Articles

ਕੀ ਦੇਵਾਂਸ਼ ਦੇ ਦੇਵੇਗਾ ਨਯਨ ਨੂੰ ਤਲਾਕ?

ਨਯਨ
ਅਤੇ ਦੇਵਾਂਸ਼ ਆਪਣੀ ਜ਼ਿੰਦਗੀ ਦੇ ਪਿਛਲੇ ਕੁਝ ਦਿਨਾਂ ਤੋਂ ਮਿਲ ਕੇ ਸਾਰੀਆਂ ਮੁਸ਼ਕਲਾਂ ਨਾਲ ਲੜ ਰਹੇ ਹਨ, ਪਰ ਅਚਾਨਕ ਹਾਲਾਤ ਅਜਿਹੇ ਹੋ ਗਏ ਹਨ ਕਿ ਦੇਵਾਂਸ਼
ਨਯਨ
ਨੂੰ ਤਲਾਕ ਦੇਣ ਲਈ ਤਿਆਰ ਹੋ ਗਿਆ ਹੈ|ਸਾਡੀ ਜੋੜੀ ਨੇ ਇਕੱਠੇ ਬਹੁਤ ਸਾਰੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ ਅਤੇ ਇਕੱਠੇ ਇੱਕ ਦੂਜੇ ਨਾਲ ਰਹਿ ਰਹੇ ਹਨ| ਦੇਵਾਂਸ਼ ਰੀਟਾ ਨੂੰ ਆਪਣੀ ਦਿਲ ਦੀ ਗੱਲ ਜਾਹਿਰ ਕਰਦਾ ਹੈ ਕਿ ਉਹ
ਨਯਨ
ਨੂੰ ਤਲਾਕ ਦੇਣਾ ਚਾਹੁੰਦਾ ਹੈ, ਪਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਉਹ
ਨਯਨ
ਨੂੰ ਹਮੇਸ਼ਾਂ ਲਈ ਛੱਡਣਾ ਚਾਹੁੰਦਾ ਹੈ?ਕੀ ਦੇਵਾਂਸ਼ ਦਾ
ਨਯਨ
ਲਈ ਪਿਆਰ ਸ਼ੁਰੂ ਤੋਂ ਹੀ ਝੂਠਾ ਸੀ? ਦੇਵਾਂਸ਼ ਦੇ ਧੋਖੇ ਲਈ
ਨਯਨ
ਨੂੰ ਕੀ ਕੀਮਤ ਚੁਕਾਉਣੀ ਪਵੇਗੀ?
ਨਯਨ
ਅਤੇ ਦੇਵਾਂਸ਼ ਦੀ ਕਿਸਮਤ ਵਿੱਚ ਕੀ ਹੈ, ਵੇਖੋ ‘
ਨਯਨ
– ਜੋ ਵੇਖੇ ਅਨਵੇਖੇ’ ਰਾਤ 8.30 ਵਜੇ ਸਿਰਫ ਜ਼ੀ ਪੰਜਾਬੀ ‘ਤੇ।