Articles

ਨੀਰੂ ਬਾਜਵਾ ਦਾ ਵਿਸ਼ੇਸ਼ ‘ਪੋਲੀਵੁੱਡ ਗਪਸ਼ਪ’ ਐਪੀਸੋਡ ਦੇਖਣ ਲਈ ਇਸ ਸ਼ਨੀਵਾਰ ਸ਼ਾਮ 7 ਵਜੇ ਦੇਖਣਾ ਨਾ ਭੁੱਲੋ

ਇਸ
ਵੀਕਐਂਡ ਲਈ ਤੁਹਾਡੀਆਂ ਯੋਜਨਾਵਾਂ ਪਹਿਲਾ ਤੋਂ ਹੀ ਤਿਆਰ ਹਨ ਜਿਸ ਲਈ ਪੋਲੀਵੁੱਡ ਗਪਸ਼ਪ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸਦੀ ਟੀਮ, ਪੰਜਾਬੀ ਸਿਨੇਮਾ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੂੰ ਉਸ ਦੀ ਹਾਲ ਹੀ ਵਿਚ ਰਿਲੀਜ਼ ਹੋਈ ਓ ਟੀ ਟੀ ਫਿਲਮ ਬਿਊਟੀਫੁੱਲ ਬਿੱਲੋ ਦੀਆਂ ਕੁਝ ਦਿਲਚਸਪ ਗੱਲਾਂ ਅਤੇ ਵਿਲੱਖਣ ਵਿਸ਼ੇਸ਼ਤਾਵਾਂ ਨੂੰ ਸਾਂਝਾ ਕਰਨ ਲਈ ਸੈੱਟ ‘ਤੇ ਲੈ ਕੇ ਆਈ ਹੈ।
ਨੀਰੂ ਬਾਜਵਾ ਦੀ ਪ੍ਰਤਿਭਾ ਅਤੇ ਫਿਲਮਾਂ ਤੋਂ ਸਾਰੇ ਪੰਜਾਬੀ ਦਰਸ਼ਕ ਪ੍ਰਸ਼ੰਸਾ ਕਰਦੇ ਹਨ। ਪੋਲੀਵੁੱਡ ਗਪਸ਼ਪ ‘ਤੇ
ਇਸ
ਸ਼ਨੀਵਾਰ, “ਬਿਊਟੀਫੁੱਲ ਬਿੱਲੋ” ਹਾਲ ਹੀ ਵਿੱਚ ਰਿਲੀਜ਼ ਹੋਈ ਓਟੀਟੀ ਫਿਲਮ ਵਿੱਚ ਆਪਣੀ “ਖੱਟੀ ਮੀਠੀ ਲਾਈਫ ਦਾ ਸਵਾਦ” ਬਾਰੇ ਚਰਚਾ ਕਰਦੀ ਦਿਖਾਈ ਦੇਵੇਗੀ। ਜੱਸੀ ਕੌਰ ਨਾਲ ਮਨੋਰੰਜਨ ਦੀ ਪੌੜੀ ਚੜ੍ਹਨ ਦੀ ਤਿਆਰੀ ਕਰੋ ਕਿਉਂਕਿ ਉਹ ਤੁਹਾਨੂੰ ਹਰ ਦੌਰ ਵਿੱਚ ਤਾਜ਼ਾ ਹਿੱਸੇ ਦੇ ਠਾਹਕੇ ਪ੍ਰਦਾਨ ਕਰੇਗੀ ਹੈ।
ਇਸ
ਦੌਰਾਨ ਜੱਸੀ ਕੌਰ ਅਤੇ ਨੀਰੂ ਬਾਜਵਾ ਦੀਆਂ ਤਾਜ਼ੀਆਂ ਚਰਚਾਵਾਂ ਅਤੇ ਨਟਖਟ ਡਰਾਮੇ ਤੁਹਾਨੂੰ ਮੋਹ ਲੈਣਗੇ।ਪੋਲੀਵੁੱਡ ਗਪਸ਼ਪ ਦਾ ਸ਼ਾਨਦਾਰ ਐਪੀਸੋਡ ਇਨ੍ਹਾਂ ਦੋ ਖ਼ੂਬਸੂਰਤ ਔਰਤਾਂ ਨਾਲ ਸ਼ਨੀਵਾਰ ਨੂੰ ਸ਼ਾਮ 7 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ ਦੇਖੋ, ਜੇਕਰ ਤੁਸੀਂ
ਇਸ
ਦਿਲਚਸਪ ਸ਼ਾਮ ਨੂੰ ਗੁਆਉਣਾ ਨਹੀਂ ਚਾਹੁੰਦੇ ਹੋ।

ਹਰਜਿੰਦਰ ਸਿੰਘ