latest posts

- Advertisement -
Pollywood Post

Latest Music

ArticlesMusic

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵੱਲੋਂ ਆਪਣਾ ਸਥਾਪਨਾ ਦਿਵਸ ਮੌਕੇ ਇੱਕ ਵਿਸ਼ੇਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਟੀਵੀ ਜਗਤ ਨਾਲ ਸਬੰਧਿਤ ਨਾਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ।ਇਸ ਸਮਾਗਮ ਦਾ ਆਗਾਜ਼ ਸਲੀਮ ਸਿਕੰਦਰ ਅਤੇ ਅਨੁਸ਼ਕਾ ਬਜਾਜ ਦੇ ਗੀਤਾਂ ਨਾਲ ਹੋਇਆ।ਇਸ ...

Articles

ਨਯਨ- ਜੋ ਵੇਖੇ ਅਣਵੇਖਾ ਸਪੌਇਲਰ ਅਲਰਟ: ਕਿਉਂ ਛੁਪਾ ਰਹੀ ਹੈ ਨਯਨ, ਦੇਵਾਂਸ਼ ਤੋਂ ਨਾਗਮਣੀ ਦੀ ਸੱਚਾਈ?

ਚੰਡੀਗੜ੍ਹ, 17 ਅਗਸਤ 2023: ਪਿਛਲੇ ਐਪੀਸੋਡ ਵਿੱਚ, ਅਸੀਂ ਦੇਖਿਆ ਕਿ ਨਯਨ ਆਪਣੇ ਬੱਚਿਆਂ ਨੂੰ ਲੱਭਣ ਲਈ ਗੁਰੂ ਜੀ ਤੋਂ ਮਦਦ ਮੰਗ ਰਹੀ ਹੈ, ਅਤੇ ਗੁਰੂ ਜੀ ਨਯਨ ਨੂੰ ਬੱਚਿਆਂ ਨੂੰ ਲੱਭਣ ਲਈ ਨਾਗਮਣੀ ਦਿੰਦੇ ਹਨ।ਸ਼ੋਅ 'ਨਯਨ- ਜੋ ਵੇਖੇ ਅਣਵੇਖਾ' ਵਿੱਚ, ਅਸੀਂ ਨਯਨ ਨੂੰ ਗੁਰੂ ਜੀ ਤੋਂ ਨਾਗਮਣੀ ਪ੍ਰਾਪਤ ...

ArticlesFeaturedMovie NewsUpcoming Movies

ਪੰਜਾਬੀ ਸਿਨੇਮਾ ਨੂੰ ਵਿਲੱਖਣਤਾ ਦੇ ਨਵੇਂ ਰੰਗਾਂ ਵਿੱਚ ਰੰਗੇਗੀ  ਫ਼ਿਲਮ ‘ਜੂਨੀਅਰ’

ਪੰਜਾਬੀ ਸਿਨਮਾ ਦੀ ਡੋਰ ਨੌਜਵਾਨ ਹੱਥਾਂ ਵਿੱਚ ਆਉਣ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਨਵੇਂ ਨਵੇਂ ਤਜਰਬੇ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਹੁਣ ਪੰਜਾਬੀ ਫ਼ਿਲਮਾਂ ਸਿਰਫ ਪੰਜਾਬੀ ਦਰਸ਼ਕਾਂ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ । ਇਸ ਗੱਲ ਦੀ ਗਵਾਹੀ ਪੰਜਾਬੀ ਫ਼ਿਲਮ “ਜੂਨੀਅਰ” ਭਰਦੀ ਹੈ। ਇਹ ਪੰਜਾ...

ArticlesFeatured

26ਵਾਂ ਸਲਾਨਾ ‘ਮੇਲਾ ਕਠਾਰ ਦਾ’ 13 ਤੇ 14 ਸਤੰਬਰ ਨੂੰ-ਭਾਨਾ ਐਲ ਏ

ਜਲੰਧਰ 10 ਅਗਸਤ (ਹਰਜਿੰਦਰ ਸਿੰਘ ਜਵੰਦਾ) – ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਤੇ ਸਥਿਤ ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ 26ਵਾਂ ਸਲਾਨਾ ‘ਮੇਲਾ ਕਠਾਰ ਦਾ’ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ, ਫਿਲਮ ਨਿਰਮਾਤਾ ਭਾਨਾ ਐੱਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ 13 ਅਤੇ 14 ਸਤੰਬਰ ਨੂੰ ਕਰਵਾਇਆ ਜਾ...

ArticlesUpcoming Movies

ਵਧਵਾ ਪ੍ਰੋਡਕਸ਼ਨਸ ਦੁਆਰਾ ਵਿਸ਼ੇਸ਼ ਘੋਸ਼ਣਾ ਦੇ ਨਾਲ "ਕੰਕਣ ਦੇ ਓਹਲੇ" ਦੀ ਅਸਥਾਈ ਰਿਲੀਜ਼ਿੰਗ ਮਿਤੀ ਦਾ ਐਲਾਨ

ਆਉਣ ਵਾਲੀ ਪੰਜਾਬੀ ਫਿਲਮ "ਕਣਕਾਂ ਦੇ ਓਹਲੇ" ਇੱਕ ਅਜਿਹੀ ਫਿਲਮ ਹੈ ਜੋ ਰਿਲੀਜ਼ ਹੋਣ ਤੋਂ ਪਹਿਲਾਂ ਹੀ ਦਰਸ਼ਕਾਂ...

ArticlesMovie NewsUpcoming Movies

ਫਿਲਮ "ਬੱਲੇ ਓ ਚਲਾਕ ਸੱਜਣਾ" ਦਾ ਪ੍ਰੀਮੀਅਰ ਸੋਅ ਆਯੋਜਿਤ, ਫਿਲਮ ਸਟਾਰ ਕਾਸਟ ਅਤੇ ਨਿਰਮਾਤਾਵਾਂ ਨੇ ਭਰੀ ਹਾਜ਼ਰੀ

ਚੰਡੀਗੜ੍ਹ, 4 ਅਗਸਤ (ਹਰਜਿੰਦਰ ਸਿੰਘ)ਸਮਾਜ ਦੁਆਰਾ ਦੋ ਭਰਾਵਾਂ ਹਾਕਮ ਅਤੇ ਵਰਿਆਮ ਦੇ ਜੀਵਨ ਵਿੱਚ ਅੱਗ ਲਾਉਣ ਵਾਲੀ ਸਮਾਜਿਕ...

1 2 77
Page 1 of 77