Articles

ਪਿਆਰ ਦੀ ਹੋਈ ਜਿੱਤ! ਅਜੂਨੀ ਅਤੇ ਜ਼ੋਰਾਵਰ ਦਾ ਹੋਵੇਗਾ ਫੇਰ ਤੋਂ ਵਿਆਹ |

ਸ਼ੋਅ
‘ਛੋਟੀ ਜਠਾਣੀ’ ਦੀ ਕਹਾਣੀ ਵੱਖਰੀ ਹੈ ਜਿਸ ਨੂੰ ਸ਼ੁਰੂ ਤੋਂ ਹੀ ਦਰਸ਼ਕਾਂ ਵੱਲੋਂ ਪਿਆਰ ਮਿਲਿਆ ਹੈ। ਜਿੱਥੇ ਪ੍ਰਸ਼ੰਸਕ ਅਜੂਨੀ ਅਤੇ ਜ਼ੋਰਾਵਰ ਵਿਚਕਾਰ ਪਿਆਰ ਅਤੇ ਕੈਮਿਸਟਰੀ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਇਸ ਦੇ ਲੇਖਕ ਆਖਰਕਾਰ ਦਰਸ਼ਕਾਂ ਦੀ ਇਸ ਇੱਛਾ ਨੂੰ ਪੂਰਾ ਕਰ ਰਹੇ ਹਨ।ਜੇਕਰ ਦੇਖਿਆ ਜਾਵੇ ਤਾਂ
ਸ਼ੋਅ
‘ਚ ਵਿਆਹ ਦੀਆਂ ਤਿਆਰੀਆਂ ਅਸ਼ਨੂਰ ਅਤੇ ਜ਼ੋਰਾਵਰ ਦੇ ਨਾਂ ਨਾਲ ਸ਼ੁਰੂ ਹੋਇਆ ਸੀ ਪਰ ਜ਼ੋਰਾਵਰ ਦੀ ਯਾਦਾਸ਼ਤ ਵਾਪਸ ਆਉਣ ਤੋਂ ਬਾਅਦ ਹੁਣ ਅਜੂਨੀ ਜ਼ੋਰਾਵਰ ਦੀ ਦੁਲਹਨ ਬਣੇਗੀ। ਇਹ ਸਭ ਤਬਦੀਲੀ ਉਸ ਸਮੇਂ ਹੋਈ ਜਦੋਂ ਮੰਗਨੀ ਦੀ ਰਾਤ ਅਸ਼ਨੂਰ ਅਤੇ ਜ਼ੋਰਾਵਰ ਇੱਕ ਦੂਜੇ ਨਾਲ ਜਸ਼ਨ ਮਨਾ ਰਹੇ ਸਨ।ਆਪਣੀ ਮਨਪਸੰਦ ਜੋੜੀ ਅਜੂਨੀ ਅਤੇ ਜ਼ੋਰਾਵਰ ‘ਤੇ ਆਪਣੇ ਪਿਆਰ ਅਤੇ ਅਸ਼ੀਰਵਾਦ ਦੀ ਬਰਸਾਤ ਕਰਨ ਲਈ ਇਸ ਵਿਆਹ ਸਮਾਰੋਹ ਵਿੱਚ ਜ਼ਰੂਰ ਸ਼ਾਮਲ ਹੋਣਾ, ਅੱਜ ਸ਼ਾਮ 7:30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਛੋਟੀ ਜਠਾਣੀ ਵਿੱਚ।
ਹਰਜਿੰਦਰ ਸਿੰਘ

Leave a Reply