Articles

ਕਿਉਂ ਦਿੱਤਾ ਗੁਰੂ ਜੀ ਨੇ ਨਯਨ ਦੇ ਖਿਲਾਫ ਰੀਟਾ ਦਾ ਸਾਥ?

ਨਯਨ
ਨੂੰ ਘਰ ਤੋਂ ਦੂਰ ਭੇਜਣ ਤੋਂ ਬਾਅਦ ਰੀਟਾ ਉਸਦੀ ਗੈਰਹਾਜ਼ਰੀ ਦਾ ਜਸ਼ਨ ਮਨਾਉਂਦੀ ਹੈ ਅਤੇ ਘਰ ‘ਚ ਪੂਜਾ ਕਰਾਉਂਦੀ ਹੈ ਤਾਂ ਜੋ ਉਸਨੂੰ
ਨਯਨ
ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕੇ।ਅਜੋਕੇ ਸਮੇਂ ਵਿੱਚ, ਕਹਾਣੀ ਦਾ ਮੌਜੂਦਾ ਕਥਾਨਕ ਬਹੁਤ ਨਾਟਕੀ ਬਣ ਗਿਆ ਹੈ, ਕਿਉਂਕਿ ਗੁਰੂ ਜੀ ਜੋ ਹਮੇਸ਼ਾ
ਨਯਨ
ਦੇ ਹਕ਼ ਵਿੱਚ ਖੜੇ ਹੁੰਦੇ ਸੀ, ਹੁਣ ਰੀਟਾ ਦੇ ਸਮਰਥਨ ਵਿੱਚ ਹਨ। ਸਹਿਦੇਵ (ਦੇਵਾਂਸ਼ ਦਾ ਛੋਟਾ ਭਰਾ) ਇਸ ਮੌਕੇ ‘ਤੇ
ਨਯਨ
ਦੇ ਮਾaਤਾ-ਪਿਤਾ ਨੂੰ ਘਰ ਲਿਆਉਂਦਾ ਹੈ ਜਿੱਥੇ ਰੀਟਾ ਅਤੇ ਗੁਰੂ ਜੀ ਉਨ੍ਹਾਂ ਦਾ ਅਪਮਾਨ ਕਰਦੇ ਹਨ। ਕਿਸ ਗੱਲ ਨੇ ਗੁਰੂ ਜੀ ਨੂੰ
ਨਯਨ
ਦੇ ਵਿਰੁੱਧ ਕੀਤਾ? ਰੀਟਾ ਦੇ ਇਰਾਦੇ ਕੀ ਹਨ?ਕੀ
ਨਯਨ
ਦੀ ਘਰ ਵਿੱਚ ਗੈਰਹਾਜ਼ਰੀ ਉਸ ਨੂੰ ਹੋਰ ਮੁਸ਼ਕਲਾਂ ਵਿਚ ਪਾ ਦੇਣਗੀਆਂ? ਹੋਰ ਡਰਾਮੇ ਲਈ ਅੱਜ ਦਾ ਐਪੀਸੋਡ ਦੇਖਣਾ ਨਾ ਭੁੱਲੋ
ਨਯਨ
-ਜੋ ਵੇਖੇ ਅਣਵੇਖਾ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ ‘ਤੇ।