ArticlesFeaturedMovie NewsUpcoming Movies

ਦਿਲਚਸਪ ਕਹਾਣੀ ਅਤੇ ਸਾਰਥਕ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’-ਗਿੱਪੀ ਗਰੇਵਾਲ ਆਸੂ ਮੁਨੀਸ਼ ਸਾਹਨੀ

ਗਾਇਕੀ ਤੋਂ ਪੰਜਾਬੀ ਪਰਦੇ ਵੱਲ ਆਇਆ ਗਿੱਪੀ ਗਰੇਵਾਲ ਨੇ ਕਾਮੇਡੀ ਅਤੇ ਸਮਾਜਿਕ ਵਿਸ਼ਿਆਂ ਦੀਆਂ ਅਨੇਕਾਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਐਕਸ਼ਨ ਫ਼ਿਲਮ ‘ਵਾਰਨਿੰਗ ’ਤੋਂ ਬਾਅਦ ਹੁਣ ਗਿੱਪੀ ਗਰੇਵਾਲ ਹਾਸਿਆਂ ਦੀਆਂ ਲੱਪਾਂ ਵੰਡਦੀ ਫ਼ਿਲਮ ‘ਸ਼ਾਵਾਂ ਨੀਂ ਗਿਰਧਾਰੀ ਲਾਲ’ ਲੈ ਕੇ ਆ ਰਿਹਾ ਹੈ। ਹੰਬਲ ਮੋਸ਼ਨ ਪਿਕਚਰਜ਼, ਪੂਜਾ ਐਂਟਰਟੇਨਮੈਂਟ ਤੇ ਓਮਜੀ ਸਟਾਰ ਸਟੂਡੀਓਜ਼ ਦੀ ਪੇਸ਼ਕਸ਼ ਇਸ ਫਿਲਮ ਦੇ  ਨਿਰਮਾਤਾ ਗਿੱਪੀ ਗਰੇਵਾਲ, ਵਾਸ਼ੂ ਭਗਨਾਨੀ ਅਤੇ ਆਸ਼ੂ ਮੁਨੀਸ਼ ਸਾਹਨੀ ਹਨ। ਆਸੂ ਮੁਨੀਸ ਸਾਹਨੀ ਪੰਜਾਬੀ ਸਿਨਮੇ ਦੇ ਇੱਕ ਵੱਡੇ ਫਿਲਮ ਨਿਰਮਾਤਾ ਤੇ ਫਿਲਮ ਵਿਤਰਕ ਹਨ । ‘ਸ਼ਾਵਾਂ ਨੀਂ ਗਿਰਧਾਰੀ ਲਾਲ’ ਦੇ ਨਿਰਮਾਣ ਵਿੱਚ ਵੀ ਓਮ ਜੀ ਗਰੁੱਪ ਦਾ ਵੱਡਾ ਹੱਥ ਹੈ। ਇਸ ਫਿਲਮ ਸਬੰਧੀ ਸ੍ਰੀ ਮੁਨੀਸ ਸਾਹਨੀ ਨੇ ਕਿਹਾ ਕਿ  ਫਿਲਮ ਸ਼ਾਵਾਂ ਨੀਂ ਗਿਰਧਾਰੀ ਲਾਲ..’ ਪੰਜਾਬੀ ਸਿਨੇਮੇ ਦੇ ਇਤਿਹਾਸ ਵਿਚ ਇੱਕ ਅਜਿਹੀ ਪਹਿਲੀ ਫ਼ਿਲਮ ਹੋਵੇਗੀ ਜਿਸ ਵਿਚ ਚਾਰ ਦਰਜਨ ਤੋਂ ਵੱਧ ਨਾਮੀਂ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਹੀਰੋ ਗਿੱਪੀ ਗਰੇਵਾਲ ਹੈ, ਜਿਸਦੀਆਂ 7 ਹੀਰੋਇਨਾਂ ਹਨ। ਕਹਾਣੀ ਵਿਚ ਅਜਿਹੇ ਕਈ ਮਨੋਰੰਜਨ ਭਰੇ ਮੋੜ ਹਨ ਕਿ ਦਰਸ਼ਕਾਂ ਨੂੰ ਫੈਸਲਾ ਕਰਨਾ ਔਖਾ ਹੋ ਜਾਵੇਗਾ ਕਿ ਕਿਹੜੀ ਹੀਰੋਇਨ ਗਿੱਪੀ ਗਰੇਵਾਲ ਦਾ ਘਰ ਵਸਾਏਗੀ।

ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ  ਤੇ ਨਾਇਕ ਗਿੱਪੀ ਗਰੇਵਾਲ  ਹੈ। ਪੇਂਡੂ ਕਲਚਰ ਦੀਆਂ ਖੂਸਬੋਆਂ ਬਿਖ਼ੇਰਦੀ ਮਨੋਰੰਜਨ ਭਰਪੂਰ ਕਾਮੇਡੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਵਿਚ ਗਿੱਪੀ ਗਰੇਵਾਲ, ਹਿਮਾਂਸੀ ਖੁਰਾਣਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਵੀਰ, ਸਰਦਾਰ ਸੋਹੀ, ਨੀਰੂ ਬਾਜਵਾ, ਯਾਮਨੀ ਗੌਤਮ, ਪਾਇਲ ਰਾਜਪੂਤ, ਸੁਰੀਲੀ ਗੋਤਮ, ਸਾਰਾ ਗੁਰਪਾਲ, ਤਨੂ ਗਰੇਵਾਲ, ਸੀਮਾ ਕੋਸ਼ਲ, ਪ੍ਰਭ ਗਰੇਵਾਲ, ਪਰਮਿੰਦਰ ਕੌਰ ਗਿੱਲ, ਰਾਜ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖਿਆ ਹੈ  ਅਤੇ ਡਾਇਲਾਗ ਤੇ ਸਕਰੀਨ ਪਲੇਅ ਰਾਣਾ ਰਣਬੀਰ  ਨੇ ਲਿਖੇ ਹਨ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ।

ਗਿੱਪੀ ਗਰੇਵਾਲ ਨੇ ਫ਼ਿਲਮ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਇਹ ਫ਼ਿਲਮ ‘ਗਿਰਧਾਰੀ ਲਾਲ’ ਦੇ ਹੁਸੀਨ ਸੁਫ਼ਨਿਆਂ ਦੀ ਵਿਲੱਖਣ ਪੇਸ਼ਕਾਰੀ ਹੈ, ਜੋ ਦਰਸ਼ਕਾਂ ਨੂੰ ਇੱਕ ਨਵਾਂ ਮਨੋਰੰਜਨ ਦੇਵੇਗੀ। ਫ਼ਿਲਮ ਦਾ ਵਿਸ਼ਾ ਹੁਣ ਤੱਕ ਆਈਆਂ ਫ਼ਿਲਮਾਂ ਤੋਂ ਬਹੁਤ ਹੀ ਹੱਟਕੇ ਹੈ। ਗਿਰਧਾਰੀ ਲਾਲ ਸਾਡੇ ਪਿੰਡਾਂ ਦਾ, ਸਮਾਜ ਦਾ ਹੀ ਇੱਕ ਅਜਿਹਾ ਪਾਤਰ ਹੈ, ਜੋ ਆਮ ਨੌਜਵਾਨਾਂ ਤੋਂ ਥੌੜ੍ਹਾ ਹੱਟਕੇ ਫ਼ੱਕਰ ਕਿਸਮ ਦਾ ਬੰਦਾ ਹੈ ਜੋ ਹਾਣੀਆਂ ਲਈ ਹਾਸੇ-ਮਜ਼ਾਕ ਦਾ ਪਾਤਰ ਹੈ। ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਪੰਜਾਬ ਦੇ ਪੁਰਾਤਨ ਵਿਰਸੇ ਬਾਰੇ ਵੀ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਵਾਏਗੀ ਕਿ ਕੱਚਿਆਂ ਘਰਾਂ ਵਿਚ ਰਹਿਣ ਵਾਲੇ ਲੋਕ ਦਿਲਾਂ ਦੇ ਕਿੰਨੇ ਸੱਚੇ ਸੱੁਚੇ ਹੁੰਦੇ ਸੀ। ਇੱਕ ਚੁੱਲ੍ਹੇ ‘ਤੇ ਘਰ ਦੇ ਸਾਰੇ ਟੱਬਰ ਦੀ ਰੋਟੀ ਪੱਕਦੀ ਸੀ ਜਦਕਿ ਅੱਜ ਅਜਿਹਾ ਮਾਹੌਲ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ। ਸਾਂਝੇ ਪਰਿਵਾਰਾਂ ਦੀ ਉਹ ਪਿਰਤ ਅੱਜ ਦੇ ਨਵੇਂ ਦੌਰ ਵਿਚ ਮਨਫੀ ਹੋ ਚੁੱਕੀ ਹੈ। ਸਾਡੀ ਕੋਸ਼ਿਸ ਹੈ ਕਿ ਉਹ ਸਾਰਾ ਵਿਰਸਾ ਇਸ ਫ਼ਿਲਮ ਰਾਹੀਂ ਅੱਜ ਦੇ ਦਰਸ਼ਕ ਤੱਕ ਪਹੁੰਚਾਇਆ ਜਾ ਸਕੇ ਸੋ ਪੰਜਾਬੀ ਸਿਨਮੇ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਨੂੰ ਗੁਜਾਰਿਸ਼ ਹੈ ਕਿ ਅੱਜ 17 ਦਸੰਬਰ ਨੂੰ ਆਪਣੇ ਬੱਚਿਆ ਸਮੇਤ ਇਹ ਫ਼ਿਲਮ ਵੇਖਣ ਸਿਨੇਮੇ ਘਰਾਂ ਵਿਚ ਜਰੂਰ ਜਾਣ। ਨਾਮੀ ਗੀਤਕਾਰ ਹੈਪੀ ਰਾਏਕੋਟੀ ਅਤੇ ਰਿੱਕੀ ਖਾਨ ਦੇ ਲਿਖੇ ਗੀਤਾਂ ਨੂੰ ਗਿੱਪੀ ਗਰੇਵਾਲ, ਸਤਿੰਦਰ ਸਰਤਾਜ, ਸੁਨੀਧੀ ਚੌਹਾਨ ਅਤੇ ਜੀ ਖਾਨ ਨੇ ਗਾਇਆ ਹੈ।

– ਹਰਜਿੰਦਰ ਸਿੰਘ

 

16 Comments

 • My developer is trying to persuade me to move to .net
  from PHP. I have always disliked the idea because of the costs.

  But he’s tryiong none the less. I’ve been using Movable-type on several websites
  for about a year and am concerned about switching to another platform.
  I have heard excellent things about blogengine.net.

  Is there a way I can import all my wordpress content into it?
  Any help would be greatly appreciated!

  Feel free to visit my web site coupons aliexpress

 • We aгe a group οf volunteers and opening a new scheme
  іn our community. Уour website proѵided սѕ with valuable info to wߋrk on. Yoս’ve done а
  formidable job and our entіre community will be
  grateful to yߋu.

  my website; flyttfirma långflytt – https://flyttstockholm.blogg.se,

 • A motivating discussion is definitely worth comment. I do think that you ought to write
  more about this issue, it may not be a taboo matter but typically people do not speak
  about these issues. To the next! Best wishes!!

  Here is my webpage 시오디카지노

 • excellent issues altogether, you simply received a logo new reader.
  What may you suggest in regards to your post that you
  simply made a few days in the past? Any positive?

  My webpage: 黃金外匯代理

 • Link exchange is nothing else however it is just placing the other person’s weblog link on your page at suitable
  place and other person will also do similar for you.

  Have a look at my site :: 5

 • Its such as you read my thoughts! You seem to grasp a lot approximately this,
  like you wrote the e book in it or something. I believe that you could
  do with some p.c. to power the message house a bit, however instead of that, this
  is fantastic blog. An excellent read. I will certainly
  be back.

  Review my blog post … plastic injection molding

 • What’s up to every one, since I am genuinely keen of reading this web site’s
  post to be updated daily. It includes good data.

  Here is my homepage … v

 • This design is spectacular! You most certainly know how to keep a reader
  amused. Between your wit and your videos, I was almost moved to start my own blog (well,
  almost…HaHa!) Excellent job. I really loved what you had to say, and more than that,
  how you presented it. Too cool!

  Have a look at my page: סרטיםכחולים חינם

 • Incredible! This blog looks exactly like my old one!
  It’s on a completely different topic but it has pretty much the same layout
  and design. Superb choice of colors!

  Review my site: 온라인카지노

 • Unsereins haben Vavada Gluecksspieltempel gründlich überprüft darüber hinaus diesem Casino eine perfekte Reputationsbewertung gegeben.

 • It’s the best time to make some plans for the future
  and it is time to be happy. I have read this publish and if I could I
  wish to counsel you few interesting issues or advice. Perhaps you could write next articles relating to this article.
  I desire to learn more things about it!

  Review my blog – gucci replica purses

 • I love your blog.. very nice colors & theme. Did you
  make this website yourself or did you hire someone to do it for you?
  Plz answer back as I’m looking to create my own blog and would like to find out where u got
  this from. thank you

  My webpage news

Leave a Reply