੰ ਵਿਸ਼ਵਪੱਧਰੀ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਦੂਰਬੀਨ' ਇਨ੍ਹੀਂ ਦਿਨੀਂ ਖੂਬ ਚਰਚਾ ਬਟੌਰ ਰਹੀ ਹੈ। ਪਿਛਲੇ ਦਿਨੀਂ 17 ਸਤੰਬਰ ਨੂੰ ਯੂ-ਟਿਊਬ ਤੇ ਰਿਲੀਜ਼ ਹੋਏ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ ਜੋ...

FeaturedMovie News

ਦਰਸ਼ਕਾਂ ਵੱਲੋਂ ਪਿਆਰ, ਐਕਸ਼ਨ ਅਤੇ ਕਾਮੇਡੀ ਨਾਲ ਭਰਪੂਰ ਫ਼ਿਲਮ 'ਦੂਰਬੀਨ' ਦੀ ਸ਼ਿੱਦਤ ਨਾਲ ਉਡੀਕ

ਪਾਲੀਵੁੱਡ ਪੋਸਟ- 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਮਸ਼ਹੂਰ ਗਾਇਕ ਤੇ ਨਾਇਕ ਨਿੰਜਾ ਅਤੇ ਜੱਸ ਬਾਜਵਾ ਦੀ ਨਵੀਂ ਫ਼ਿਲਮ ਫ਼ਿਲਮ 'ਦੂਰਬੀਨ' ਇਨੀਂ ਦਿਨੀਂ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਦ ਤੋਂ ਇਸਦਾ ਟਰੇਲਰ ਲਾਂਚ ਹੋਇਆ ਹੈ ਉਸ ਦਿਨ ਤੋਂ ਹੀ ਦਰਸ਼ਕ ਇਸ ਫ਼ਿਲਮ ਦੀ ਸ਼ਿੱਦਤ ਨਾਲ ਉਡੀਕ ਕਰਦੇ ਨਜ਼ਰ ਆ ਰਹੇ ਹ...

FeaturedMusic

ਗਾਇਕ ਆਰ ਨੇਤ ਦੇ ਨਵੇਂ ਗੀਤ 'ਲੁਟੇਰਾ' ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਯੂਟਿਊਬ 'ਤੇ ਟਰੈਂਡਿੰਗ ਨੰਬਰ 1 'ਚ

ਪਾਲੀਵੁੱਡ ਪੋਸਟ- ਗਾਇਕ ਆਰ ਨੇਤ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਨੂੰ ਹਮੇਸ਼ਾ ਹੀ ਨੌਜਵਾਨ ਵਰਗ ਉਡੀਕਦਾ ਰਹਿੰਦਾ ਹੈ। ਉਸ ਦੇ ਨਵੇਂ ਗੀਤ 'ਲੁਟੇਰਾ' ਨੇ ਵੀ ਉਹੋ ਇਤਿਹਾਸ ਦੁਹਰਾਇਆ ਜੋ ਪਹਿਲਾਂ ਆਏ ਗੀਤ 'ਡਿਫਾਲਟਰ', 'ਦੱਬਦਾ ਕਿੱਥੇ ਆ', 'ਸਟਰਗਲਰ' ਅਤੇ 'ਪੋਆਏਜ਼ਨ' ਨੇ ਬਣਾਇਆ ਸੀ। ਆਰ ਨੇਤ ਨਾਲ ਇਸ...

Articles

ਕਾਮਯਾਬੀ ਦੀ ਪਤੰਗ ਸੌਖੀ ਨਹੀਂ ਚੜ੍ਹਦੀ: ਮਿਨਾਰ ਮਲਹੋਤਰਾ

ਪੰਜਾਬੀ ਫਿਲਮਕਾਰ ਮਿਨਾਰ ਮਲਹੋਤਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 3-ਡੀ ਐਨੀਮੇਸ਼ਨ ਟਿਊਟਰ ਵਜੋਂ ਦਿੱਲੀ ਵਿੱਚ ਕੀਤੀ। ਪਰ, ਕਿਸਮਤ ਨੇ ਉਸ ਲਈ ਕੁਝ ਵੱਖਰੀਆਂ ਯੋਜਨਾਵਾਂ ਰੱਖੀਆਂ ਸਨ ਕਿ ਮਿਨਾਰ ਨੂੰ ਆਪਣੀ ਨੌਕਰੀ ਛੱਡਣੀ ਪਈ ਅਤੇ ਹਰ ਚੀਜ਼ ਨੂੰ ਮੁੱਢ ਤੋਂ ਸ਼ੁਰੂ ਕਰਨਾ ਪਿਆ, ਇਕ ਵਾਰ ਨਹੀਂ, ਬਲਕਿ ਕਈ ਵਾਰ I ਭੈਣ...

FeaturedMusic

22ਵਾਂ 'ਮੇਲਾ ਕਠਾਰ ਦਾ' ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਸਟਾਰ ਕਲਾਕਾਰਾਂ ਨੇ ਗਾਇਕੀ ਨਾਲ ਬੰਨਿਆ ਰੰਗ

ਪਾਲੀਵੁੱਡ ਪੋਸਟ- ਪੀਰ ਬਾਬਾ ਨਬੀ ਬਖਸ਼ ਦਰਗਾਹ ਪਿੰਡ ਕਠਾਰ ਵਿਖੇ ਏ.ਬੀ. ਪ੍ਰੋਡਕਸ਼ਨ ਅਤੇ ਫਿਲਮ ਪ੍ਰੋਡਿਊਸਰ ਭਾਨਾ ਐੱਲ.ਏ ਦੀ ਅਗਵਾਈ ਹੇਠ 22ਵਾਂ ਸਲਾਨਾ 'ਮੇਲਾ ਕਠਾਰ ਦਾ' ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਦਰਗਾਹ 'ਤੇ ਨਮਸਤਕ ਹੋਣ ਲਈ ਪੁੱਜੀਆਂ। ਇਸ ...

1 2 3 39
Page 2 of 39