Music

ਗਾਇਕਾ ਅਨੁਜੋਤ ਕੌਰ ਦਾ ਨਵਾਂ ਗੀਤ ‘ਇਸ਼ਕ ਕਮਾਉਣਾ’ ਹੋਇਆ ਲੋਕਪ੍ਰਿਯ

ਪਾਲੀਵੁੱਡ ਪੋਸਟ- ਸੋਹਣੀ ਸੁਨੱਖੀ ‘ਤੇ ਸੁਰੀਲੀ  ਗਾਇਕਾ ਅਨੁਜੋਤ ਕੌਰ ਦੇ ਨਵੇਂ ਗੀਤ ‘ਇਸ਼ਕ ਕਮਾਉਣਾ’ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।ਮਿਊਜ਼ੀ-ਟਿਊਬ ਦੇ ਲੇਬਲ ਹੇਠ ਰਿਲੀਜ਼ ਤੇ ਪੁਨੀਤ ਜੋਸ਼ੀ ਦੀ ਪੇਸਕਸ਼ ਇਸ ਗੀਤ ਨੂੰ ਸਰੋਤੇ ਵਰਗ ਵਲੋਂ ਬੇਹੱਦ ਹੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਗੀਤ ਤੋਂ ਪਹਿਲਾਂ ਵੀ ਅਨੁਜੋਤ ਕੌਰ ਆਪਣੇ ਇਕ ਹੋਰ ਗੀਤ ‘ਰੂਹ ਦੇ ਹਾਣੀ’ ਚਰਚਾ ‘ਚ ਰਹਿ ਚੁੱਕੀ ਹੈ।ਇਸ਼ਕ ਤੇ ਅਧਾਰਿਤ ਇਸ ਗੀਤ ‘ਇਸ਼ਕ ਕਮਾਉਣਾ’  ਦੇ ਬੋਲ ਗੀਤਕਾਰ ਕੁਲਵੀਰ ਸਿੰਘ  ਨੇ ਲਿਖੇ ਹਨ ਜਦਕਿ ਸੰਗੀਤ  ਸੰਗੀਤਕਾਰ ਸੰਜੀਵ ਕਪੂਰ ਵਲੋਂ ਨੇ ਦਿੱਤਾ ਹੈ। ਟੀਮ ਕੈਫ ਵਲੋਂ ਤਿਆਰ ਵੀਡੀਓ ਨੇ ਸਭਨਾਂ ਦਾ ਧਿਆਨ ਖਿੱਚਿਆ ਹੈ।   Pollywood Post

4 Comments

Leave a Reply