Articles

'ਗੀਤ ਢੋਲੀ' ਦਾ ਨਵਾਂ ਐਪੀਸੋਡ ਹੋਵੇਗਾ ਬੇਹੱਦ ਹੀ ਦਿਲਚਸਪ

ਗੀਤ
ਨੇ ਮਹਿਰਾ ਪਰਿਵਾਰ ਲਈ ਹਮੇਸ਼ਾ ਨਿਰਸਵਾਰਥ ਕੁਰਬਾਨੀਆਂ ਦਿੱਤੀਆਂ ਹਨ। ਹਾਲ ਹੀ ਵਿੱਚ ਚੱਲ ਰਹੀ ਕਹਾਣੀ ਦੇ ਅਨੁਸਾਰ,
ਗੀਤ
ਤਾਨਿਆ ਦੇ ਵਿਆਹ ਨੂੰ ਬਚਾਉਣ ਲਈ ਮਹਿਰਾ ਹਾਊਸ ਛੱਡ ਕੇ ਚਲੀ ਜਾਂਦੀ ਹੈ।ਅੱਜ ਦੇ ਐਪੀਸੋਡ ਵਿੱਚ, ਜੇਕੇ,
ਗੀਤ
ਨੂੰ ਉਸਦੇ ਘਰ ਮਿਲਣ ਜਾਂਦਾ ਹੈ ਅਤੇ ਉਸਦੇ ਹੁਣ ਤੱਕ ਦੀਆਂ ਪਰਿਵਾਰ ਲਈ ਦਿਤੀਆਂ ਕੁਰਬਾਨੀਆਂ ਨੂੰ ਬਿਆਨ ਕਰ ਕੇ ਭਾਵੁਕ ਹੋ ਜਾਂਦਾ ਹੈ। ਅੱਜ ਅਸੀਂ ਜੇਕੇ ਨੂੰ ਰੋਂਦੇ ਹੋਏ ਦੇਖਾਂਗੇ, ਉਹ ਸਪੱਸ਼ਟ ਤੌਰ ‘ਤੇ ਸਮਝ ਚੁੱਕਾ ਹੈ ਕਿ
ਗੀਤ
ਹਮੇਸ਼ਾ ਹੀ ਪਰਿਵਾਰ ਦੇ ਹਰ ਦੁੱਖ ਸੁਖ ਵਿੱਚ ਖੜੀ ਰਹੀ ਹੈ ਤੇ ਅੱਗੇ ਵੀ ਰਹੇਗੀ। ਅੱਜ ਦਾ ਐਪੀਸੋਡ ਯਕੀਨੀ ਤੌਰ ‘ਤੇ ਦਿਲਚਸਪ ਮੋੜ ਲੈ ਕੇ ਆਵੇਗਾ ਅਤੇ ਸਾਨੂ ਮਨੋਰੰਜਕ ਕਰ ਦੇਵੇਗਾ।ਜੇਕੇ ਦੇ ਇਸ ਭਾਵੁਕ ਬਿਆਨ ‘ਤੇ
ਗੀਤ
ਦੀ ਕੀ ਪ੍ਰਤੀਕਿਿਰਆ ਹੋਵੇਗੀ? ਕੀ
ਗੀਤ
ਮਹਿਰਾ ਘਰ ‘ਚ ਵਾਪਸ ਆਵੇਗੀ?
ਗੀਤ
ਦੀ ਕਿਸਮਤ ‘ਚ ਅੱਗੇ ਕਿ ਹੋਵੇਗਾ ਇਹ ਜਾਨਣ ਲਈ ਦੇਖੋ ‘
ਗੀਤ
ਢੋਲੀ’ ਦਾ ਅੱਜ ਦਾ ਐਪੀਸੋਡ ਰਾਤ 8.00 ਵਜੇ ਸਿਰਫ਼ ਜ਼ੀ ਪੰਜਾਬੀ ‘ਤੇ।
ਹਰਜਿੰਦਰ ਸਿੰਘ