Music

ਗਾਇਕ ਕੁਲਵਿੰਦਰ ਕੈਲੀ ‘ਤੇ ਗੁਰਲੇਜ਼ ਅਖਤਰ ਲੈ ਕੇ ਆਏ ਨਵਾਂ ਗੀਤ ‘ਠੁੱਕਬਾਜ਼’

ਪਾਲੀਵੁੱਡ ਪੋਸਟ – ਪੰਜਾਬੀ ਸੰਗੀਤਕ ਖੇਤਰ ਦੀ ਮਸ਼ਹੂਰ  ਜੋੜੀ ਕੁਲਵਿੰਦਰ ਕੈਲੀ ਤੇ ਗੁਰਲਜ਼ ਅਖਤਰ ਦਾ ਨਵਾਂ ਗੀਤ ‘ਠੁੱਕਬਾਜ’ ਬੀਤੇ ਦਿਨੀਂ 4 ਸਤੰਬਰ  ਨੂੰ ਰਿਲੀਜ਼ ਹੋਇਆ ਹੈ।ਸਰੋਤਿਆਂ ਵੱਲੋਂ ਇਸ ਗੀਤ ਨੂੰ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ।ਗੀਤ ਦਾ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ ਅਤੇ ਵੀਡੀਓ ਪਰਮ ਚਾਹਲ ਨੇ ਤਿਆਰ ਕੀਤਾ ਹੈ।ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ।ਟੀ-ਸੀਰੀਜ਼ ਦੀ ਪੇਸ਼ਕਸ  ਇਹ ਗੀਤ ਿੲਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫ਼ੀ ਚਰਚਾ ‘ਚ ਹੈ । 

178 Comments

Leave a Reply