Articles

ਜ਼ੀ ਪੰਜਾਬੀ ਦੇ 2 ਸਾਲ ਪੂਰੇ ਹੋਣ ‘ਤੇ ਚੀਫ ਚੈਨਲ ਅਫਸਰ ਰਾਹੁਲ ਰਾਓ ਨੇ ਕੀਤਾ ਦਰਸ਼ਕਾਂ ਦਾ ਧੰਨਵਾਦ

ਪੰਜਾਬ
ਦੇ ਪਹਿਲੇ ਜੀ ਈ ਸੀ ਚੈਨਲ, ਜ਼ੀ
ਪੰਜਾਬ
ੀ ਨੇ ਫਿਕਸ਼ਨ ਅਤੇ ਨੋਨ ਫਿਕਸ਼ਨ ਸੀਰੀਅਲਾਂ, ਸੰਗੀਤ ਅਤੇ ਫਿਲਮਾਂ ਨੂੰ ਪੇਸ਼ ਕਰ ਕੇ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਟੇਲੀਵਿਜਨ ਇੰਡਸਟਰੀ ਵਿੱਚ 2 ਸਾਲ ਪੂਰੇ ਕਰ ਲਏ ਹਨ। ਇਸ ਅਵਸਰ ਤੇ ਚੈਨਲ ਦੀ ਸਫਲਤਾ ਦਾ ਜਸ਼ਨ ਮਨਾਉਂਦੇ ਹੋਏ, ਜ਼ੀ
ਪੰਜਾਬ
ੀ ਦੇ ਚੀਫ਼ ਚੈਨਲ ਅਫਸਰ- ਸ਼੍ਰੀ ਰਾਹੁਲ ਰਾਓ ਨੇ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਨਾਲ ਇੱਕ ਤਾਜ਼ਾ ਗੱਲਬਾਤ ਹੋਈ ‘ਤੇ ਜਦੋਂ ਪਿਛਲੇ 2 ਸਾਲਾਂ ਵਿੱਚ ਜ਼ੀ
ਪੰਜਾਬ
ੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੁੱਛਿਆ ਗਿਆ ਤਾਂ ਸ੍ਰੀ ਰਾਓ ਨੇ ਕਿਹਾ, “ਜ਼ੀ
ਪੰਜਾਬ
ੀ ਦੇ ਦੋ ਸਾਲਾਂ ਵਿਚ ਬਹੁਤ ਹਾਇਲਿਟਸ ਰਹੇ ਹਨ, ਜੀ ਈ ਸੀ ਕਲਾਸ ਵਿਚ ਸਬ ਤੋਂ ਉੱਤਮ ਹੋਣ ਤੋਂ ਲੈ ਕੇ ਸੀਰੀਅਲਾਂ ਦੇ ਨੰਬਰ 1 ਹੋਣ ਤਕ’ ਤੇ ਅਰਬਨ
ਪੰਜਾਬ
ਦੇ ਦਰਸ਼ਕਾਂ ਲਈ ਏੰਟਰਟੇਨਮੇੰਟ ਦੀ ਨੰਬਰ 1 ਪਸੰਦ ਬਣਨ ਤੋਂ ਲੈ ਕੇ
ਪੰਜਾਬ
ਦੀਆਂ ਮਸ਼ਹੂਰ ਹਸਤੀਆਂ- ਗੁਰਦਾਸ ਮਾਨ, ਜੈਜ਼ੀ ਬੀ, ਜੈ ਦੇਵ ਕੇ.ਆਰ, ਸੋਨੂੰ ਕੱਕੜ, ਗੁਰਪ੍ਰੀਤ ਘੁੱਗੀ, ਹਰਭਜਨ ਸਿੰਘ, ਨੀਰੂ ਬਾਜਵਾ, ਸੋਨਮ ਬਾਜਵਾ, ਜੱਸੀ ਗਿੱਲ, ਮਾਸਟਰ ਸਲੀਮ, ਮੰਨਤ ਨੂਰ, ਜਸਵਿੰਦਰ ਭੱਲਾ। ਉਪਾਸਨਾ ਸਿੰਘ, ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਤਕ ਸਾਡੇ ਸ਼ੋਅ ਨਾਲ ਜੁੜੇ ਮੁੰਬਈ ਤੋਂ ਕੁਝ ਮਹਾਨ ਪ੍ਰਤਿਭਾ ਮਸ਼ਹੂਰ ਹਸਤੀਆਂ ਵੀ ਸਨ। ਹਾਲਾਂਕਿ ਸਾਡੇ ਲਈ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਦਰਸ਼ਕਾਂ ਨੇ ਸਾਡੇ ‘ਤੇ ਜੋ ਪਿਆਰ ਅਤੇ ਸਨੇਹ ਪਾਇਆ ਹੈ ਅਤੇ ਸਾਨੂੰ
ਪੰਜਾਬ
ਦਾ ਸਭ ਤੋਂ ਚਾਹੇਤਾ ਚੈਨਲ ਬਣਾ ਦਿੱਤਾ ਹੈ।
ਪੰਜਾਬ
ੀ ਮਨੋਰੰਜਨ ਉਦਯੋਗ ਹੁਣ ਵਿਕਸਤ ਹੋ ਰਿਹਾ ਹੈ ਅਤੇ ਦਰਸ਼ਕ ਵੀ ਵੱਖ-ਵੱਖ ਵਿਸ਼ੇ ਨੂੰ ਪਸੰਦ ਕਰਦੇ ਹਨ, ਇਸ ਲਈ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਓਹਨਾ ਦੇ ਮੁਤਾਬਿਕ ਹੁਣ ਮਾਰਕੀਟ ਵਿੱਚ ਕਿਹੜੇ ਵਿਸ਼ੇ ਦੀ ਡਿਮਾਂਡ ਜਾਂਦਾ ਹੈ, ਤਾਂ ਓਹਨਾ ਨੇ ਜਵਾਬ ਦਿੰਦੇ ਕਿਹਾ, “
ਪੰਜਾਬ
ਦਾ ਇੱਕ ਅਮੀਰ ਸੱਭਿਆਚਾਰ ਅਤੇ ਇਤਿਹਾਸ ਹੈ ਜੋ
ਪੰਜਾਬ
ਦੇ ਸਾਰੇ ਵਿਿਸ਼ਆਂ ਦੀ ਪੇਸ਼ਕਸ਼ ਵਿੱਚ ਝਲਕਦਾ ਹੈ। ਉਨਾਂ ਵਲੋਂਂ ਹਰ ਤਰਾਂ ਦੀ ਸ਼ੈਲੀ ਨੂੰ ਅਹਮਿਯਤ ਦਿੱਤੀ ਗਈ ਹੈ ਪਰ ਟੀਵੀ ‘ਤੇ ਦਰਸ਼ਕਾਂ ਦੀ ਪਸੰਦ ਅੱਜ ਵੀ ਡਰਾਮਾ ਜਾਪਦੀ ਹੈ।ਸੰਗੀਤ
ਪੰਜਾਬ
ਦੇ ਦਰਸ਼ਕਾਂ ਦੇ ਨਾਲ ਇੱਕ ਮਜ਼ਬੂਤ ਦਰਸ਼ਕਤਾ ਦਾ ਸਹਾਰਾ ਬਣਿਆ ਹੋਇਆ ਹੈ ਅਤੇ ਅਸਲ ਵਿੱਚ, ਵਿਸ਼ਵ ਵੀ
ਪੰਜਾਬ
ੀ ਗੀਤਾਂ ਨੂੰ ਚੰਗਾ ਹੁੰਗਾਰਾ ਦੇ ਰਿਹਾ ਹੈ।ਜ਼ੀ ਨੇ ਸਾਰੀਆਂ ਭਾਸ਼ਾਵਾਂ ਵਿੱਚ ਅਭਿਨੈ ਕੀਤਾ ਹੈ ਅਤੇ ਹੁਣ ਉਨ੍ਹਾਂ ਨੇ
ਪੰਜਾਬ
ੀ ਮਨੋਰੰਜਨ ਉਦਯੋਗ ਵਿੱਚ ਵੀ ਆਪਣੇ ਪੈਰ ਪੱਕੇ ਕਰ ਲਏ ਹਨ। ਇਸ ਲਈ ਇਹ ਦੇਖਣਾ ਅਸਲ ਵਿੱਚ ਦਿਲਚਸਪ ਹੋਵੇਗਾ ਕਿ ਮਨੋਰੰਜਨ ਦੇ ਲਿਹਾਜ਼ ਨਾਲ ਇਹ ਨਵਾਂ ਸਾਲ ਜ਼ੀ ਲਈ ਕੀ ਲੈ ਕੇ ਆਵੇਗਾ ਅਤੇ ਦਰਸ਼ਕ ਨਿਰਮਾਤਾਵਾਂ ਤੋਂ ਹੋਰ ਕੀ ਉਮੀਦ ਕਰ ਸਕਦੇ ਹਨ। ਜਿਸ ਦਾ ਜਵਾਬ ਸ਼੍ਰੀ ਰਾਓ ਨੇ ਦਿੱਤਾ, “ਅਸੀਂ ਇਸ ਸਾਲ ਦੇ ਦੌਰਾਨ ਕਈ ਨਵੇਂ ਸ਼ੋਅ ਲਾਂਚ ਕਰਾਂਗੇ ਤਾਂ ਜੋ ਦਰਸ਼ਕਾਂ ਲਈ ਵੱਡੇ-ਵੱਡੇ ਨਾਨ-ਫਿਕਸ਼ਨ ਸ਼ੋਅ ਅਤੇ ਵੱਡੀਆਂ ਬਲਾਕਬਸਟਰ ਫਿਲਮਾਂ ਦੇ ਨਾਲ-ਨਾਲ ਦਰਸ਼ਕਾਂ ਲਈ ਕਲਾਸ ਦਾ ਵਧੀਆ ਮਨੋਰੰਜਨ ਲਿਆਇਆ ਜਾ ਸਕੇ। ਸਥਿਤੀ ਦੀ ਇਜਾਜ਼ਤ ਦਿੰਦੇ ਹੋਏ ਅਸੀਂ ਆਪਣੇ ਦਰਸ਼ਕਾਂ ਦੇ ਨੇੜੇ ਹੋਣਾ ਚਾਹੁੰਦੇ ਹਾਂ ਅਤੇ
ਪੰਜਾਬ
ਦੇ ਹਰ ਘਰ ਤੱਕ ਪਹੁੰਚਣਾ ਚਾਹੁੰਦੇ ਹਾਂ।
ਹਰਜਿੰਦਰ ਸਿੰਘ

Leave a Reply