Anmol Jawanda

Music

ਗਾਇਕ ਸੁਖਮੀਤ ਸਿੰਘ ਦੇ ਨਵੇਂ ਗੀਤ 'ਜਿੰਦਗੀ ਬੜੀ ਅਨਮੋਲ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ

ਪਾਲੀਵੁੱਡ ਪੋਸਟ- ਚਰਚਿਤ ਗੀਤ 'ਮੇਰੇ ਯਾਰ ਦਾ ਦੀਦਾਰ' ਅਤੇ 'ਯਾਰ ਦੇ ਮੁਹੱਲੇ' ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘੀ ਪਛਾਣ ਬਣਾਉਣ ਵਾਲਾ ਪੰਜਾਬੀ ਗਾਇਕ ਸੁਖਮੀਤ ਸਿੰਘ ਹਾਲ ਹੀ ਵਿੱਚ ਆਪਣਾ ਇੱਕ ਹੋਰ ਨਵਾਂ ਗੀਤ 'ਜਿੰਦਗੀ ਬੜੀ ਅਨਮੋਲ' ਲੈ ਕੇ ਹਾਜ਼ਰ ਹੋਇਆ ਹੈ।ਜ਼ਿੰਦਗੀ ਦੇ ਫਲਸਫਿਆਂ ਨੂੰ ਬਿਆਨ ਕਰਦੇ ਇਸ ਗੀਤ ਨੂੰ ਲਿਖਣ...

Movie News

ਪੰਜਾਬੀ ਫ਼ਿਲਮੀ ਇੰਡਸਟਰੀ , ਪਰਦੇ ਪਿੱਛੇ ਕੰਮ ਕਰਨ ਵਾਲੇ ਕਾਮਿਆਂ ਦੀ ਮਦਦ ਲਈ ਨਿੱਤਰੀ

ਪਾਲੀਵੁੱਡ ਪੋਸਟ - ਸਾਰੀ ਦੁਨੀਆਂ ਵਿੱਚ ਪੰਜਾਬੀ ਫ਼ਿਲਮਾਂ ਰਾਹੀਂ ਆਪਣੇ ਉੱਚ ਮੁਕਾਮ ਦਾ ਝੰਡਾ ਗੱਡਣ ਵਾਲੀ ਪੰਜਾਬੀ ਫ਼ਿਲਮ ਇੰਡਸਟਰੀ ਅੱਜ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਦੇ ਚਲਦਿਆਂ ਆਪਣੇ ਫ਼ਿਲਮ ਖੇਤਰ ਦੇ ਉਨਾਂ ਲੋਕਾ ਦੀ ਮਦਦ ਲਈ ਨਿੱਤਰੀ ਹੈ ਜੋ ਲੋਕ ਪਰਦੇ ਦੇ ਪਿੱਛੇ ਰਹਿ ਕੇ ਰੋਜ਼ਾਨਾ ਦਿਹਾੜੀ ਕਰ ਕੇ ਕਮਾਉਣ ਵਾਲੇ...

Movie News

ਫਿਲਮ 'ਚੱਲ ਮੇਰਾ ਪੁੱਤ 2' ਨੇ ਲੋਕਾਂ ਦੇ ਦਿਲਾਂ 'ਚ ਬਣਾਈ ਖਾਸ ਜਗ੍ਹਾ, ਦੇਖਣ ਨੂੰ ਮਿਲਿਆ ਜ਼ਬਰਦਸਤ ਉਤਸ਼ਾਹ

ਅਮਰਿੰਦਰ ਗਿੱਲ ਤੇ ਸਿਮੀ ਚਾਹਲ ਦੀ ਸਟਾਰਰ ਫਿਲਮ 'ਚੱਲ ਮੇਰਾ ਪੁੱਤ 2' ਬੀਤੇ ਸ਼ੁਕੱਰਵਾਰ ਯਾਨੀ ਕਿ 13 ਮਾਰਚ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਈ ਹੈ। ਦਰਸ਼ਕਾਂ ਵਲੋਂ ਇਸ ਫਿਲਮ ਨੂੰ ਕਾਫੀ ਵਧੀਆ ਹੁੰਗਾਰਾ ਮਿਲ ਰਿਹਾ ਹੈ ।ਲੇਖਕ ਰਾਕੇਸ਼ ਧਵਨ ਦੀ ਲਿਖੀ ਅਤੇ ਨਿਰਦੇਸ਼ਕ ਜਨਜੋਤ ਸਿੰਘ ਵਲੋਂ ਨਿਰਦੇਸ਼ਿਤ ਕੀਤੀ ਇਹ ਫ਼ਿਲਮ ...

FeaturedMovie News

ਯੂ ਕੇ ਵਿਚ ਹੋਏ ਇੱਕੋ ਮਿੱਕੇ ਦੇ ਪ੍ਰੀਮੀਅਰ ਨੂੰ ਚੰਗਾ ਹੁੰਗਾਰਾਂ

13 ਮਾਰਚ ਨੂੰ ਰਿਲੀਜ਼ ਹੋ ਰਹੀ ਸਤਿੰਦਰ ਸਰਤਾਜ ਦੀ ਪੰਜਾਬੀ ਫ਼ਿਲਮ 'ਇੱਕੋ ਮਿੱਕੇ'ਦਾ ਪ੍ਰੀਮੀਅਰ ਸ਼ੋਅ ਬੀਤੇ ਦਿਨੀਂ ਯੂ ਕੇ ਦੇ ਪੰਜਾਬੀ ਇਲਾਕੇ ਵਿੱਚ ਕਰਵਾਇਆ ਗਿਆ ਜਿੱਥੇ ਦਰਸ਼ਕਾਂ ਵਲੋਂ ਇਸ ਫ਼ਿਲਮ ਦੇ ਵਿਸ਼ੇ ਦੀ ਰੱਜ ਕੇ ਪ੍ਰਸੰਸ਼ਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਦੋ ਤਿੰਨ ਸਾਲਾਂ ਤੋਂ ਵਿਆਹ ਵਾਲੀਆਂ ਫ਼ਿਲਮਾ ਦਾ...

FeaturedMovie News

ਹਾਲਾਤਾਂ ਨਾ ਜੂਝਦੇ ਪਰਵਾਸੀ ਪੰਜਾਬੀਆਂ ਦੀ ਸੱਚੀ ਕਹਾਣੀ ਹੈ 'ਚੱਲ ਮੇਰਾ ਪੁੱਤ 2'

ਪਾਲੀਵੁੱਡ ਪੋਸਟ- ਪਿਛਲੇ ਸਾਲ ਰਿਲੀਜ਼ ਹੋਈ ਗਾਇਕ ਤੋਂ ਨਾਇਕ ਬਣੇ ਅਮਰਿੰਦਰ ਗਿੱਲ ਦੀ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ' ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਦੂਜਾ ਭਾਗ ਬਣ ਕੇ ਰਿਲੀਜ਼ ਹੋ ਰਿਹਾ ਹੈ । ਵਿਦੇਸੀਂ ਮੁਲਕਾਂ ਵਿੱਚ ਰੋਜੀ ਰੋਟੀ ਕਮਾਉਣ ਗਏ ਅੱਜ ਦੇ ਨੌਜਵਾਨਾਂ ਦੀ ਮੇਹਨਤ ਮਸੱਕਤ ਭਰੀ...

Movie NewsUncategorized

ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫ਼ਿਲਮ 'ਚੱਲ ਮੇਰਾ ਪੁੱਤ 2'

ਪਾਲੀਵੁੱਡ ਪੋਸਟ- 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਗਾਇਕ ਤੇ ਨਾਇਕ ਅਮਰਿੰਦਰ ਗਿੱਲ ਅਤੇ ਅਦਾਕਾਰਾ ਸਿੰਮੀ ਚਾਹਲ ਦੀ ਅਦਾਕਾਰੀ ਨਾਲ ਸਜੀ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ 2' ਦੀ ਪ੍ਰਮੋਸ਼ਨ ਪਿਛਲੇ ਕਈ ਦਿਨਾਂ ਤੋਂ ਜ਼ੋਰਾਂ 'ਤੇ ਹੈ। ਇਸ ਫਿਲਮ ਦੀ ਜਿੱਥੇ ਪੰਜਾਬ 'ਚ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ ਉੱਥੇ ਹੀ...

FeaturedMovie News

ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਅਮਰਿੰਦਰ ਗਿੱਲ ਦੀ ਫ਼ਿਲਮ 'ਚੱਲ ਮੇਰਾ ਪੁੱਤ 2'

ਚੰਡੀਗੜ੍ਹ- ਗਾਇਕ ਤੇ ਨਾਇਕ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ 'ਚੱਲ ਮੇਰਾ ਪੁੱਤ 2', ਜੋ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਲਈ ਦਰਸ਼ਕਾਂ ਵਿਚ ਬੇਹੱਦ ਉਤਸੁਕਤਾ ਹੈ। ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਤੋਂ ਇਲਾਵਾ ਗਾਇਕ ਗੈਰੀ ਸੰਧੂ, ਗੁਰਸ਼ਬਦ, ਹਰਦੀਪ ਗਿੱਲ, ਨਿਰਮਲ ਰਿਸ਼ੀ, ਰੂਬੀ ਅਨਮ, ਇਫਤੀਕਰ...

Music

ਮੇਲਾ ਪੀਰ ਗਾਜੀਸਲਾਰ ਵਿਖੇ ਦੀਪ ਢਿਲੋਂ, ਜੈਸਮੀਨ ਜੱਸੀ 'ਤੇ ਗਾਇਕਾ ਅਲੀਸ਼ਾ ਦਾ ਖੁੱਲਾ ਅਖਾੜਾ ਕੱਲ 9 ਮਾਰਚ ਨੂੰ

ਲੀਵੁੱਡ ਪੋਸਟ- ਸਮਾਣਾ ਦੇ ਪਿੰਡ ਗਾਜੀਸਲਾਰ (ਰਾਜਲਾ) ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਦੀ ਪੰਚਾਇਤ 'ਤੇ ਸਮੂਹ ਗਾਜੀਸਲਾਰ ਨਗਰ ਵਾਸੀਆਂ ਵਲੋਂ ਬਾਬਾ ਪੀਰ ਗਾਜੀਸਲਾਰ ਦੀ ਦਰਗਾਹ ਤੇ ਸਲਾਨਾ ਮੇਲਾ ਕੱਲ 9 ਮਾਰਚ ਨੂੰ ਬਹੁਤ ਹੀ ਧੂਮਧਾਮ 'ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਮੇਲੇ ਦ...

Movie News

ਫ਼ਿਲਮ 'ਇਕੋ ਮਿੱਕੇ' ਦਾ ਨਵਾਂ ਭੰਗੜਾ ਵਾਲਾ ਗੀਤ 'ਚੰਡੀਗੜ੍ਹ' ਬਣਿਆ ਦਰਸ਼ਕਾਂ ਦੀ ਪਸੰਦ

ਪਾਲੀਵੁੱਡ ਪੋਸਟ- 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਸਤਿੰਦਰ ਸਰਤਾਜ ਅਤੇ ਅਦਿੱਤੀ ਸ਼ਰਮਾ ਦੀ ਰੁਮਾਂਟਿਕ ਤੇ ਪਰਿਵਾਰਕ ਫ਼ਿਲਮ 'ਇੱਕੋ ਮਿੱਕੇ' ਦੇ ਗੀਤ ਅਤੇ ਟਰੇਲਰ ਪਹਿਲਾਂ ਹੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ ਹੁਣ ਇੱਕ ਹੋਰ ਨਵਾਂ ਗੀਤ 'ਚੰਡੀਗੜ' ਸਾਗਾ ਮਿਊਜ਼ਿਕ ਵਲੋਂ ਬੀਤੇ ਕੱਲ ਰਿਲੀਜ਼ ਕੀਤਾ ਗਿਆ ਹੈ ਜੋ ਫ਼ਿਲਮ...

Music

ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹੈ ਗਾਇਕ ਦੀਪ ਢਿਲੋਂ ਦਾ ਨਵਾਂ ਗੀਤ 'ਮੇਰੇ ਤੋਂ ਪਿਆਰਾ'

ਪਾਲੀਵੁੱਡ ਪੋਸਟ- ਪੰਜਾਬੀ ਸੰਗੀਤਕ ਖੇਤਰ 'ਚ ਇਕ ਤੋਂ ਬਾਅਦ ਇਕ ਸੁੱਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਉਣ ਵਾਲੇ ਨੋਜਵਾਨ ਗਾਇਕ ਦੀਪ ਢਿਲੋਂ ਵਲੋਂ ਇਨੀਂ ਦਿਨੀਂ ਆਪਣਾ ਨਵਾਂ-ਨਕੌਰ ਗੀਤ 'ਮੇਰੇ ਤੋਂ ਪਿਆਰਾ' ਸਰੋਤਿਆਂ ਦੇ ਰੂਬਰੂ ਕੀਤਾ ਗਿਆ ਹੈ।ਜੋ ਕਿ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ ।ਦ...

1 2 47
Page 1 of 47